Sach Ki Awaaz

Sach Ki Awaaz जुर्म के खिलाफ सच की आवाज़

03/10/2025

ਸੁਖਬੀਰ ਬਾਦਲ ਬਾਰੇ ਬੋਲੇ CM ਮਾਨ

ਦੁਸ਼ਹਿਰੇ ਵਾਲੇ ਦਿਨ ਮੰਤਰੀ ਲਾਲਜੀਤ ਭੁੱਲਰ ਦਾ ਪੋਸਟਰ ਤੇ ਮੂੰਹ ਕਾਲਾ ਮੰਤਰੀ ਭੁੱਲਰ ਦੇ ਸ਼ਹਿਰ ਪੱਟੀ ਚ ਹੀ ਲਾਲਜੀਤ ਭੁੱਲਰ ਦੇ ਪੋਸਟਰ ਤੇ ਮੂੰਹ ...
02/10/2025

ਦੁਸ਼ਹਿਰੇ ਵਾਲੇ ਦਿਨ ਮੰਤਰੀ ਲਾਲਜੀਤ ਭੁੱਲਰ ਦਾ ਪੋਸਟਰ ਤੇ ਮੂੰਹ ਕਾਲਾ

ਮੰਤਰੀ ਭੁੱਲਰ ਦੇ ਸ਼ਹਿਰ ਪੱਟੀ ਚ ਹੀ ਲਾਲਜੀਤ ਭੁੱਲਰ ਦੇ ਪੋਸਟਰ ਤੇ ਮੂੰਹ ਕਾਲਾ ਕੀਤਾ ਗਿਆ

ਆਖਿਰ ਕਿਸ ਵੱਲੋ ਮੰਤਰੀ ਭੁੱਲਰ ਦੇ ਪੋਸਟਰ ਤੇ ਕਾਲਕ ਲਗਾਈ ਗਈ ?

ਦੁਸ਼ਹਿਰੇ ਵਾਲੇ ਦਿਨ ਮੰਤਰੀ ਲਾਲਜੀਤ ਭੁੱਲਰ ਦਾ ਪੋਸਟਰ ਤੇ ਮੂੰਹ ਕਾਲਾ  fans Laljit Singh Bhullar Aam Aadmi Party - Punjab          ...
02/10/2025

ਦੁਸ਼ਹਿਰੇ ਵਾਲੇ ਦਿਨ ਮੰਤਰੀ ਲਾਲਜੀਤ ਭੁੱਲਰ ਦਾ ਪੋਸਟਰ ਤੇ ਮੂੰਹ ਕਾਲਾ fans Laljit Singh Bhullar Aam Aadmi Party - Punjab

26/09/2025

ਵਿਧਾਨਸਭਾ ਚ ਬੋਲੇ ਵਿਧਾਇਕ ਕੁਲਦੀਪ ਧਾਲੀਵਾਲ

25/09/2025

ਸਾਬਕਾ ਵਿਧਾਇਕ ਹਰਮਿੰਦਰ ਗਿੱਲ ਨੇ ਮੌਜੂਦਾ ਸਰਕਾਰ ਤੇ ਲਾਪਰਵਾਹੀ ਦੇ ਲਗਾਏ ਇਲਜ਼ਾਮ

17/09/2025
10/09/2025

ਕੀ ਹੈ ਉਸਮਾ ਕਾਂਡ ? ਕਿਓ ਹੋਈ ਵਿਧਾਇਕ ਲਾਲਪੁਰਾ ਦੀ ਗਿਰਫਤਾਰੀ ! ਦੇਖੋ ਸਾਰੀ ਵੀਡੀਓ ਜਾਣੋ ਸਾਰਾ ਮਾਮਲਾ #

10/09/2025

31/08/2025

ਹੜ੍ਹ ਪੀੜ੍ਹਤ ਇਲਾਕ਼ੇ ਦੇ ਪਸ਼ੂਆ ਲਈ ਸੁਖਬੀਰ ਬਾਦਲ ਵੱਲੋ ਭੇਜਿਆ ਜਾ ਰਿਹਾ ਚਾਰਾ ਵੇਖੋ ਤਸਵੀਰਾਂ

31/08/2025

ਪੰਜਾਬ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਰੀ ਦਿੰਦੇ ਹੋਏ DGP Arpit Shukla

29/08/2025

ਅਜਨਾਲਾ ਚ ਬਲੈਕ ਵਿੱਚ ਗੈਸ ਸਿਲੰਡਰਾਂ ਦੀ ਵਿਕਰੀ ਨੂੰ ਵਿਧਾਇਕ ਕੁਲਦੀਪ ਧਾਲੀਵਾਲ ਨੇ ਰੋਕਿਆ Kuldeep Singh Dhaliwal Aam Aadmi Party - Punjab

29/08/2025

ਮੰਤਰੀ ਭੁੱਲਰ ਨੇ ਇੱਕ ਧੇਲਾ ਵੀ ਨਹੀਂ ਖਰਚਿਆ ਪੱਟੀ ਸ਼ਹਿਰ ਦੀਆ ਸੜਕਾਂ ਤੇ , ਸੜਕਾ ਦੀ ਹਾਲਤ ਖਸਤਾ

ਇਹ ਤਸਵੀਰਾਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਸ਼ਹਿਰ ਪੱਟੀ ਦੀਆ ਹਨ ਸੱਤਾ ਵਿੱਚ ਮੰਤਰੀ ਅਹੁਦੇ ਤੇ ਬੈਠੇ ਲਾਲਜੀਤ ਭੁੱਲਰ ਦੇ ਸ਼ਹਿਰ ਦੀਆ ਟੁੱਟੀਆ ਸੜਕਾ ਤੋ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੱਟੀ ਹਲਕੇ ਦਾ ਕਿੰਨਾ ਕ ਵਿਕਾਸ ਹੋਇਆ ਹੈ । ਸੋਸ਼ਲ ਮੀਡੀਆ ਤੇ ਵਿਕਾਸ ਕਾਰਜਾਂ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੱਟੀ ਸ਼ਹਿਰ ਦੀਆ ਸੜਕਾਂ ਉਪਰ ਇੱਕ ਧੇਲਾ ਵੀ ਨਹੀਂ ਖਰਚਿਆ ਸ਼ਹਿਰ ਦੀਆ ਸੜਕਾਂ ਦੀ ਖਸਤਾ ਹਾਲਤ ਹੋਣ ਤੇ ਆਉਂਦੇ ਜਾਂਦੇ ਰਾਹਗੀਰ ਪਰੇਸ਼ਾਨ ਹਨ ਅਤੇ ਸੜਕਾ ਵਿੱਚ ਪਏ ਵੱਡੇ ਵੱਡੇ ਟੋਏ ਹਾਦਸਿਆ ਦੇ ਕਾਰਨ ਬਣ ਰਹੇ ਹਨ । ਲਾਲਜੀਤ ਭੁੱਲਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ ਸੱਤਾ ਵਿੱਚ ਆਉਣ ਮਗਰੋਂ ਲਾਲਜੀਤ ਭੁੱਲਰ ਨੇ ਪੱਟੀ ਸ਼ਹਿਰ ਦਾ ਕੋਈ ਵਿਕਾਸ ਕਾਰਜ ਨਹੀ ਕੀਤਾ ਲਾਲਜੀਤ ਭੁੱਲਰ ਅਤੇ ਆਮ ਆਦਮੀ ਪਾਰਟੀ ਦੇ ਆਗੂਆ ਨੇ ਵਿਕਾਸ ਦੇ ਨਾਮ ਤੇ ਵੱਡੇ ਵੱਡੇ ਦਾਅਵੇ ਸਿਰਫ਼ ਸੋਸ਼ਲ ਮੀਡੀਆ ਉੱਤੇ ਕੀਤੇ ਹਨ ਪਰ ਅਸਲੀਅਤ ਵਿੱਚ ਪੱਟੀ ਸ਼ਹਿਰ ਵਿੱਚ ਟੁੱਟੀਆ ਸੜਕਾ ਨਜ਼ਰ ਆਉਣਗੀਆਂ ।

Laljit Singh Bhullar Bhagwant Mann
Harminder Singh Gill Virsa Singh Valtoha
Kulbir Singh Zira Aam Aadmi Party - Punjab Adv Arshdeep Singh Kler Gurmeet Singh Khuddian Amarinder Singh Raja Warring Partap Singh Bajwa

Address

Patti
143416

Alerts

Be the first to know and let us send you an email when Sach Ki Awaaz posts news and promotions. Your email address will not be used for any other purpose, and you can unsubscribe at any time.

Contact The Business

Send a message to Sach Ki Awaaz:

Share