DD Punjab

DD Punjab We DD Punjab, educating and informing people about all the latest happenings.

Every minute, these news portals are being updated to give you the latest alerts and updates about something that you would like to know.

20/08/2025

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਬੀਰ ਸਿੰਘ ਗੜ੍ਹੀ ਪਹੁੰਚੇ ਫਗਵਾੜਾ

11/08/2025
11/08/2025

श्रीनगर पहलगाम में देखें सेब के खेत...

13/07/2025

ਫਗਵਾੜਾ ਦੇ ਪਿੰਡ ਭੁੱਲਾ ਰਾਈ ਦੇ ਇੱਕ ਵਿਅਕਤੀ ਨੇ ਟਰੈਕਟਰ ਚੋਰੀ ਦੇ ਮਾਮਲੇ ਵਿੱਚ ਕਰਵਾਇਆ ਸੀ ਪਰਚਾ ਦਰਜ. ਹੁਣ ਮਿਲ ਰਹੀਆਂ ਧਮਕੀਆਂ ਪੁਲਿਸ ਪ੍ਰਸ਼ਾਸਨ ਨੂੰ ਲਗਾਈ ਇਨਸਾਫ ਦੀ ਗੁਹਾਰ ਵੇਖੋ ਪੂਰੀ ਖਬਰ

24/06/2025

#फगवाड़ा थाना सिटी पुलिस द्वारा कुछ दिन पहले एक व्यक्ति के खिलाफ नशे संबंधी मामला दर्ज किया गया था उक्त मन शर्मा द्वारा व्यक्ति के पारिवारिक सदस्यों से ₹200000 की मांग की गई थी तथा कहा गया कि व्यक्ति के खिलाफ नशे का मामला थाना सिटी पुलिस दर्ज नहीं करेगी परंतु जब पुलिस द्वारा अपनी ड्यूटी ईमानदारी से करते हुए व्यक्ति के खिलाफ मामला दर्ज करते हुए उसे जेल भेज दिया गया तो ₹200000 कथित रूप से मांगे जाने का मामला सामने आने लगा इस बारे मैं तुरंत थाना सिटी पुलिस द्वारा कार्रवाई करते हुए मन शर्मा के खिलाफ संगीन धाराओं के तहत मामला दर्ज करते हुए

फगवाड़ा थाना सिटी पुलिस द्वारा कुछ दिन पहले एक व्यक्ति के खिलाफ नशे संबंधी मामला दर्ज किया गया था उक्त मन शर्मा द्वारा व...
24/06/2025

फगवाड़ा थाना सिटी पुलिस द्वारा कुछ दिन पहले एक व्यक्ति के खिलाफ नशे संबंधी मामला दर्ज किया गया था उक्त मन शर्मा द्वारा व्यक्ति के पारिवारिक सदस्यों से ₹200000 की मांग की गई थी तथा कहा गया कि व्यक्ति के खिलाफ नशे का मामला थाना सिटी पुलिस दर्ज नहीं करेगी परंतु जब पुलिस द्वारा अपनी ड्यूटी ईमानदारी से करते हुए व्यक्ति के खिलाफ मामला दर्ज करते हुए उसे जेल भेज दिया गया तो ₹200000 कथित रूप से मांगे जाने का मामला सामने आने लगा इस बारे मैं तुरंत थाना सिटी पुलिस द्वारा कार्रवाई करते हुए मन शर्मा के खिलाफ संगीन धाराओं के तहत मामला दर्ज करते हुए गिरफ्तार कर लिया गया है

16/06/2025

#ਫਗਵਾੜਾ ਸ਼ਹਿਰ ਦੇ ਨਜਾਇਜ਼ ਕਬਜ਼ਿਆਂ ਉੱਪਰ ਕਾਰਪੋਰੇਸ਼ਨ ਕਰ ਰਹੀ ਕਾਰਵਾਈ ਵੇਖੋ LIVE ਤਸਵੀਰਾਂ

15/06/2025

#ਫਗਵਾੜਾ ਵਿੱਚ ਨਾਜਾਇਜ਼ ਸ਼ਰਾਬ ਦਾ ਜਖੀਰਾ ਬਰਾਮਦ
ਪਿੰਡ ਭੁੱਲਾਰਾਈ, ਪੰਡੋਰੀ,ਚੱਲ ਰਿਹਾ ਸੀ ਇਹ ਧੰਦਾ
ਮੌਕੇ ਤੇ ਫੜ ਹੋਈਆਂ 2 ਗੱਡੀਆਂ ਨਾਜਾਇਜ਼ ਸ਼ਰਾਬ ਦੇ ਨਾਲ

ਵੇਖੋ ਪੂਰੀ ਵੀਡੀਓ LIVE, ਥਾਣਾ ਸਦਰ ਪੁਲਿਸ ਨੇ ਕੀਤਾ ਕੁਝ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ

10/06/2025

#*ਫਗਵਾੜਾ ਚ ਹੋਇਆ ਇੱਕ ਹੋਰ ਨਵਾਂ ਕਾਂਡ

ਲੰਗਰ ਲਾਉਣ ਵਾਲਾ ਬੰਦਾ ਭੱਜਿਆ ਲੱਖਾਂ ਰੁਪਈਏ ਲੈ ਕੇ

ਪ੍ਰਸ਼ਾਸਨ ਨੂੰ ਲਗਾਈ ਇਨਸਾਫ ਦੀ ਗੁਹਾਰ

ਵੇਖੋ ਕੀ ਹੈ ਸਾਰੀ ਖਬਰ LIVE

10/06/2025

*nagarnigamhangama*phagwaramc*Phagwarakand*ਫਗਵਾੜਾ ਨਗਰ ਨਿਗਮ ਮੀਟਿੰਗ ਚ ਹੋਇਆ ਫਿਰ ਤੋਂ ਹੰਗਾਮਾ

ਕਾਂਗਰਸ ਤੇ ਆਮ ਆਦਮੀ ਪਾਰਟੀ ਦੇ MC ਆਪਸ ਵਿੱਚ ਭਿੜੇ

ਵੇਖੋ ਕੀ ਹੋਏ ਸਵਾਲ ਜਵਾਬ ਪੂਰੀ LIVE ਖਬਰ

08/06/2025

*ਬੈਂਕ ਡਕੈਤੀ ਮਾਮਲੇ ਚ ਫਗਵਾੜਾ ਪੁਲਿਸ ਨੂੰ ਵੱਡੀ ਕਾਮਯਾਬੀ* ਰਿਹਾਨਾ ਜੱਟਾਂ ਵਿਖੇ ਐਚ ਡੀ ਐਫ ਸੀ ਬੈਂਕ ਚ ਹੋਈ ਸੀ ਲੱਖਾਂ ਦੀ ਡਕੈਤੀ

ਤਿੰਨ ਆਰੋਪੀਆਂ ਚੋਂ ਇੱਕ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਇੱਕ ਪਿਸਟਲ ਅਤੇ ਲੱਖਾਂ ਰੁਪਏ ਹੋਏ ਬਰਾਮਦ

Address

Phagwara

Alerts

Be the first to know and let us send you an email when DD Punjab posts news and promotions. Your email address will not be used for any other purpose, and you can unsubscribe at any time.

Contact The Business

Send a message to DD Punjab:

Share