Phagwara EXpress News Live

Phagwara EXpress News  Live Phagwara EXpress News Live
Do follow to Stay Updated with latest News Every Day
ਜਾਣਕਾਰੀ ਅਤੇ ਖ਼ਬਰਾਂ ਦੇਣ ਲਈ ਸੰਪਰਕ ਕਰੋ 8528121325,6280898300

14/09/2026

ਫਗਵਾੜਾ ਦੇ ਐਸਪੀ ਮੇਜਰ ਸਿੰਘ ਨੇ ਆਪਣੀ ਪੁਲਿਸ ਟੀਮ ਨਾਲ ਸ਼ਹਿਰ ਵਿੱਚ ਕੱਢਿਆ ਫ਼ਲੈਂਗ ਮਾਰਚ ਛੇ ਵਾਹਨਾਂ ਦੇ ਕੀਤੇ ਚਲਾਨ ਮਾੜੇ ਅਨਸਰਾਂ ਨੂੰ ਦੇ ਦਿੱਤੀ ਚੇਤਾਵਨੀ ਸੁਧਰ ਜਾਓ ਬਖਸ਼ਿਆ ਨਹੀਂ ਜਾਵੇਗਾ

14/09/2026

ਫਗਵਾੜਾ ਦੇ ਪਿੰਡ ਅਕਾਲਗੜ੍ਹ ਦੀ ਪੰਚਾਇਤ ਨੇ ਦਿੱਤਾ ਐਸਡੀਐਮ ਨੂੰ ਮੰਗ ਪੱਤਰ ਪੰਚਾਇਤ ਕਹਿੰਦੀ ਅਸੀਂ ਨਹੀਂ ਕਰਦੇ ਵਾਲਮੀਕੀ ਸਮਾਜ ਨਾਲ ਵਿਤਕਰਾ ਵਾਲਮੀਕੀ ਸਮਾਜ ਨੇ ਵੀ ਦਿੱਤਾ ਪੰਚਾਇਤ ਨੂੰ ਸਮਰਥਨ ਪਰ ਬਸਪਾ ਆਗੂ ਸੁਖਵਿੰਦਰ ਸਿੰਘ ਸ਼ੇਰ ਗਿੱਲ ਨੇ ਕਿਹਾ ਹਰ ਵੋਟਰ ਦਾ ਅਧਿਕਾਰ ਪਾਣੀ ਬਿਜਲੀ ਦੀ ਸੁਵਿਧਾ ਪ੍ਰਾਪਤ ਕਰਨ ਦਾ ਪਾਣੀ ਦੀ ਸੁਵਿਧਾ ਨਾ ਮਿਲੀ ਤਾਂ panchayat secretary ਅਤੇ ਪੰਚਾਇਤ ਦੀ ਸ਼ਿਕਾਇਤ ਪੁਲਿਸ ਨੂੰ ਕਰਾਂਗੇ

14/09/2026

ਲੁਧਿਆਣੇ ਡਾ਼ ਅੰਬੇਡਕਰ ਜੀ ਦੀ ਮੂਰਤੀ ਦੀ
ਬੇਅਦਬੀ ਮਾਮਲੇ ਨੂੰ ਲੈਕੇ ਫ਼ਗਵਾੜੇ ਕੱਢਿਆ ਰੋਸ ਮਾਰਚ

14/09/2026

ਫਗਵਾੜਾ ਨੰਗਲ ਕਲੋਨੀ ਵਿਖੇ ਰੰਜਿਸ਼ ਦੇ ਚਲਦੇ
ਚੱਲੀਆਂ ਗੋ/ਲੀ/ਆ ਘਰ ਦੇ ਗੇਟ ਤੇ ਮਾਰੇ ਖੰ/ਡੇ

14/09/2026

ਬਾਬਾ ਗਧੀਆ ਵਿਖੇ ਸ਼ਿਵ ਮੰਦਿਰ ਵਿਖੇ ਗਲਾ ਚੋਰੀ ਦੀ ਵੀਡੀਓ ਆਈ ਸਾਹਮਣੇ ਬਾਬਾ ਗਧੀਆ ਏਰੀਆ ਬਣ ਗਿਆ ਚੋਰਾਂ ਦੀ ਪਸੰਦ

13/09/2026

ਬਾਬਾ ਗਧੀਆ ਸ਼ਿਵ ਮੰਦਿਰ ਵਿਖੇ ਗੱਲਾਂ ਹੀ ਚੱਕ ਕੇ ਲੈ ਗਿਆ ਚੋਰ ਲਗਾਤਾਰ ਵੱਧ ਰਹੀਆਂ ਹਨ ਬਾਬਾ ਗਦੀਆ ਵਿਖੇ ਚੋਰੀਆਂ

12/09/2026

Poema ਵੱਲੋਂ ਸਟੇਟ ਆਵਰਡੀ ਅਧਿਆਪਕ ਦਲਜੀਤ ਕੌਰ ਦਾ ਸਨਮਾਨ

12/09/2026

ਫਗਵਾੜਾ ਵਿਖੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਲੁਧਿਆਣਾ ਵਿੱਚ ਹੋਇਆ ਅਪਮਾਨ ਫਗਵਾੜਾ ਵਿੱਚ ਰੋਸ਼ ਵਜੋਂ 14 ਸਤੰਬਰ ਦਿਨ ਸੋਮਵਾਰ ਨੂੰ ਹਰਗੋਬਿੰਦ ਨਗਰ ਤੋਂ ਸ਼ੁਰੂ ਹੋਵੇਗਾ ਰੋਸ਼ ਮਾਰਚ

12/09/2026

GNA University ਵਿਖੇ ਪਤੰਜਲੀ ਯੋਗਪੀਠ ਵੱਲੋਂ ਯੋਗ ਕਲਾਸ ਦਾ ਆਯੋਜਨ ਕੀਤਾ ਗਿਆ

11/09/2026

ਫਗਵਾੜਾ ਦੇ ਪਿੰਡ ਅਕਾਲਗੜ੍ਹ ਵਿਖੇ ਵਾਲਮੀਕੀ ਸਮਾਜ ਨੇ ਲਗਾਏ ਪੰਚਾਇਤ ਤੇ ਵਿਤਕਰੇ ਦੇ ਆਰੋਪ ਸਰਪੰਚ ਨੇ ਕਿਹਾ ਅਸੀਂ ਨਹੀਂ ਕਰਦੇ ਕਿਸੇ ਨਾਲ ਵਿਤਕਰਾ ਸਾਡਾ ਪੂਰੇ ਪਿੰਡ ਵਿੱਚ ਵਾਲਮੀਕੀ ਸਮਾਜ ਨਾਲ ਭਾਈਚਾਰਾ

Address

Phagwara
144401

Opening Hours

Monday 9am - 10pm
Tuesday 9am - 10pm
Wednesday 9am - 10pm
Thursday 9am - 10pm
Friday 9am - 8pm
Saturday 9am - 8pm

Telephone

+918528121325

Alerts

Be the first to know and let us send you an email when Phagwara EXpress News Live posts news and promotions. Your email address will not be used for any other purpose, and you can unsubscribe at any time.

Contact The Business

Send a message to Phagwara EXpress News Live:

Shortcuts

Share