
18/08/2025
ਸਾਰੇ ਦੋਸਤਾਂ ਮਿੱਤਰਾ ਨੂੰ ਸਤਿ ਸ੍ਰੀ ਆਕਾਲ ਜੀ
ਬੀਤੇ ਦਿਨ ਹਲਕਾ ਸ਼ੁਤਰਾਣਾ ਦੇ ਪਿੰਡ ਬਕਰਾਹਾ, ਮੋਮੀਆ, ਜੈਖ਼ਰ ਅਤੇ ਡਰੋਲੀ ਦੀ ਮੇਲਾ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵੱਡਾ ਦੰਗਲ ਕਰਾਇਆ ਗਿਆ, ਇਸ ਦੰਗਲ ਵਿੱਚ MLA kulwant singh ਜੀ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਹਾਜ਼ਰੀ ਭਰੀ ਗਈ । ਇਸ ਦੰਗਲ ਵਿੱਚ ਉੱਚ ਕੋਟੀ ਦੇ ਪਹਿਲਵਾਨ ਪਹੁੰਚੇ ਜਿਨਾਂ ਨੇ ਆਪਣੀ ਖੇਡ ਦਾ ਬਹੁਤ ਸੋਹਣਾ ਪ੍ਰਦਰਸ਼ਨ ਦਿਖਾਇਆ।
ਆਓ ਸਾਰੇ ਪਿੰਡ ਸ਼ਹਿਰ ਮਿਲ ਕੇ ਇਸ ਤਰ੍ਹਾਂ ਦੇ ਚੰਗੇ ਉਪਰਾਲੇ ਕਰੀਏ ਅਤੇ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜ ਕੇ ਨਸ਼ੇ ਵਰਗੇ ਕੋੜ ਤੋ ਦੂਰ ਰੱਖੀਏ ਅਤੇ ਇਲਾਕੇ ਵਿੱਚ ਇੱਕ ਸੋਹਣੀ ਮਿਸਾਲ ਬਣੀਏ।
ਧੰਨਵਾਦ ।