D5 Channel Punjabi

D5 Channel Punjabi D5 Channel Punjabi Owned By Oasis Broadcast Private Limited.

12/08/2026

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰੈੱਸ ਕਾਨਫ਼ਰੰਸ, ਚੰਡੀਗੜ੍ਹ ਤੋਂ Live

12/08/2026

"ਨਵੀਂ ਸਕੀਮ ਕੀਤੀ ਗਈ ਲਾਂਚ"

12/08/2026

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ CM ਭਗਵੰਤ ਮਾਨ

12/08/2026

PM ਮੋਦੀ ਦੀ ਅਪੀਲ | D5 Channel Punjabi

ਅੱਜ ਮਲੇਰਕੋਟਲਾ ਵਿਖੇ ਲੜਕੀਆਂ ਦੇ ਨਵੇਂ 5-ਮੰਜ਼ਿਲਾ ਸਰਕਾਰੀ ਸਕੂਲ ਦਾ ਉਦਘਾਟਨ ਕੀਤਾ... 6.34 ਕਰੋੜ 'ਚ ਪ੍ਰੋਜੈਕਟ ਮੁਕੰਮਲ ਕਰਕੇ ਸਰਕਾਰੀ ਖਜ਼ਾਨ...
12/08/2026

ਅੱਜ ਮਲੇਰਕੋਟਲਾ ਵਿਖੇ ਲੜਕੀਆਂ ਦੇ ਨਵੇਂ 5-ਮੰਜ਼ਿਲਾ ਸਰਕਾਰੀ ਸਕੂਲ ਦਾ ਉਦਘਾਟਨ ਕੀਤਾ... 6.34 ਕਰੋੜ 'ਚ ਪ੍ਰੋਜੈਕਟ ਮੁਕੰਮਲ ਕਰਕੇ ਸਰਕਾਰੀ ਖਜ਼ਾਨੇ ਦੇ 5.25 ਲੱਖ ਰੁਪਏ ਬਚਾਏ ਗਏ ਹਨ...
ਆਜ਼ਾਦੀ ਦੇ 80ਵੇਂ ਦਿਹਾੜੇ ਮੌਕੇ ਧੀਆਂ ਲਈ ਇਹ ਖਾਸ ਤੋਹਫ਼ਾ ਹੈ... ਸਾਡੇ ਲਗਾਤਾਰ ਯਤਨਾਂ ਸਦਕਾ ਅੱਜ ਪੰਜਾਬ ਸਿੱਖਿਆ 'ਚ ਦੇਸ਼ ਭਰ 'ਚੋਂ ਪਹਿਲੇ ਨੰਬਰ 'ਤੇ ਹੈ...
ਸਰਕਾਰੀ ਸਕੂਲਾਂ ਦੇ 882 ਬੱਚਿਆਂ ਦਾ NEET ਅਤੇ 361 ਦਾ JEE ਪਾਸ ਕਰਨਾ ਇਸਦੀ ਵੱਡੀ ਮਿਸਾਲ ਹੈ... ਧੀਆਂ ਦੀ ਪੜ੍ਹਾਈ ਲਗਾਤਾਰ ਜਾਰੀ ਰਹੇ, ਇਸ ਲਈ 15,000 ਤੋਂ ਵੱਧ ਵਿਦਿਆਰਥਣਾਂ ਨੂੰ ਵਿਸ਼ੇਸ਼ ਬੱਸ ਸੇਵਾ ਦਿੱਤੀ ਜਾ ਰਹੀ ਹੈ...
ਇਨਕਲਾਬ ਜ਼ਿੰਦਾਬਾਦ!

12/08/2026

ਭਗਵੰਤ ਸਿੰਘ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ

12/08/2026

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕੈਬਿਨੇਟ ਮੰਤਰੀ ਅਤੇ 'ਆਪ' ਪੰਜਾਬ ਪ੍ਰਧਾਨ ਅਮਨ ਅਰੋੜਾ

12/08/2026

ਮਾਨ ਦੀ ਬੰਦੀ ਸਿੰਘਾਂ ਬਾਰੇ ਗਰੰਟੀ ਮਗਰੋਂ, ਤਿੰਨ ਨੂੰ ਮਿਲੀ ਕਲੀਨ ਚਿੱਟ, ਟਰੱਕ ਚ ਬਿਠਾ ਕੇ ਕੱਢੇ ਬਾਹਰ

12/08/2026

ਸਰਕਾਰ ਨੇ ਲਈ ਭਾਈ ਹਵਾਰਾ ਦੀ ਗਾਰੰਟੀ, ਪੈਰੋਲ ਬਾਰੇ ਆਏਗੀ ਖੁਸ਼ਖ਼ਬਰੀ

12/08/2026

ਪਿਛਲੇ 70 ਤੋਂ ਕਿਸੀ ਸਰਕਾਰ ਨੇ ਕਦੇ ਨੀ ਦਿਖਿਆ ਕੋਈ ਪ੍ਰੋਗਰਾਮ

Address

FIRST FLOOR , S. M. INTERNATIONAL PUBLIC HIGH SCHOOL
Patiala
147001

Telephone

+84845137777

Alerts

Be the first to know and let us send you an email when D5 Channel Punjabi posts news and promotions. Your email address will not be used for any other purpose, and you can unsubscribe at any time.

Contact The Business

Send a message to D5 Channel Punjabi:

Shortcuts

Share