Jung Panjab Tv

Jung Panjab Tv jung panjab tv

24/09/2025

ਮੋੜ ਵਾਲਾ ਟੋਲ ਪਲਾਜ਼ਾ ਦੇ ਰਿਹਾ ਹਾਦਸਿਆ ਨੂੰ ਸੱਦਾ

23/09/2025

ਭਾਰਤ ਮਾਲਾ ਰੋਡ ਬੀਕਾਨੇਰ ਤੋ ਅੰਮ੍ਰਿਤਸਰ

18/09/2025

ਇੰਡੀਆ ਗੇਟ ਤੋ ਲਾਈਵ

08/09/2025

ਘੱਗਰ ਦੇ ਹਾਲਾਤ ਹਰਚੰਦਪੁਰਾ ਅੱਗੇ ਤੋ ਪਾਣੀ ਘੱਟਣ ਦੀਆ ਖ਼ਬਰਾਂ

07/09/2025

ਹਰਚੰਦਪੁਰਾ ਘੱਗਰ ਦੀਆ ਲਾਈਵ ਤਸਵੀਰਾਂ

06/09/2025

ਹੜ੍ਹ ਆਉਣ ਦੇ ਕੀ ਕਾਰਨ ਨੇ???

05/09/2025

ਸਰਾਲਾ ਨੇੜੇ ਜੋ ਨਰਵਾਣਾ ਬਰਾਂਚ ਚੱਲਦੀ ਆ ਉਹਦੇ ਚ ਘੱਗਰ ਟੁੱਟ ਚੁੱਕਿਆ

04/09/2025

ਸ਼ੁਤਰਾਣਾ ਘੱਗਰ ਤੇ ਤਾਜਾ ਹਾਲਾਤ

03/09/2025

ਘੱਗਰ ਖ਼ਤਰੇ ਤੇ ਨਿਸ਼ਾਨ ਤੇ ਪਹੁੰਚਿਆ ਆਲੇ ਦੁਆਲੇ ਦੇ ਪਿੰਡਾਂ ਤੇ ਕਿਸਾਨਾਂ ਦੇ ਲਈ ਬਣੀ ਵੱਡੀ ਆਫ਼ਤ ਪਰਮਾਤਮਾ ਮੇਹਰ ਕਰੇ

ਰਵਿੰਦਰ ਉਰਫ਼ ਰਵੀ ਪੁੱਤਰ ਦਵਿੰਦਰ ਸਿੰਘ ਪਿੰਡ ਧੂਹੜ ਜਿਸ ਦੀ ਉਮਰ ਤਕਰੀਬਨ 16 ਸਾਲ ਆ ਜੋ ਅੱਜ ਤਕਰੀਬਨ 3 ਵਜੇ ਦੁਪਹਿਰ ਤੋ ਲਾਪਤਾ ਹੈ । ਇਹ ਉਸ ਮੁ...
01/09/2025

ਰਵਿੰਦਰ ਉਰਫ਼ ਰਵੀ ਪੁੱਤਰ ਦਵਿੰਦਰ ਸਿੰਘ ਪਿੰਡ ਧੂਹੜ ਜਿਸ ਦੀ ਉਮਰ ਤਕਰੀਬਨ 16 ਸਾਲ ਆ ਜੋ ਅੱਜ ਤਕਰੀਬਨ 3 ਵਜੇ ਦੁਪਹਿਰ ਤੋ ਲਾਪਤਾ ਹੈ । ਇਹ ਉਸ ਮੁੰਡੇ ਦੀ ਫ਼ੋਟੋ ਹੈ ਜੇ ਕਿਸੇ ਨੇ ਵੀ ਦੇਖਿਆ ਹੋਵੇ ਤਾ ਕਿਰਪਾ ਕਰਕੇ ਇਹਨਾ ਨੰਬਰਾਂ ਤੇ ਸੰਪਰਕ ਕੀਤਾ ਜਾਵੇ 98555-75807 ..94636-89825

01/09/2025

ਗੁੱਗਾ ਜ਼ਾਹਰ ਪੀਰ ਦਾ ਮੇਲਾ ਪਿੰਡ ਧੂਹੜ

31/08/2025

ਮਹਾਨ ਨਗਰ ਕੀਰਤਨ ਧੂਹੜ ਤੋ ਗੁਰੂਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ

Address

Patran
Patran
147105

Telephone

+919878082424

Website

Alerts

Be the first to know and let us send you an email when Jung Panjab Tv posts news and promotions. Your email address will not be used for any other purpose, and you can unsubscribe at any time.

Contact The Business

Send a message to Jung Panjab Tv:

Share