05/01/2024
ਪਿਛਲੇ ਕੁੱਝ ਸਾਲਾਂ ਤੋਂ ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਦੀਆਂ ਹਾਰਟ ਅਟੈਕ ਨਾਲ ਹੋ ਰਹੀਆਂ ਮੌਤਾਂ ਨੇ ਫ਼ਿਕਰਮੰਦ ਕੀਤਾ ਹੈ, ਵਿਕਸਿਤ ਦੇਸ਼ ਵਿੱਚ ਇਸ ਤਰ੍ਹਾਂ ਮੌਤਾਂ ਹੋਣੀਆਂ ਆਪਣੇ ਆਪ 'ਚ ਤਮਾਮ ਸਵਾਲ ਖੜ੍ਹੇ ਕਰਦਾ ਹੈ,ਜਿਸ ਉੱਪਰ ਵਿਦੇਸ਼ੀ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਕੈਨੇਡਾ ਸਰਕਾਰ ਵੀ ਚਿੰਤਤ ਹੈ,ਹੁਣ ਸਵਾਲ ਤਾਂ ਇਹ ਵੀ ਹੈ ਕਿ ਆਖ਼ਰ ਹੋਣਾ ਕੀ ਚਾਹੀਦਾ ਹੈ, ਅੱਲੜ੍ਹ ਉਮਰ ਦੇ ਬੱਚੇ ਬੱਚੀਆਂ ਨੂੰ ਧੜਾ ਧੜ ਕੈਨੇਡਾ ਆਦਿ ਵੱਲ ਲੱਖਾਂ ਰੁਪਏ ਖ਼ਰਚ ਕੇ ਤੋਰਿਆ ਤਾਂ ਜਾ ਰਿਹਾ ਹੈ, ਨਾਂ ਆਬਰੂ, ਨਾਂ ਪੈਸਾ, ਤੇ ਨਾਂ ਹੀ ਉੱਜਵਲਾ ਭਵਿੱਖ ਨਜ਼ਰ ਆਉਂਦਾ ਹੈ, ਮੌਡਰਨ ਢਾਂਚਾ,ਬਲਾਇੰਡ ..... , ਲੌਗ ਸਟਰੱਗਲ .....
ਪੱਤਰਕਾਰ ਰਜਿੰਦਰ ਸਿੰਘ ਸਭਰਾ