Smart Punjab

Smart Punjab This Page is entertainment & daily news update page. You can find amazing and interesting videos in our page. So Like & Follow our page and get more videos.

Thanks.

04/03/2026

SMART PUNJAB ਪਰਿਵਾਰ ਵੱਲੋਂ ਆਪ ਸਭ ਨੂੰ 'ਹੋਲੀ' ਦੀਆਂ ਬਹੁਤ ਬਹੁਤ ਮੁਬਾਰਕਾਂ

ਆਮ ਆਦਮੀ ਪਾਰਟੀ ਬੀ.ਸੀ ਵਿੰਗ ਦੇ ਸੂਬਾ ਸਕੱਤਰ ਅਤੇ ਦੁਆਬਾ ਜੋਨ ਦੇ ਇੰਚਾਰਜ ਦਲਜੀਤ ਰਾਜੂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ...
27/01/2026

ਆਮ ਆਦਮੀ ਪਾਰਟੀ ਬੀ.ਸੀ ਵਿੰਗ ਦੇ ਸੂਬਾ ਸਕੱਤਰ ਅਤੇ ਦੁਆਬਾ ਜੋਨ ਦੇ ਇੰਚਾਰਜ ਦਲਜੀਤ ਰਾਜੂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨਾਲ ਕੀਤੀ ਮੁਲਾਕਾਤ

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥ਗੁਰੂ ਘਰ ਦੇ ਅਨਿੰਨ ਸੇਵਕ ਅਮਰ ਸ਼ਹੀਦ ਬਾਬਾ ਦੀਪ ਸਿੰਘ ...
27/01/2026

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥

ਗੁਰੂ ਘਰ ਦੇ ਅਨਿੰਨ ਸੇਵਕ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ !!

ਸਮੂਹ ਦੇਸ਼ ਵਾਸੀਆਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ !! ਸੰਵਿਧਾਨ ਰਾਹੀਂ ਵਿਭਿੰਨਤਾਵਾਂ ਨਾਲ ਭਰਪੂਰ ਸਾਡੇ ਦੇਸ਼ ਨੂੰ ਏਕਤਾ...
26/01/2026

ਸਮੂਹ ਦੇਸ਼ ਵਾਸੀਆਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ !!
ਸੰਵਿਧਾਨ ਰਾਹੀਂ ਵਿਭਿੰਨਤਾਵਾਂ ਨਾਲ ਭਰਪੂਰ ਸਾਡੇ ਦੇਸ਼ ਨੂੰ ਏਕਤਾ ਦੀ ਮਾਲਾ ਵਿੱਚ ਪਰੋਣ ਵਾਲੇ ਸੰਵਿਧਾਨ ਦਾ ਨਿਰਮਾਣ ਕਰਨ ਵਾਲੀਆਂ ਸਮੁੱਚੀਆਂ ਸ਼ਖਸੀਅਤਾਂ ਨੂੰ ਅੱਜ ਦੇ ਦਿਨ ਮਾਣ ਨਾਲ ਯਾਦ ਕੀਤਾ ਜਾਂਦਾ ਹੈ । ਆਓ ਅਸੀਂ ਵੀ ਹਮੇਸ਼ਾ ਸੰਵਿਧਾਨ ਦਾ ਪਾਲਣ ਕਰਦੇ ਹੋਏ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆਂ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ‘ਚ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ ।

ਖੁਸ਼ੀਆਂ, ਚਾਵਾਂ ਅਤੇ ਉਮੰਗਾਂ ਦੇ ਤਿਉਹਾਰ ‘ਬਸੰਤ ਪੰਚਮੀ’ ਦੀਆਂ ਸਭ ਨੂੰ ਲੱਖ-ਲੱਖ ਮੁਬਾਰਕਾਂ । ਅਰਦਾਸ ਕਰਦੇ ਹਾਂ ਕਿ ਜਿਵੇਂ ਬਸੰਤ ਰੁੱਤ ਦੇ ਆਗਾਜ...
23/01/2026

ਖੁਸ਼ੀਆਂ, ਚਾਵਾਂ ਅਤੇ ਉਮੰਗਾਂ ਦੇ ਤਿਉਹਾਰ ‘ਬਸੰਤ ਪੰਚਮੀ’ ਦੀਆਂ ਸਭ ਨੂੰ ਲੱਖ-ਲੱਖ ਮੁਬਾਰਕਾਂ । ਅਰਦਾਸ ਕਰਦੇ ਹਾਂ ਕਿ ਜਿਵੇਂ ਬਸੰਤ ਰੁੱਤ ਦੇ ਆਗਾਜ਼ ਨਾਲ ਹਰ ਪਾਸੇ ਬਹਾਰ ਆ ਜਾਂਦੀ ਹੈ, ਉਵੇਂ ਹੀ ਬਸੰਤ ਰੁੱਤ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ-ਖੇੜਿਆਂ ਦੀ ਬਹਾਰ ਲੈ ਕੇ ਆਵੇ ।
ਆਪ ਸਭ ਨੂੰ ਅਪੀਲ ਹੈ ਕਿ ਪਤੰਗਬਾਜੀ ਕਰਦੇ ਸਮੇਂ ਚਾਇਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ।

ਉਮੰਗਾਂ, ਚਾਵਾਂ-ਮਲ੍ਹਾਰਾਂ, ਸ਼ਗਨਾਂ ਤੇ ਖੁਸ਼ੀਆਂ ਦੇ ਪ੍ਰਤੀਕ ‘ਲੋਹੜੀ’ ਦੇ ਤਿਉਹਾਰ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ 🎉
13/01/2026

ਉਮੰਗਾਂ, ਚਾਵਾਂ-ਮਲ੍ਹਾਰਾਂ, ਸ਼ਗਨਾਂ ਤੇ ਖੁਸ਼ੀਆਂ ਦੇ ਪ੍ਰਤੀਕ ‘ਲੋਹੜੀ’ ਦੇ ਤਿਉਹਾਰ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ 🎉

ਸਲਾਬੇ ਤੋਂ ਛੁਟਕਾਰਾ ਪਾਓ ਦੀਵਾਰਾਂ ਤੇ ਸਸਤਾ ਤੇ ਵਧੀਆ ਵਾਟਰਪਰੂਫ ਵਾਲਪੇਪਰ ਲਗਵਾਓThis festival Season Decorate your home with 3d Wall...
22/09/2025

ਸਲਾਬੇ ਤੋਂ ਛੁਟਕਾਰਾ ਪਾਓ ਦੀਵਾਰਾਂ ਤੇ ਸਸਤਾ ਤੇ ਵਧੀਆ ਵਾਟਰਪਰੂਫ ਵਾਲਪੇਪਰ ਲਗਵਾਓ
This festival Season Decorate your home with 3d Wallpapers at reasonable rates
Wallpapers @ 15rs. Call: +91 9888348965 +91 99881 64962

15/12/2024

ਆਪ ਦੀ ਸਰਕਾਰ...ਆਪ ਦਾ ਕੌਂਸਲਰ
-------------------------------------------------
ਡਾ. ਸ਼ਿਲਪਾ ਪਰਮਾਰ ਜੀ ਨੂੰ 21 ਦਸੰਬਰ ਨੂੰ
ਵਾਰਡ ਨੰ: 22 ਤੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਓ
ਚੋਣ ਨਿਸ਼ਾਨ: ਝਾੜੂ ਨੂੰ ਵੋਟ ਪਾਓ

ਹੋਸ਼ਿਆਰਪੁਰ ਲੋਕ ਸਭਾ ਸੀਟ ਤੋ ਕੌਣ ਮਾਰੇਗਾ ਬਾਜ਼ੀ ਦਿਓ ਆਪਣੀ ਰਾਇ ?
23/04/2024

ਹੋਸ਼ਿਆਰਪੁਰ ਲੋਕ ਸਭਾ ਸੀਟ ਤੋ ਕੌਣ ਮਾਰੇਗਾ ਬਾਜ਼ੀ
ਦਿਓ ਆਪਣੀ ਰਾਇ ?

Address

Khera Road
Phagwara

Alerts

Be the first to know and let us send you an email when Smart Punjab posts news and promotions. Your email address will not be used for any other purpose, and you can unsubscribe at any time.

Contact The Business

Send a message to Smart Punjab:

Share