15/06/2025
ਜੈ ਗੁਰੂਦੇਵ ਜੈ ਭੀਮ
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤਿ ਦਿਹਾੜੇ ਅਤੇ
ਕੌਮ ਦੇ ਅਮਰ ਸਹੀਦ ਸੰਤ ਰਾਮਾ ਨੰਦ ਜੀ ਦੇ ਸਹੀਦੀ ਦਿਹਾੜੇ ਨੂੰ ਸਮ੍ਰਪਿਤ ਪਿੰਡ ਦਾਦੂਵਾਲ ਦੇ ਬੱਚਿਆਂ ਵਲੋਂ ਠੰਡੇ ਮਿੰਠੇ ਜੱਲ ਦੀ ਛਬੀਲ ਲਗਾਈ ਗਈ 🙏🙏🙏🙏🙏🌹🌹🌹🌹🌹