VEHLI JANtA Records

VEHLI JANtA Records Contact information, map and directions, contact form, opening hours, services, ratings, photos, videos and announcements from VEHLI JANtA Records, Record Label, Urban Estate Phase 2 Road, Patiala.

04/02/2020
04/02/2020

#ਕੁਲਬੀਰਝਿੰਜਰ ਅਸੀਂ ਬਹੁਤ ਕੁਝ ਕੌਮ ਲਈ ਕਰਨਾ ਚਾਹੁੰਦੇ ਹਾਂ ਆਪਣੇ ਕਿੱਤੇ ਰਾਹੀਂ ਆਪਣੇ ਫੀਲਡ ਰਾਹੀਂ । ਅਸੀਂ ਧਾਰਮਿਕ ਗੀਤ ਵੀ ਵੱਡੇ ਪੱਧਰ ਤੇ ਕਰਨਾ ਚਾਹੁੰਦੇ ਹਾਂ ਪਰ ਅਜੋਕਾ ਜੋ ਮਾਹੌਲ ਏ ਜੋ ਯੂਥ ਦੀ ਸੋਚ ਏ ਉਹ ਬਸ ਇੰਟਰਟੇਨਮੈਂਟ ਤੱਕ ਹੀ ਸੀਮਤ ਹੈ ਫ਼ੇਰ ਦੱਸੋ ਸਾਡਾ ਕੀ ਕਸੂਰ ਏ ?ਜਦੋਂ ਕਦੀ ਅਸੀਂ ਧਾਰਮਿਕ ਗੀਤ ਕੀਤੇ ਜਾਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਲਈ ਗੀਤ ਗਾਇਆ ਸੀ ਪਰ ਸਾਡੇ ਤੇ ਕਿੰਤੂ ਵੀ ਹੋਇਆ ਕਿ ਤੁਸੀਂ ਸਿੱਖੀ ਸਰੂਪ ਚ ਨਹੀਂ ਹੋ ! ਫੇਰ ਮੈਂ ਜਵਾਬ ਦਿੱਤਾ ਕਿ ਬੇਸ਼ੱਕ ਮੈਂ ਸਿੱਖੀ ਸਰੂਪ ਚ ਨਹੀਂ ਹਾਂ ਪਰ ਮੇਰਾ ਜਨਮ ਤਾਂ ਸਿੱਖਾਂ ਦੇ ਘਰ ਹੋਇਆ ਮੇਰੇ ਪਿਤਾ ਜੀ ਗੁਰਸਿੱਖ ਹਨ । ਇਹ ਵਿਚਾਰ ਅੱਜ ਮੇਰੇ ਕੋਲ ਗਾਇਕ ਐਕਟਰ ਕੁਲਬੀਰ ਝਿੰਜਰ ਨੇ ਪ੍ਰਗਟ ਕੀਤੇ ਜਦੋਂ ਅਸੀਂ ਅੱਜ 2 ਜਨਵਰੀ 2020 ਨੂੰ ਮਿਲੇ ਸਵੇਰੇ । ਝਿੰਜਰ ਨੇ ਦੱਸਿਆ ਕਿ ਅਸੀਂ ਫ਼ਿਲਮਾਂ ਵੀ ਸਾਫ ਸੁਥਰੀਆਂ ਹੀ ਕਰਾਂਗੇ - #ਪਰਮਜੀਤਸਿੰਘਰਾਂਣਵਾ 2 ਜਨਵਰੀ 2020 Kulbir Jhinjer Tarsem Singh Jassar VEHLI JANtA Records Tarsem Jassar

Fan of vehli janta
28/06/2018

Fan of vehli janta

Share this
31/05/2018

Share this

23/03/2017

Address

Urban Estate Phase 2 Road
Patiala
147002

Website

Alerts

Be the first to know and let us send you an email when VEHLI JANtA Records posts news and promotions. Your email address will not be used for any other purpose, and you can unsubscribe at any time.

Share

Category