Happy Sabhra

Happy Sabhra ਰੋਜਾਨਾ ਮਾਝਾ ਨਿਊਜ਼ ਟੀਵੀ
ਖ਼ਬਰਾਂ ਅਤੇ ਇਸ਼ਤਿਹਾਰਾਂ ਦੇਣ ਲਈ ਸੰਪਰਕ ਕਰੋ
9914782168

17/07/2025

ਫ਼ਿਰੋਜ਼ਪੁਰ ਜ਼ਿਲ੍ਹਾ ਪੁਲਸ ਮੁਖੀ ਦੇ ਹੁਕਮਾਂ ਤਹਿਤ ਥਾਣਾ ਮੱਲਾਂਵਾਲਾ ਵੱਲੋਂ ਕੀਤਾ ਗਿਆ ਸਰਚ ਅਭਿਆਨ
ਸ਼ੱਕੀ ਟਿਕਾਣਿਆਂ ਤੇ ਮਾਰੇ ਗਏ ਛਾਪੇ

17/07/2025

ਤਰਨ ਤਾਰਨ ਵਿਖੇ-ਸਕੂਲ ਬੱਸਾ ਦੀ ਜਿਲਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ ਦੇ ਵੱਲੋਂ ਚੈਕਿੰਗ ਕਰ ਕੇ ਕੀਤੇ ਗਏ ਚਲਾਨ

16/07/2025

ਸੰਪਰਦਾਇ ਕਾਰ ਸੇਵਾ ਸਰਿਹਾਲੀ ਸਾਹਿਬ ਦੇ ਤੀਸਰੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ 10 12 ਸਾਲ ਤੋਂ ਲਗਾਤਾਰ ਸੜਕਾਂ ਦੇ ਕਿਨਾਰੇ ਤੇ ਫਲਾਂ ਵਾਲੇ ਅਤੇ ਫੁੱਲਾਂ ਵਾਲੇ ਬੂਟੇ ਹਰ ਸਾਲ ਲਗਵਾਏ ਜਾਂਦੇ ਹਨ ਅਤੇ ਨਾਲ ਦੀ ਨਾਲ ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਂਦੀ ਹੈ ਅੱਜ ਵੀ 54 ਨੰਬਰ ਨੈਸ਼ਨਲ ਤੋਂ ਲੈ ਕੇ ਸ੍ਰੀ ਗੋਇਦਵਾਲ ਸਾਹਿਬ ਨੂੰ ਜਾਂਦੇ ਸੜਕ ਦੇ ਕਿਨਾਰੇ ਉੱਪਰ ਬੂਟੇ ਲਗਾਏ ਜਾ ਰਹੇ ਸਨ ਉਸੇ ਸਮੇਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਜੀ ਵੱਲੋਂ ਪਹੁੰਚ ਕੇ ਮਹਾਂਪੁਰਸ਼ਾਂ ਦੇ ਨਾਲ ਆਪਣੇ ਹੱਥੀ 54 ਨੰਬਰ ਨੈਸ਼ਨਲ ਦੇ ਫਲਾਂ ਵਾਲੇ ਦੇ ਫੁੱਲਾਂ ਵਾਲੇ ਬੂਟੇ ਲਗਵਾਏ ਗਏ

ਪਿੰਡ ਜੋਤੀ ਸ਼ਾਹ ਦੇ ਉਗਰਾਹ ਜਥੇਬੰਦੀ ਦੇ ਪ੍ਰਧਾਨ ਗੁਰਸੇਵਕ ਸਿੰਘ ਨੂੰ ਲੱਗਾ  ਗਹਿਰਾ ਸਦਮਾ ਪਿਤਾ ਮੋਹਨ ਸਿੰਘ ਜੱਲੇਵਾਲੀਆ ਦਾ16 ਜੁਲਾਈ ਦਿਨ ਬੁੱਧ...
16/07/2025

ਪਿੰਡ ਜੋਤੀ ਸ਼ਾਹ ਦੇ ਉਗਰਾਹ ਜਥੇਬੰਦੀ ਦੇ ਪ੍ਰਧਾਨ ਗੁਰਸੇਵਕ ਸਿੰਘ ਨੂੰ ਲੱਗਾ ਗਹਿਰਾ ਸਦਮਾ ਪਿਤਾ ਮੋਹਨ ਸਿੰਘ ਜੱਲੇਵਾਲੀਆ ਦਾ16 ਜੁਲਾਈ ਦਿਨ ਬੁੱਧਵਾਰ-ਨੂੰ ਦੇਹਾਂਤ ਜਿਸ ਦਾ ਅੱਜ 4 ਵਜੇ ਪਿੰਡ ਜੋਤੀ ਸ਼ਾਹ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ਸਸਕਾਰ

15/07/2025

ਵਾਤਾਵਰਨ ਦੀ ਸ਼ੁੱਧਤਾ ਲਈ, ਸੰਪਰਦਾਇ ਕਾਰ ਸੇਵਾ ਸਰਹਾਲੀ ਕਰ ਰਹੀ ਹੈ ਵੱਡੇ ਉਪਰਾਲੇ। ਰਾਸ਼ਟਰੀ ਮਾਰਗ 54 ਦੇ ਨਾਲ ਨਾਲ ਪਿੰਡਾਂ ਨੂੰ ਜਾਂਦੇ ਰਸਤਿਆਂ ਨੂੰ ਕੀਤਾ ਜਾ ਰਿਹਾ ਹਰਿਆ ਭਰਿਆ

13/07/2025

ਤਰਨ ਤਾਰਨ ਪੁਲਿਸ ਨੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ, ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਜਿਲ੍ਹੇ ਭਰ ਵਿੱਚ ਵਿੱਚ ਰੈੱਡ ਅਲਰਟ ਨਾਕਾਬੰਦੀ ਕਾਰਵਾਈਆਂ ਕੀਤੀਆਂ।

ਤੁਹਾਡੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ!

12/07/2025

ਤਰਨ ਤਾਰਨ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਰਨ ਤਾਰਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਫਲੈਗ ਮਾਰਚ ਕੀਤਾ।🚨🚨

12/07/2025

ਪਿੰਡ ਕੋਟ ਬੁੱਢਾ ਦੇ ਰਹਿਣ ਵਾਲੇ ਮੇਜਰ ਸਿੰਘ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਤੇ ਉਹਨਾਂ ਦੀ ਜਮੀਨ ਤੇ ਕਬਜ਼ਾ ਕਰਨ ਦੇ ਲਗਾਏ ਦੋਸ਼

11/07/2025

ਖੇਮਕਰਨ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਮੰਦਰ ਵਿੱਚ ਮੀਟਿੰਗ ਕਰਕੇ ਨਵ ਨਿਯੁਕਤ ਐਸਐਚਓ ਬਲਵੀਰ ਸਿੰਘ ਨੂੰ ਜਾਨੂ ਕਰਵਾਇਆ।

09/07/2025

ਹਰੀਕੇ ਦਰਿਆ ਚ ਪਾਣੀ ਦਾ ਪੱਧਰ ਵਧਣ ਨਾਲ ਪਿੰਡ ਸਭਰਾਂ ਦੇ ਕਿਸਾਨਾਂ ਦੀ ਫਸਲ ਆਈ ਪਾਣੀ ਦੀ ਲਪੇਟ ਚ

09/07/2025

ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਸੈ਼ਰੋਂ ਵਿਖੇ ਇੱਕ ਗਰੀਬ ਔਰਤ ਸਰਬਜੀਤ ਕੌਰ ਨੇ ਆਪਣੇ ਪਤੀ ਸੋਨੂ ਸਿੰਘ ਦੇ ਇਲਾਜ ਵਾਸਤੇ ਲਗਾਈ ਮਦਦ ਦੀ ਗੁਹਾਰ ਔਰਤ ਖਾ ਰਹੀ ਹੈ ਦਰ ਦਰ ਦੀਆਂ ਠੋਕਰਾ ਜੇ ਕਿਸੇ ਦਾਨੀ ਸੱਜਣ ਨੇ ਇਹਨਾਂ ਦੀ ਮਦਦ ਕਰਨੀ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 8728961591

08/07/2025

ਤਰਨ ਤਾਰਨ ਵਿੱਚ ਪੁਲਿਸ ਦਾ ਹੋਵੇਗਾ ਸਖਤ ਪਹਿਰਾ ਸੜਕਾਂ ਦੇ ਉਤਰੇ SSP ਹਰ ਵੇਲੇ ਨਾਕੇ

Address

Patti

Telephone

+919914782168

Website

Alerts

Be the first to know and let us send you an email when Happy Sabhra posts news and promotions. Your email address will not be used for any other purpose, and you can unsubscribe at any time.

Contact The Business

Send a message to Happy Sabhra:

Share