Doaba public News

Doaba public News Contact information, map and directions, contact form, opening hours, services, ratings, photos, videos and announcements from Doaba public News, Media/News Company, Phillaur.
(2)

01/08/2026

ਇੱਕ ਬਾਟਾ ਹੋਰ, ਫੋਟੋ ਸਹੀ ਨਹੀਂ ਆਈ।

01/08/2026

ਸੁਨਾਮ 'ਚ ਕੰਪਿਊਟਰ ਟੀਚਰਾਂ ਦਾ ਧਰਨਾ: ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਤੋਂ ਪਹਿਲਾਂ ਪ੍ਰਸ਼ਾਸਨ ਨੇ ਆਗੂ ਕੀਤੇ ਡਿਟੇਨ

31/07/2026

ਫਿਲੌਰ 'ਚ ਟਿੱਪਰਾਂ ਦੀ ਸਮੱਸਿਆ 'ਤੇ ਵੱਡਾ ਐਕਸ਼ਨ! ਲੋਕਾਂ ਨੇ ਡੀਐਸਪੀ ਭਾਰਤ ਮਸੀਹ ਨੂੰ ਦਿੱਤਾ ਮੰਗ ਪੱਤਰ

31/07/2026

ਫਿਲੌਰ 'ਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ














31/07/2026

ਫਿਲੌਰ 'ਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ; ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਦਿੱਤਾ 7 ਦਿਨਾਂ ਦਾ ਅਲਟੀਮੇਟਮ, 14 ਅਗਸਤ ਨੂੰ ਘਿਰਾਓ ਦੀ ਚਿਤਾਵਨੀ!










31/07/2026

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਥਾਣਾ ਲੋਹੀਆਂ ਦੀ ਪੁਲਿਸ ਨੇ ਇੰਟਰ ਡਿਸਟ੍ਰਿਕਟ ਲੁਟੇਰੇ ਗਿਰੋਹ ਦਾ ਕੀਤਾ ਪਰਦਾਫਾਸ਼, 26 ਵਾਰਦਾਤਾਂ ਟਰੇਸ; 2 ਦੋਸ਼ੀ ਗ੍ਰਿਫ਼ਤਾਰ










31/07/2026

ਸ਼ਾਹਕੋਟ ਬੱਸ ਸਟੈਂਡ ਤੋਂ ਪੰਜਾਬ ਰੋਡਵੇਜ਼ ਦੀ ਚਲਦੀ ਬੱਸ ਚੋਰੀ! ਧਰਮਕੋਟ ਨੇੜੇ ਲਾਵਾਰਿਸ ਮਿਲਣ ਨਾਲ ਮੱਚੀ ਹਾਹਾਕਾਰ









30/07/2026

ਸ਼ਾਹਕੋਟ ਵਿੱਚ ਪੰਜਾਬ ਬੰਦ ਦਾ ਭਰਪੂਰ ਅਸਰ: ਬਰਨਾਲਾ ਲਾਠੀਚਾਰਜ ਖ਼ਿਲਾਫ਼ ਸਫਾਈ ਮੁਲਾਜ਼ਮਾਂ ਅਤੇ ਦਲਿਤ ਸਮਾਜ ਦਾ ਵਿਸ਼ਾਲ ਰੋਸ ਪ੍ਰਦਰਸ਼ਨ










30/07/2026

ਪੰਜਾਬ ਬੰਦ: ਫਿਲੌਰ 'ਚ ਸਫਾਈ ਕਰਮਚਾਰੀਆਂ ਦਾ ਵਿਸ਼ਾਲ ਧਰਨਾ









30/07/2026

ਫਿਲੌਰ ਵਿੱਚ ਪੁਲਿਸ ਵਧੀਕੀਆਂ ਵਿਰੁੱਧ 31 ਜੁਲਾਈ ਨੂੰ D.S.P ਦਫਤਰ ਵੱਲ ਮਾਰਚ। ਕਿਸਾਨ ਅਤੇ ਲੋਕ ਇਨਸਾਫ ਮੰਚ ਜਥੇਬੰਦੀਆਂ










Address

Phillaur

Website

Alerts

Be the first to know and let us send you an email when Doaba public News posts news and promotions. Your email address will not be used for any other purpose, and you can unsubscribe at any time.

Shortcuts

Share