Saanjh News

Saanjh News hi we making punjabi news from all over punjab

28/11/2025

ਭਾਰਤ ਨੇ 30 ਸਾਲ ਬਾਅਦ ਪਾਕਿਸਤਾਨੀ ਕੈਦੀਆਂ ਨੂੰ ਦਿੱਤੀ ਰਿਹਾਈ ਰਿਹਾ ਹੋਣ ਵਾਲੇ ਮੁਹੰਮਦ ਇਕਬਾਲ ਨੇ ਕਿਹਾ—“ਅੱਜ ਮੇਰੇ ਲਈ ਈਦ ਵਰਗਾ ਹੈ ਦਿਨ”

28/11/2025

ਅੰਮ੍ਰਿਤਸਰ ਚ ਪਿਆਰ ਅਤੇ ਨਾਜਾਇਜ਼ ਰਿਸ਼ਤੇ ਦੇ ਝਗੜੇ ਨੇ ਲਿਆ ਖੂਨੀ ਰੂਪ “ਸਾਡੇ ਪੁੱਤਰ ਨੂੰ ਬੇਰਹਿਮੀ ਨਾਲ ਮਾਰਿਆ, ਸਾਨੂੰ ਚਾਹੀਦਾ ਇਨਸਾਫ

28/11/2025

ਸੰਗਰੂਰ ਬਸ ਅੱਡੇ ’ਤੇ PRTC ਕਰਮਚਾਰੀਆਂ ਦਾ ਤਣਾਅਪੂਰਣ ਧਰਨਾ ਪ੍ਰਾਈਵੇਟਾਈਜੇਸ਼ਨ ਦੇ ਵਿਰੋਧ ਵਿਚ ਅੱਜ ਸਾਰੀਆਂ ਬੱਸਾਂ ਰਹਿਣਗੀਆਂ ਬੰਦ

27/11/2025

ਲੁਧਿਆਣਾ ਦੇ ਲੋਹਾਰਾ ਪੁਲ ‘ਤੇ ਅੱਧੀ ਰਾਤ ਨੂੰ ਗੋਲੀਆਂ ਦੀ ਗੂੰਜ ਗੁਆਂਢੀ ਨਾਲ ਤਕਰਾਰ ਬਦਲੀ ਜਾਨਲੇਵਾ ਹਮਲੇ ਵਿੱਚ

27/11/2025

ਵਿਦੇਸ਼ ਭੇਜਣ ਦਾ ਸੁਪਨਾ ਦਿੱਖਾ ਕੇ ਮਾਰ ਲਈ ਲੱਖਾਂ ਰੁਪਏ ਦੀ ਠੱਗੀ ਪਰਿਵਾਰ ਨੇ ਠੱਗਣ ਵਾਲੇ ਏਜੰਟਾਂ ਖ਼ਿਲਾਫ ਤੁਰੰਤ ਸਖ਼ਤ ਕਾਰਵਾਈ ਦੀ ਕੀਤੀ ਮੰਗ

27/11/2025

ਫਗਵਾੜਾ ਵਿਖੇ AAP ਆਗੂ ਦੇ ਘਰ ਚਲੀਆਂ ਤਾਬੜਤੋੜ ਗੋਲੀਆਂ ਇਲਾਕੇ ਵਿੱਚ ਬਣਿਆ ਦਹਿਸ਼ਤ ਦਾ ਮਾਹੌਲ, ਘਟਨਾ ਸੀਸੀਟੀਵੀ ਵਿੱਚ ਹੋਈ ਕੈਦ

27/11/2025

ਜੰਡਿਆਲਾ ਗੁਰੂ 'ਚ ਵੱਖਰਾ Style ਨੇ ਸੂਟਾਂ ਦੇ ਰੇਟਾਂ 'ਚ ਪਾਤੇ ਵੱਡੇ ਧਮਾਕੇ,ਬਜਾਰ ਨਾਲੋਂ ਅੱਧੇ ਰੇਟਾਂ 'ਚ ਲੈ ਜਾਓ ਕੱਪੜਾ
76968-30945, 76579-07796
Vakhra Style
Near Sheikh Fata Gate
Jandiala Guru

27/11/2025

ਫਾਜ਼ਿਲਕਾ ਦੇ ਮਲੋਟ ਰੋਡ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ ਹਾਦਸੇ ਵਿੱਚ ਦੋ ਲੋਕਾਂ ਦੀ ਹੋਈ ਮੌਤ ਤੇ 15 ਹੋਏ ਜਖਮੀ

26/11/2025

ਪੰਜਾਬ ਯੂਨੀਵਰਸਿਟੀ ਮੋਰਚਾ 26 ਨਵੰਬਰ ਬੰਦ ਕਾਲ ਵਾਪਸੀ ਕਿਉਂ ਸਾਡੇ ਏ+ਕੇ ਤੋਂ ਸਰਕਾਰਾਂ ਕਿਵੇਂ ਡਰਦਿਆਂ ਨੇ ਵੇਖੋ -Students leader sarah

25/11/2025

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਫਿਰ ਕੀਤਾ ਐਨਕਾਊਂਟਰ ਇਕ ਦੋਸ਼ੀ ਇਨਕਾਊਂਟਰ ਵਿੱਚ ਮਾਰਿਆ ਗਿਆ ਤੇ ਦੂਜਾ ਕੀਤਾ ਗ੍ਰਿਫਤਾਰ

25/11/2025

ਫਤਿਹਗੜ੍ਹ ਚੂੜੀਆਂ ਪੁਲਿਸ ਨੂੰ ਮਿਲੀ ਵੱਡੀ ਸਫਲਤਾ ,ਪ੍ਰੈਸ ਕਾਨਫਰੰਸ ਦੌਰਾਨ DSP ਵਿਪਨ ਕੁਮਾਰ ਨੇ ਕੀਤਾ ਲੋਕਾਂ ਨੂੰ ਜਾਣੂ

25/11/2025

ਚੰਡੀਗੜ੍ਹ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੂੰ ਮਿਲੀ ਵੱਡੀ ਸਫਲਤਾ
ਇੰਟਰ-ਸਟੇਟ ਡਰੱਗ ਸਿੰਡਿਕੇਟ ਗੈਂਗ ਦਾ ਕੀਤਾ ਪਰਦਾਫਾਸ਼

Address

Phagwara
144403

Telephone

+919781391165

Website

Alerts

Be the first to know and let us send you an email when Saanjh News posts news and promotions. Your email address will not be used for any other purpose, and you can unsubscribe at any time.

Contact The Business

Send a message to Saanjh News:

Share