14/10/2025
ਧੰਨ ਧੰਨ ਬਾਬਾ ਵੱਡਭਾਗ ਸਿੰਘ ਜੀ ਦੀਆਂ ਸੰਗਤਾਂ ਨੂੰ ਜੈ ਬਾਬੇ ਦੀ ਜੀ ਸੰਗਤਾਂ ਦੇ ਪਿਆਰ ਸਤਿਕਾਰ ਸਦਕਾ ਬਾਬਾ ਜੀ ਦੇ ਪੇਜ਼ ਤੇ 8k followers ਹੋਣ ਤੇ ਆਪ ਸਭ ਸੰਗਤਾਂ ਦਾ ਕੋਟਿਨ- ਕੋਟਿ ਧੰਨਵਾਦ 🙏 ਆਪ ਸਭ ਸੰਗਤਾਂ ਇਸੇ ਤਰਾਂ ਬਾਬਾ ਜੀ ਦੇ ਪੇਜ਼ ਪਿਆਰ ਦਿੰਦੇ ਰਹੋ ।
ਸੋਢੀ ਪਾਤਸ਼ਾਹ ਜੀ ਆਪ ਸਭ ਸੰਗਤਾ ਨੂੰ ਚੜ੍ਹਦੀ ਕਲਾ ਬਖਸ਼ਣ ,,ਤੰਦਰੁਸਤੀਆਂ ਬਖਸ਼ਣ ,ਖੁਸ਼ੀਆਂ ਬਖਸ਼ਣ🙏🙏🙏