True Punjabi

True Punjabi News

23/03/2023

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਲੋਕ ਆਪਣੇ ਬਜ਼ੁਰਗਾਂ ਦੀ ਥਾਂ ਮੰਨਦੇ ਨੇ…ਸਰਕਾਰ ਵੱਲੋਂ ਹੁਣ ਅਸੀਂ 16 ਨਵੰਬਰ ਵਾਲੇ ਦਿਨ ਜੋ ਸ਼ਹੀਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ, ਉਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕਰਦੇ ਹਾਂ…

ਵਿਸ਼ਵ ਕੁਦਰਤ ਸੰਭਾਲ ਦਿਵਸ ਵਾਤਾਵਰਣ ਨਾਲ ਸਬੰਧਤ ਮੁੱਦਿਆਂ ਨੂੰ ਉਜਾਗਰ ਕਰਦਾ ਹੈ। ਆਓ, ਵਾਤਾਵਰਣ ਦੀ ਸੰਭਾਲ ਲਈ ਕੁਦਰਤੀ ਸੋਮਿਆਂ ਨੂੰ ਬਚਾਉਣ ਅਤੇ ਰ...
28/07/2022

ਵਿਸ਼ਵ ਕੁਦਰਤ ਸੰਭਾਲ ਦਿਵਸ ਵਾਤਾਵਰਣ ਨਾਲ ਸਬੰਧਤ ਮੁੱਦਿਆਂ ਨੂੰ ਉਜਾਗਰ ਕਰਦਾ ਹੈ। ਆਓ, ਵਾਤਾਵਰਣ ਦੀ ਸੰਭਾਲ ਲਈ ਕੁਦਰਤੀ ਸੋਮਿਆਂ ਨੂੰ ਬਚਾਉਣ ਅਤੇ ਰੁੱਖ ਲਗਾਉਣ ਦਾ ਪ੍ਰਣ ਕਰੀਏ। ਸਾਫ ਅਤੇ ਹਰਿਆ ਭਰਿਆ ਵਾਤਾਵਰਣ ਸਾਰਿਆਂ ਦੀ ਤੰਦਰੁਸਤੀ ਲਈ ਜ਼ਰੂਰੀ ਹੈ।

ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਉੱਦਮ ਸਦਕਾ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਤਹਿਤ ਅੱਜ ਪਾਤੜਾਂ ਤੋਂ ਅਰਨੇਟੂ ਤੱਕ ਬੱਸ ...
18/06/2022

ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਉੱਦਮ ਸਦਕਾ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਤਹਿਤ ਅੱਜ ਪਾਤੜਾਂ ਤੋਂ ਅਰਨੇਟੂ ਤੱਕ ਬੱਸ ਸੇਵਾ ਸ਼ੁਰੂ ਕੀਤੀ ਗਈ।

16/06/2022

ਲਾਰੈਂਸ ਬਿਸ਼ਨੋਈ ਨੂੰ ਖਰੜ ਚ ਖੜਕਾ ਰਹੀ ਆ ਪੁਲਿਸ ਮੀਡਿਆ ਤੇ ਚੁਕੇ ਸਵਾਲ ਜਿਵੇ ਰੇਲਵੇ ਸਟੇਸ਼ਨ ਤੇ ਮੰਗਤੇ ਬੈਠੇ ਓਵੇ ਸਾਡਾਲਾਰੈਂਸ ਬਿਸ਼ਨੋਈ...

ਸਿੱਧੂ ਮੂਸੇਵਾਲਾ ਕਤਲ ਮਾਮਲਾਦਿੱਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਨ ਦੀ ਦਿੱਤੀ ਇਜਾਜ਼ਤ(👉ਇਸ ਨ...
14/06/2022

ਸਿੱਧੂ ਮੂਸੇਵਾਲਾ ਕਤਲ ਮਾਮਲਾ
ਦਿੱਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਨ ਦੀ ਦਿੱਤੀ ਇਜਾਜ਼ਤ

(👉ਇਸ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ, ਆਪਣੇ ਵਿਚਾਰ ਦਿਓ👈)

Address

Village Daroli , Patran , Patiala
Patran
147102

Telephone

+919878277749

Website

Alerts

Be the first to know and let us send you an email when True Punjabi posts news and promotions. Your email address will not be used for any other purpose, and you can unsubscribe at any time.

Share