Sandhu Media

Sandhu Media Contact information, map and directions, contact form, opening hours, services, ratings, photos, videos and announcements from Sandhu Media, Digital creator, Patiala.

⚔️ ਪੰਜਾਬੀਅਤ • ਸਿੱਖ ਇਤਿਹਾਸ • ਪ੍ਰੇਰਣਾਦਾਇਕ ਵਿਚਾਰ
📖 ਸੱਚੀਆਂ ਗੱਲਾਂ • ਵਿਰਾਸਤ • ਸੱਭਿਆਚਾਰ
🎥 ਹਰ ਰੋਜ਼ ਨਵੀਆਂ ਵੀਡੀਓਜ਼
🙏 ਵਾਹਿਗੁਰੂ ਜੀ ਮੇਹਰ ਕਰਨ
❤️ Follow ਕਰੋ ਅਤੇ SandhU SaaB ਪਰਿਵਾਰ ਦਾ ਹਿੱਸਾ ਬਣੋ।

27/08/2026

🥺🥺😔😔

3 ਬੱਚਿਆਂ ਵਾਲੀ ਗੱਲ ’ਤੇ ਭਰੀ ਸੰਗਤ ’ਚ ਸਵਾਲ ਕਰਨ ਵਾਲੇ ਨੌਜਵਾਨ ਦੀ ਸਿੰਘ ਸਾਹਿਬ ਨੇ ਕਰਵਾਈ ਤਸੱਲੀ ‘ਟੈਕਸ ਸਰਕਾਰ ਨੂੰ ਦਿੰਦੇ ਹੋ, ਮੈਨੂੰ ਜਾਂ ...
26/08/2026

3 ਬੱਚਿਆਂ ਵਾਲੀ ਗੱਲ ’ਤੇ ਭਰੀ ਸੰਗਤ ’ਚ ਸਵਾਲ ਕਰਨ ਵਾਲੇ ਨੌਜਵਾਨ ਦੀ ਸਿੰਘ ਸਾਹਿਬ ਨੇ ਕਰਵਾਈ ਤਸੱਲੀ
‘ਟੈਕਸ ਸਰਕਾਰ ਨੂੰ ਦਿੰਦੇ ਹੋ, ਮੈਨੂੰ ਜਾਂ SGPC ਨੂੰ ਨਹੀਂ’ ਨੌਜਵਾਨ ਦੇ ਸਵਾਲਾਂ ਦੇ ਜਥੇਦਾਰ ਗੜਗੱਜ ਨੇ ਕੋਲ ਬੁਲਾ ਕੇ ਦਿੱਤੇ ਜਵਾਬ
ਸਕੂਲਾਂ-ਹਸਪਤਾਲਾਂ ਬਾਰੇ ਸਰਕਾਰ ਨੂੰ ਸਵਾਲ ਕਰਿਓ, ਜਦੋਂ ਵੋਟਾਂ ਲੈਣ ਆਉਣਗੇ
• ਬਾਕੀ ਤੇਰੇ ’ਚ ਬੱਚਿਆਂ ਦੀ ਫੀਸ ਮੈਂ ਦਿਆਂਗਾ, ਭਾਵੇਂ 2 ਹੋਰ ਬੱਚੇ ਹੋਣ

26/08/2026

ਇੱਕ ਪਾਸੇ ਭਗਵੰਤ ਮਾਨ ਕਰੋੜਾਂ ਰੁਪਈਆ ਲਾ ਰਿਹਾ ਆਪਣੇ ਪ੍ਰਚਾਰ ਲਈ ਤੇ ਦੂਜੇ ਪਾਸੇ ਪੰਡਿਤ ਭਵਿੱਖਬਾਣੀ ਕਰ ਰਹੇ ਹਨ ਭਾਈ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਬਣੇਗਾ 💯

25/08/2026

ਕੁੜੀ ਮਰ ਗਈ ਰੋਡ ਤਾਂ ਖੋਲ੍ਹ
ਦਿਓ, ਸੜਕ ਟੁੱਟੀ ਕਰਕੇ
ਧਰਨਾਂ ਲਾਇਆ ਹੋਇਆ ਸੀ,

25/08/2026

ਕੁੜੀਆਂ ਦੇ ਢਿੱਡ ਚ ਗੱਲ ਕਿਉਂ ਨਹੀਂ ਪਚਦੀ 😱😂

25/08/2026

ਸ਼ਹਿਰ ਇੱਕ ਕਚਰਾ ਹੈ, ਸਾਰੇ ਗੰਦੇ
ਕੰਮ ਸ਼ਹਿਰ ਦੇ ਵਿੱਚ ਹੁੰਦੇ ਹਨ 😱

25/08/2026

ਜਿਸ ਕੁੜੀ ਦਾ Social media account public ਉਸ ਕੁੜੀ ਨਾਲ ਕਦੇ ਵਿਆਹ ਨਾ ਕਰੋ 💯✅

25/08/2026

ਵੀਰ ਜੀ ਇਸ ਵਿੱਚ ਗਲਤ ਕੀ ਸਾਡਾ ਨਿਸ਼ਾਨ ਸਾਹਿਬ ਖਾਲਿਸਤਾਨ ਦਾ Flag ਹੈ,ਹਰ ਸੱਚਾ ਸਿੱਖ
ਖਾਲਿਸਤਾਨੀ ਹੈ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਜੇ ਕੋਈ ਸਾਨੂੰ ਖ਼ਾਲਿਸਤਾਨੀ ਕਹਿੰਦਾ ਹੈ 💯🙏🏻⛳️

25/08/2026

ਬਿਲਕੁਲ ਸਹੀ ਗੱਲ 💯

25/08/2026

ਹੁਣ 25 ਤੋਂ 30 ਸੀਟਾਂ ਜਿੱਤਣ ਦੀ ਗੱਲ ਕਰ ਰਹੇ ਹਨ , ਵੋਟਾਂ ਤੱਕ 70 ਤੋਂ 80 ਜਿੱਤਣਗੇ 💯🙏🏻👏🏻

Address

Patiala

Website

Alerts

Be the first to know and let us send you an email when Sandhu Media posts news and promotions. Your email address will not be used for any other purpose, and you can unsubscribe at any time.

Shortcuts

Share