10/09/2023
ਛਿੰਝ ਮੇਲੇ ਅਤੇ ਖੇਡਾਂ ਹੀ ਪੰਜਾਬ ਦੀ ਨੋਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੁਕਤ ਕਰ ਸਕਦੀਆਂ ਹਨ: ਸੁਖਵਿੰਦਰ ਬਿੱਲੂ ਖੇੜਾ !
ਧੰਨ ਧੰਨ ਸਕੰਡੀ ਗੁੱਗਾ ਜ਼ਾਹਰ ਪੀਰ ਜੀ ਅਤੇ ਬਾਪੂ ਬੇਲੀ ਰਾਮ ਝੱਮਟ ਜੀ ਬਹਾਦਰ ਕੇ ਵਾਲਿਆਂ ਦੀ ਯਾਦ 'ਚ ਯਾਦਗਾਰੀ ਛਿੰਝ ਮੇਲਾ !
ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਈਕਲ ਅਤੇ ਸਕੂਲੀ ਬੱਚਿਆਂ ਨੂੰ ਵਰਦੀਆਂ ਤੇ ਬੂਟ !
ਲੜਕੀਆਂ ਨੂੰ ਸਾਈਕਲ ਅਤੇ ਸਿਲਾਈ ਮਸ਼ੀਨਾਂ !
200 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਰਾਸ਼ਨ, ਛੋਟੇ ਸਕੂਲ ਦੇ ਬੱਚਿਆ ਨੂੰ ਵੰਡੀਆਂ ਕਾਪੀਆਂ ਕਿਤਾਬਾਂ !\