Phagwara News

Phagwara News ਫਗਵਾੜਾ ਨਿਊਜ਼ ਪੰਜਾਬੀ ਅਖ਼ਬਾਰ & NEWS CHANNEL

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਸੁੰਦਰ ਸਜਾਵਟ ਦੇ ਮਨਮੋਹਕ ਦ੍ਰਿ...
24/08/2025

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਸੁੰਦਰ ਸਜਾਵਟ ਦੇ ਮਨਮੋਹਕ ਦ੍ਰਿਸ਼ 🙏🏼

23/08/2025

ਪੰਜਾਬ ਸਰਕਾਰ ਖ਼ਿਲਾਫ਼ ਗੁੱ-ਸੇ ‘ਚ ਭਾਜਪਾ ਵਰਕਰ, ਫਗਵਾੜਾ ‘ਚ ਜ਼ਬਰ-ਦਸਤ ਰੋ-ਸ
ਦਿੱਲੀ ਤੋਂ ਹਾਰ ਕੇ ਆਏ ਚਲਾ ਰਹੇ ਪੰਜਾਬ ਸਰਕਾਰ - ਸੋਮ ਪ੍ਰਕਾਸ਼
ਪੰਜਾਬ ਸਰਕਾਰ ਦਾ ਪੁਤਲਾ ਫੂ-ਕ ਕੀਤਾ ਜੰਮ ਕੇ ਰੋ-ਸ ਪ੍ਰਦ-ਰਸ਼ਨ

ਹੁਸ਼ਿਆਰਪੁਰ: ਗੈਸ ਟੈਂਕਰ ਵਿੱਚ ਲੱਗੀ ਅੱ\ਗ ਤੋਂ ਬਾਅਦ ਦੀਆਂ ਤਸਵੀਰਾਂ
23/08/2025

ਹੁਸ਼ਿਆਰਪੁਰ: ਗੈਸ ਟੈਂਕਰ ਵਿੱਚ ਲੱਗੀ ਅੱ\ਗ ਤੋਂ ਬਾਅਦ ਦੀਆਂ ਤਸਵੀਰਾਂ

22/08/2025

ਹੁਸ਼ਿਆਰਪੁਰ : ਗੈਸ ਟੈਂਕਰ ਹਾ-ਦ-ਸੇ 'ਚ ਲੋਕਾਂ ਨੂੰ ਬਾਹਰ ਕੱਡਣ ਵਾਲੇ ਨੌਜਵਾਨਾ ਦੀ ਜੁਬਾਨੀ ਸੁਣੋ ਅੱਖੀ ਦੇਖਿਆ ਖੌਫ-ਨਾਕ ਮੰ-ਜ-ਰ

ਹੁਸ਼ਿਆਰਪੁਰ ਮੰਡਿਆਲਾ 'ਚ ਗੈਸ ਟੈਂਕਰ ਨੂੰ ਲੱਗੀ ਅੱਗ 🔥 ਅੱਗ ਨਾਲ ਕਈ ਘਰਾ ਦਾ ਵੀ ਹੋਇਆ ਨੁਕਸਾਨ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ 😢🙏
22/08/2025

ਹੁਸ਼ਿਆਰਪੁਰ ਮੰਡਿਆਲਾ 'ਚ ਗੈਸ ਟੈਂਕਰ ਨੂੰ ਲੱਗੀ ਅੱਗ 🔥 ਅੱਗ ਨਾਲ ਕਈ ਘਰਾ ਦਾ ਵੀ ਹੋਇਆ ਨੁਕਸਾਨ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ 😢🙏

22/08/2025

ਜਾ-ਨ ਲੈ ਸਕਦੀਆਂ ਹਨ ਪਲਾਹੀ ਰੋਡ ਦੀਆਂ ਲਟਕ-ਦੀਆਂ ਹਾਈ-ਵੋਲਟੇਜ ਤਾਰਾਂ
ਵੱਡੇ ਆਰੋਪ ਕਿਹਾ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਪੈ-ਸੇ ਲੈਣ ਦੇ ਬਾਵਜੂਦ ਵੀ ਨਹੀਂ ਹੋਇਆ ਕੋਈ ਹੱਲ . . . .

22/08/2025

ਫਗਵਾੜਾ ਵਿੱਚ ਨਜਾ-ਇਜ਼ ਕਬ-ਜ਼ਿਆਂ ਵਿਰੁੱਧ ਨਗਰ ਨਿਗਮ ਦੀ ਵੱਡੀ ਕਾਰ-ਵਾਈ
ਸ਼ਹਿਰ ਵਿੱਚ ਜਲਦੀ ਲਗੇਗੀ “ਯੈਲੋ ਲਾਈਨ” - ਨਗਰ ਨਿਗਮ ਕਮਿਸ਼ਨਰ . .

ਮੰਦਭਾਗੀ ਖ਼ਬਰ : ਨਹੀਂ ਰਹੇ COMEDY KING ਜਸਵਿੰਦਰ ਭੱਲਾ, ਪੰਜਾਬੀ ਫਿਲਮ ਇੰਡਸਟਰੀ ਨੂੰ ਲੱਗਾ ਵੱਡਾ ਸਦਮਾ 🙏🙏
22/08/2025

ਮੰਦਭਾਗੀ ਖ਼ਬਰ : ਨਹੀਂ ਰਹੇ COMEDY KING ਜਸਵਿੰਦਰ ਭੱਲਾ, ਪੰਜਾਬੀ ਫਿਲਮ ਇੰਡਸਟਰੀ ਨੂੰ ਲੱਗਾ ਵੱਡਾ ਸਦਮਾ 🙏🙏

21/08/2025

ਧੰਨ ਧੰਨ 108 ਸ਼੍ਰੀ ਨਾਭ ਕਵਲ ਰਾਜਾ ਸਾਹਿਬ ਜੀ ਦੀ 85ਵੀਂ ਬਰਸੀ ‘ਤੇ ਸੰਗਤ ਲਈ ਮੁਫ਼ਤ ਆਵਾਜਾਈ ਸੇਵਾ
21, 22, 23 ਅਗਸਤ ਫਗਵਾੜਾ ਤੋਂ ਸੰਗਤ ਨੂੰ ਮਿਲੇਗੀ ਮੁਫ਼ਤ ਸਹੂਲਤ

21/08/2025

20/08/2025

ਦਿਨ ਦਿਹਾੜੇ ਚੋ-ਰੀ, ਹਜ਼ਾਰਾਂ ਦੀ ਨਕਦੀ ਲੈ ਉ-ਡਿ-ਆ ਅਣ-ਪਛਾਤਾ ਨੌਜਵਾਨ
ਦੁਕਾਨ ਮਾਲਕ ਦੀ ਗੈਰ-ਹਾਜ਼ਰੀ 'ਚ ਚੋ-ਰੀ, ਸੀਸੀਟੀਵੀ 'ਚ ਕੈਦ ਹੋਈ ਪੂਰੀ ਘ-ਟ-ਨਾ

19/08/2025

ਚੇਤਾ-ਵਨੀ ਦੇ ਬਾਵਜੂਦ ਨਹੀਂ ਮੰਨੇ ਕੁਝ ਦੁਕਾਨਦਾਰ ਨਗਰ ਨਿਗਮ ਨੇ ਲਾਇਆ ਜੁਰਮਾਨਾ ਦੇਖੋ ਵੀਡੀਓ ਕੀ ਹੈ ਸਾਰਾ ਮਾਮਲਾ . . . . . .

Address

Opp. Improvement Trust, 3 No. Scheme Hoshiarpur Road
Phagwara
144401

Alerts

Be the first to know and let us send you an email when Phagwara News posts news and promotions. Your email address will not be used for any other purpose, and you can unsubscribe at any time.

Contact The Business

Send a message to Phagwara News:

Share

Category