Desh Videsh Headline

Desh Videsh Headline ਪੰਜਾਬੀਅਤ ਦੀ ਅਵਾਜ਼ ''ਦੇਸ਼ ਵਿਦੇਸ਼ ਹੈੱਡਲਾਈਨ''

04/02/2022

'ਸੰਯੁਕਤ ਸਮਾਜ ਮੋਰਚਾ'
ਨੂੰ ਮਿਲਿਆ ਚੋਣ
ਨਿਸ਼ਾਨ 'ਮੰਜਾ'

ਹਲਕਾ ਫਿਲੌਰ ਵਿਖੇ ਡੋਰ ਟੂ ਡੋਰ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਪ੍ਰੇਮ ਕੁਮਾਰ
03/02/2022

ਹਲਕਾ ਫਿਲੌਰ ਵਿਖੇ ਡੋਰ ਟੂ ਡੋਰ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਪ੍ਰੇਮ ਕੁਮਾਰ

ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕ ਕੇ ਰਸਮੀ ਤੌਰ ਤੇ ਕੀਤਾ ਚੋਣ ਪ੍ਰਚਾਰ...
03/02/2022

ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕ ਕੇ ਰਸਮੀ ਤੌਰ ਤੇ ਕੀਤਾ ਚੋਣ ਪ੍ਰਚਾਰ ਸ਼ੁਰੂ, ਸੰਤ ਨਰੰਜਨ ਦਾਸ ਜੀ ਮਹਾਰਾਜ ਪਾਸੋਂ ਲਿਆ ਅਸ਼ੀਰਵਾਦ।

ਫਗਵਾੜੇ ਤੋਂ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਜਰਨੈਲ ਨੰਗਲ ਨੇਨਾਮਜ਼ਦਗੀ ਪੇਪਰ ਭਰਨ ਦੇ ਨਾਲ ਦਿੱਤਾ ਹਲਫ਼ੀਆ ਬਿਆਨ ਕਿਹਾ ਮੇਰੇ ਵਲੋਂ ਚੋਣਾਂ ਦੌਰਾਨ ...
02/02/2022

ਫਗਵਾੜੇ ਤੋਂ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਜਰਨੈਲ ਨੰਗਲ ਨੇ

ਨਾਮਜ਼ਦਗੀ ਪੇਪਰ ਭਰਨ ਦੇ ਨਾਲ ਦਿੱਤਾ ਹਲਫ਼ੀਆ ਬਿਆਨ ਕਿਹਾ ਮੇਰੇ ਵਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਜਿੱਤਣ ਤੋਂ ਬਾਅਦ ਨਾ ਪੂਰੇ ਕਰਨ ਤੇ ਲੋਕ ਮੇਰੇ ਤੇ ਦੇਣ ਧੋਖਾਧੜੀ ਦੀ ਦਰਖ਼ਾਸਤ।

02/02/2022

ਹਲਕਾ ਧੂਰੀ ਦੇ ਪਿੰਡ ਬੰਗਾਂਵਾਲੀ ਤੋਂ ਭਗਵੰਤ ਮਾਨ...LIVE

02/02/2022

ਫਿਲੌਰ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਵੇਖੋ ਕਿ ਕਿਹਾ ਫਿਲੌਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਵਿਕਰਮਜੀਤ ਸਿੰਘ ਨੇ

ਮਾਮਲਾ ਨਵਾਂਸ਼ਹਿਰ ਤੋਂ ਬਸਪਾ ਦੇ ਉਮੀਦਵਾਰ ਵਜੋਂ ਦਾਅਵੇਦਾਰੀ ਦਾ,,,,, ਜਸਵੀਰ ਸਿੰਘ ਗੜ੍ਹੀ ਬਸਪਾ ਸੂਬਾ ਪ੍ਰਧਾਨ ਦੇ ਬਿਆਨ ਤੋਂ ਬਾਅਦ ਸ.ਬਰਜਿੰਦਰ ...
02/02/2022

ਮਾਮਲਾ ਨਵਾਂਸ਼ਹਿਰ ਤੋਂ ਬਸਪਾ ਦੇ ਉਮੀਦਵਾਰ ਵਜੋਂ ਦਾਅਵੇਦਾਰੀ ਦਾ,,,,, ਜਸਵੀਰ ਸਿੰਘ ਗੜ੍ਹੀ ਬਸਪਾ ਸੂਬਾ ਪ੍ਰਧਾਨ ਦੇ ਬਿਆਨ ਤੋਂ ਬਾਅਦ ਸ.ਬਰਜਿੰਦਰ ਸਿੰਘ ਹੁਸੈਨਪੁਰੀ ਨੇ ਸੋਸ਼ਲ ਮੀਡੀਆ ਰਾਹੀਂ ਸਾਂਝਾ ਕੀਤਾ ਆਪਣਾ ਪੱਖ।

02/02/2022

ਨਵਾਂਸ਼ਹਿਰ ਤੋਂ ਸਾਡਾ ਪਹਿਲਾ ਤੇ ਆਖਰੀ ਉਮੀਦਵਾਰ ਡਾਕਟਰ ਨਛੱਤਰ ਪਾਲ. ਬਰਜਿੰਦਰ ਸਿੰਘ ਹੁਸੈਨਪੁਰੀ ਤੇ ਕਰਾਂਗੇ ਕਾਨੂੰਨੀ ਕਾਰਵਾਈ.
ਜਸਵੀਰ ਸਿੰਘ ਗੜੀ
ਪ੍ਰਧਾਨ ਬਸਪਾ ਪੰਜਾਬ

01/02/2022
ਲੋਕ ਇਨਸਾਫ਼ ਪਾਰਟੀ ਦੇ ਵਿਧਾਨ ਸਭਾ ਹਲਕਾ ਫਿਲੌਰ ਦੇ ਉਮੀਦਵਾਰ ਗੋਲਡੀ ਨਾਹਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
01/02/2022

ਲੋਕ ਇਨਸਾਫ਼ ਪਾਰਟੀ ਦੇ ਵਿਧਾਨ ਸਭਾ ਹਲਕਾ ਫਿਲੌਰ ਦੇ ਉਮੀਦਵਾਰ ਗੋਲਡੀ ਨਾਹਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।

01/02/2022
01/02/2022
ਕਾਂਗਰਸ ਦੇ ਉਮੀਦਵਾਰ ਵਜੋਂ ਚੌਧਰੀ ਵਿਕਰਮਜੀਤ ਸਿੰਘ ਨੇ ਫਿਲੌਰ ਤੋਂ ਕਾਗਜ਼ ਕੀਤੇ ਦਾਖ਼ਲ ਨਾਲ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅਤੇ ਅੰਮ੍ਰਿ...
01/02/2022

ਕਾਂਗਰਸ ਦੇ ਉਮੀਦਵਾਰ ਵਜੋਂ ਚੌਧਰੀ ਵਿਕਰਮਜੀਤ ਸਿੰਘ ਨੇ ਫਿਲੌਰ ਤੋਂ ਕਾਗਜ਼ ਕੀਤੇ ਦਾਖ਼ਲ ਨਾਲ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅਤੇ ਅੰਮ੍ਰਿਤਪਾਲ ਭੌਂਸਲੇ।

Address

Phillaur
144410

Alerts

Be the first to know and let us send you an email when Desh Videsh Headline posts news and promotions. Your email address will not be used for any other purpose, and you can unsubscribe at any time.

Contact The Business

Send a message to Desh Videsh Headline:

Share