rakesh patti to

rakesh patti to main apne page sabi tarah ki video daloga

25/08/2025

ਜੋ ਤੁਹਾਂਡੇ ਅੰਦਰੋਂ ਲੋਕ ਮਾੜਾ ਲੱਭ ਰਹੇ ਨੇ ਓਹਨਾ ਨੇ ਤੁਹਾਨੂੰ ਕਦੇ ਚੰਗਾ ਨਹੀਂ ਕਹਿਣਾ, ਕਿਉਕਿ ਉਹ ਲੱਭ ਹੀ ਮਾੜਾ ਰਹੇ ਨੇ

04/08/2025

दो बार् सुने होती है भोले बाबा जी की कृपा #जैभोले

ਸੱਤਨਾਮ ਸ਼੍ਰੀ ਵਾਹਿਗੁਰੂ ਜੀ  #ਵਹੇਗੁਰੁjikirpakro
04/08/2025

ਸੱਤਨਾਮ ਸ਼੍ਰੀ ਵਾਹਿਗੁਰੂ ਜੀ #ਵਹੇਗੁਰੁjikirpakro

06/07/2025

ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ✌🏼 ਕਿਸੇ ਨੂੰ ਜ਼ਹਿਰ🧪ਲਗਦੇ ਆਂ ਤੇ ਕਿਸੇ ਨੂੰ ਸ਼ਹਿਦ

02/07/2025

ਖੁੱਲ ਜਾਣਾ ਬੂਹਾ ਇੱਕ ਦਿਨ ਆਸਾਂ ਦਾ
ਆਪੇ ਪਾਊ ਦਾਤਾਂ ਮੁੱਲ ਅਰਦਾਸਾਂ ਦਾ..

01/07/2025

ਸੱਭੇ ਕਾਜ ਸਵਾਰਦਾ ਮੇਰਾ ਬਾਬਾ ਨਾਨਕ |

ਬੁੱਧਾ ਜੀ
30/06/2025

ਬੁੱਧਾ ਜੀ

30/06/2025

ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ

ਗੱਲਾਂ ਸੱਚੀਆਂ      #ਅੱਜ  #रकेश्
30/06/2025

ਗੱਲਾਂ ਸੱਚੀਆਂ #ਅੱਜ #रकेश्

ਪ੍ਰੈਕਟਿਸ ਟਾਈਮ
29/06/2025

ਪ੍ਰੈਕਟਿਸ ਟਾਈਮ

29/06/2025

ਕੁਝ ਆਪਣੇ ਵੀ ਕਮਾਲ ਹੁੰਦੇ ਨੇ ਬਸ ਗੱਲਾਂਬਾਤਾਂ ਵਿੱਚ ਹੀ ਤੁਹਾਡੇ ਨਾਲ ਹੁੰਦੇ ਨੇ 💯

29/06/2025

ਆਪਣੇ ਕਿਰਦਾਰ ਤੇ ਪਰਦਾ ਪਾ ਕੇ ਹਰ ਸ਼ਖਸ ਕਹਿ ਰਿਹਾ ਜਮਾਨਾ ਠੀਕ ਨਹੀ 💯

Address

City Patti
Patti
143416

Website

Alerts

Be the first to know and let us send you an email when rakesh patti to posts news and promotions. Your email address will not be used for any other purpose, and you can unsubscribe at any time.

Contact The Business

Send a message to rakesh patti to:

Share