Anhad Panjab Tv channel

Anhad Panjab Tv channel video creator

06/02/2024

19/08/2023
ਪੰਜਾਬ ਦੇ ਸਰਕਾਰੀ ਸਕੂਲ ਹੁਣ ਮਾਣ ਬਣਨਗੇ, ਦੇਸ਼ ਮੇਰੇ ਦੀ ਸ਼ਾਨ ਬਣਨਗੇ…..ਸਿੱਖਿਆ ਕ੍ਰਾਂਤੀ ਵੱਲ ਵਧਦਾ ਪੰਜਾਬ... ਸਿੱਖਿਆ ਮੰਤਰੀ ਪੰਜਾਬ ਸ. ਹਰਜ...
18/08/2023

ਪੰਜਾਬ ਦੇ ਸਰਕਾਰੀ ਸਕੂਲ ਹੁਣ ਮਾਣ ਬਣਨਗੇ,
ਦੇਸ਼ ਮੇਰੇ ਦੀ ਸ਼ਾਨ ਬਣਨਗੇ…..

ਸਿੱਖਿਆ ਕ੍ਰਾਂਤੀ ਵੱਲ ਵਧਦਾ ਪੰਜਾਬ...

ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਸਕੂਲ਼ਾਂ ਦੀ ਨੁਹਾਰ ਬਦਲਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ।

ਸ. ਬੈਂਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ’ਜ ਤੇ ਸਰਕਾਰੀ ਸਕੂਲਾਂ ਦੇ ਕਲਾਸਰੂਮ’ਜ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਮਹਿੰਗੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਬਹੁਤ ਸ਼ਾਨਦਾਰ ਹਨ।

ਸਿੱਖਿਆ ਮੰਤਰੀ ਸ. ਬੈਂਸ ਨੇ ਦੱਸਿਆ ਕਿ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਨਵੀਨ ਤਕਨਾਲੋਜੀ ਵਾਲੇ ਅਜਿਹੇ 10,000 ਨਵੇਂ ਕਲਾਸਰੂਮ’ਜ ਤਿਆਰ ਕੀਤੇ ਜਾ ਰਹੇ ਹਨ ਅਤੇ 10,000 ਮੌਜੂਦਾ ਕਲਾਸਰੂਮਾ’ਜ ਨੂੰ ਇਸੇ ਤਰਜ਼ 'ਤੇ ਤਬਦੀਲ ਕੀਤਾ ਜਾ ਰਿਹਾ ਹੈ।

Harjot Singh Bains

#ਸਕੂਲ_ਸਿੱਖਿਆ_ਵਿਭਾਗ_ਪੰਜਾਬ

ਜਿਹੜੇ ਵਿਦੇਸ਼ੀ ਧਰਤੀ 'ਤੇ ਤਿਰੰਗਾ ਲਹਿਰਾਉਂਦੇ ਹਨ, ਜੋ ਸਾਡੇ ਰਾਸ਼ਟਰਗਾਨ ਨੂੰ ਦੁਨੀਆ ਦੇ ਸਾਹਮਣੇ ਗੂੰਜਦੇ ਹਨ ਅਤੇ ਜੋ ਦੇਸ਼ ਦਾ ਸਿਰ ਮਾਣ ਨਾਲ ਉ...
03/06/2023

ਜਿਹੜੇ ਵਿਦੇਸ਼ੀ ਧਰਤੀ 'ਤੇ ਤਿਰੰਗਾ ਲਹਿਰਾਉਂਦੇ ਹਨ, ਜੋ ਸਾਡੇ ਰਾਸ਼ਟਰਗਾਨ ਨੂੰ ਦੁਨੀਆ ਦੇ ਸਾਹਮਣੇ ਗੂੰਜਦੇ ਹਨ ਅਤੇ ਜੋ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰਦੇ ਹਨ, ਸਾਡੇ ਖਿਡਾਰੀਆਂ ਨਾਲ ਅਜਿਹਾ ਮਾੜਾ ਵਿਵਹਾਰ ਦੇਖ ਕੇ ਅੱਜ ਦੇਸ਼ ਦਾ ਸਿਰ ਝੁਕਣ ਲੱਗਾ ਹੈ। ਸਾਲਾਂ ਦੀ ਮਿਹਨਤ ਅਤੇ ਲਗਨ ਨਾਲ ਜਿੱਤੇ ਗਏ ਮੈਡਲਾਂ ਦਾ ਸਹੀ ਸਥਾਨ ਖਿਡਾਰੀਆਂ ਦੇ ਗਲੇ ਵਿੱਚ ਹੈ ਨਾ ਕਿ ਕਿਸੇ ਦਰਿਆ ਵਿੱਚ। ਜਿਨ੍ਹਾਂ ਖਿਡਾਰੀਆਂ ਨੇ ਦੇਸ਼ ਦਾ ਮਾਣ ਵਧਾਇਆ ਸੀ, ਹੁਣ ਉਨ੍ਹਾਂ ਦਾ ਮਾਣ ਬਚਾਉਣ ਦੀ ਲੋੜ ਹੈ। ਮੈਂ ਸਰਕਾਰ ਨੂੰ ਖਿਡਾਰੀਆਂ ਨਾਲ ਇਨਸਾਫ ਕਰਨ ਦੀ ਬੇਨਤੀ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਇਨਸਾਫ਼ ਮਿਲੇਗਾ।

ਮੇਰੇ ਬਹੁਤ ਹੀ ਅਜੀਜ਼ ਮਿੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਆਗੂ ਸ. ਗੁਰਸ਼ਰਨ ਸਿੰਘ ਛੀਨਾ ਦੇ ਸਤਿਕਾਰਯੋਗ ਪਿਤਾ ਜੀ ਸ.ਪਲਵਿੰਦਰ ਸਿੰਘ ਛੀ...
03/06/2023

ਮੇਰੇ ਬਹੁਤ ਹੀ ਅਜੀਜ਼ ਮਿੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਆਗੂ ਸ. ਗੁਰਸ਼ਰਨ ਸਿੰਘ ਛੀਨਾ ਦੇ ਸਤਿਕਾਰਯੋਗ ਪਿਤਾ ਜੀ ਸ.ਪਲਵਿੰਦਰ ਸਿੰਘ ਛੀਨਾ ਜੀ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਭੋਗ ਸਮਾਗਮ 'ਚ ਹਾਜ਼ਰੀ ਭਰੀ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਗੁਰੂ ਚਰਨਾਂ 'ਵਹ ਅਰਦਾਸ ਕੀਤੀ।

ਸਮੂਹ ਸਾਧ ਸੰਗਤ ਜੀ ਸੰਤ ਬਾਬਾ ਪੇ੍ਮ ਸਿੰਘ ਮੁਰਾਲੇ ਵਾਲਿਆ ਦੀ 73ਵੀ ਸਲਾਨਾ ਬਰਸੀ 1, 2,3  ਜੂਨ  ਨੂੰ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ
03/06/2023

ਸਮੂਹ ਸਾਧ ਸੰਗਤ ਜੀ ਸੰਤ ਬਾਬਾ ਪੇ੍ਮ ਸਿੰਘ ਮੁਰਾਲੇ ਵਾਲਿਆ ਦੀ 73ਵੀ ਸਲਾਨਾ ਬਰਸੀ 1, 2,3 ਜੂਨ ਨੂੰ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ

ਬੰਦੀ ਸਿੰਘ ਭਾਈ ਗੁਰਮੀਤ ਸਿੰਘ ਦੀ ਅੱਜ 28 ਸਾਲ ਬਾਅਦ ਪੱਕੀ ਜ਼ਮਾਨਤ ਤੇ ਬੁੜੈਲ ਜੇਲ੍ਹ  ਚੋਂ ਰਿਹਾਈ ਹੋਈ , ਇਸ ਮੌਕੇ ਤੇ ਸਿੱਖ ਜਥੇਬੰਦੀਆਂ ਅਤੇ ਕ...
03/06/2023

ਬੰਦੀ ਸਿੰਘ ਭਾਈ ਗੁਰਮੀਤ ਸਿੰਘ ਦੀ ਅੱਜ 28 ਸਾਲ ਬਾਅਦ ਪੱਕੀ ਜ਼ਮਾਨਤ ਤੇ ਬੁੜੈਲ ਜੇਲ੍ਹ ਚੋਂ ਰਿਹਾਈ ਹੋਈ , ਇਸ ਮੌਕੇ ਤੇ ਸਿੱਖ ਜਥੇਬੰਦੀਆਂ ਅਤੇ ਕੌਮੀ ਇਨਸਾਫ਼ ਮੋਰਚੇ ਦੀ ਸਮੁੱਚੀ ਟੀਮ ਹਾਜ਼ਰ ਸੀ

ਟਕਸਾਲੀ ਅਕਾਲੀ ਸਤਿਕਾਰਯੋਗ ਸ. ਮਾਨ ਸਿੰਘ ਗਰਚਾ ਜੀ ਅਤੇ ਉਹਨਾਂ ਦੇ ਸਪੁੱਤਰ ਸ. ਹਰਪ੍ਰੀਤ ਸਿੰਘ ਗਰਚਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...
03/06/2023

ਟਕਸਾਲੀ ਅਕਾਲੀ ਸਤਿਕਾਰਯੋਗ ਸ. ਮਾਨ ਸਿੰਘ ਗਰਚਾ ਜੀ ਅਤੇ ਉਹਨਾਂ ਦੇ ਸਪੁੱਤਰ ਸ. ਹਰਪ੍ਰੀਤ ਸਿੰਘ ਗਰਚਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕੀਤੀ, ਇਹਨਾਂ ਦੇ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤੀ ਮਿਲੇਗੀ 🙏🙏

ਉੜੀਸਾ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ ਜਾਨ ਗੁਆ ਚੁੱਕੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੀ ਹਾਂ। ਵਾਹਿਗੁਰੂ ਪਰਿਵਾਰਾਂ ਨੂੰ ਭਾਣਾ ...
03/06/2023

ਉੜੀਸਾ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ ਜਾਨ ਗੁਆ ਚੁੱਕੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੀ ਹਾਂ। ਵਾਹਿਗੁਰੂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਜ਼ਖਮੀਆਂ ਨੂੰ ਜਲਦ ਸਿਹਤਯਾਬ ਕਰਨ।

Address

Atti, District Tarn Taran
Patti

Website

Alerts

Be the first to know and let us send you an email when Anhad Panjab Tv channel posts news and promotions. Your email address will not be used for any other purpose, and you can unsubscribe at any time.

Share

Category