Kadri Talk

Kadri Talk Daily Current Affairs | Motivation | life reality | Follow for daily updates

ਸਵੇਰੇ ਦੀ ਪਹਿਲੀ ਸੋਚ ਰੱਬ ਦੇ ਨਾਮ ਹੋਵੇ, ਕਿਉਂਕਿ ਦੂਜਿਆਂ ਦੀਆਂ ਬੁਰਾਈਆਂ ਗਿਣਨ ਨਾਲ ਨਹੀਂ—ਆਪਣੀ ਰੂਹ ਸਵਾਰਨ ਨਾਲ ਜ਼ਿੰਦਗੀ ਬਦਲਦੀ ਹੈ। 🙏✨ #ਰੱ...
25/08/2026

ਸਵੇਰੇ ਦੀ ਪਹਿਲੀ ਸੋਚ ਰੱਬ ਦੇ ਨਾਮ ਹੋਵੇ, ਕਿਉਂਕਿ ਦੂਜਿਆਂ ਦੀਆਂ ਬੁਰਾਈਆਂ ਗਿਣਨ ਨਾਲ ਨਹੀਂ—ਆਪਣੀ ਰੂਹ ਸਵਾਰਨ ਨਾਲ ਜ਼ਿੰਦਗੀ ਬਦਲਦੀ ਹੈ। 🙏✨
#ਰੱਬ #ਵਾਹਿਗੁਰੂ #ਸਵੇਰਦੀਸੋਚ #ਪੰਜਾਬੀਵਿਚਾਰ #ਸੱਚੀਆਂਗੱਲਾਂ #ਅਧਿਆਤਮਿਕਤਾ #ਪੰਜਾਬੀਸਟੇਟਸ

ਕੀ ਮਾਂ-ਬਾਪ ਦੀ ਨਿਸਵਾਰਥ ਮੁਹੱਬਤ ਅੱਜ ਬੱਚਿਆਂ ਲਈ ਬੋਝ ਬਣ ਗਈ ਹੈ?ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ।  #ਮਾਂਬਾਪਦਾਪਿਆਰ  #ਪਰਿਵਾਰ ...
24/08/2026

ਕੀ ਮਾਂ-ਬਾਪ ਦੀ ਨਿਸਵਾਰਥ ਮੁਹੱਬਤ ਅੱਜ ਬੱਚਿਆਂ ਲਈ ਬੋਝ ਬਣ ਗਈ ਹੈ?
ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ।
#ਮਾਂਬਾਪਦਾਪਿਆਰ #ਪਰਿਵਾਰ #ਬੱਚੇ #ਬੁਢਾਪਾ #ਸਤਿਕਾਰ

"ਜਦੋਂ ਦਿਲੋਂ ਪੁਕਾਰ ਹੁੰਦੀ ਹੈ, ਤਾਂ ਮਾਲਕ ਖ਼ੁਦ ਸਹਾਰਾ ਬਣਦਾ ਹੈ, ਬਸ ਸਬਰ ਤੇ ਭਰੋਸਾ ਰੱਖੋ।"ਜੇ ਗੱਲ ਦਿਲ ਨੂੰ ਲੱਗੀ ਤਾਂ ਕਮੈਂਟਾਂ ਵਿੱਚ ,,ਵਾ...
24/08/2026

"ਜਦੋਂ ਦਿਲੋਂ ਪੁਕਾਰ ਹੁੰਦੀ ਹੈ, ਤਾਂ ਮਾਲਕ ਖ਼ੁਦ ਸਹਾਰਾ ਬਣਦਾ ਹੈ, ਬਸ ਸਬਰ ਤੇ ਭਰੋਸਾ ਰੱਖੋ।"
ਜੇ ਗੱਲ ਦਿਲ ਨੂੰ ਲੱਗੀ ਤਾਂ ਕਮੈਂਟਾਂ ਵਿੱਚ ,,ਵਾਹਿਗੁਰੂ, ਜਰੂਰ ਲਿਖੇ

ਜਿਹੜੇ ਲੋਕ ਜਿਉਂਦੇ ਜੀ ਕਦਰ ਨਹੀਂ ਕਰਦੇ, ਉਹਨਾਂ ਤੋਂ ਮਰਨ ਮਗਰੋਂ ਅਫ਼ਸੋਸ ਦੀ ਉਮੀਦ ਰੱਖਣਾ ਵੀ ਇੱਕ ਵਹਿਮ ਹੈ।ਤੁਹਾਡੇ ਮੁਤਾਬਕ—ਲੋਕ ਸੱਚਮੁੱਚ ਬਦਲ...
22/08/2026

ਜਿਹੜੇ ਲੋਕ ਜਿਉਂਦੇ ਜੀ ਕਦਰ ਨਹੀਂ ਕਰਦੇ, ਉਹਨਾਂ ਤੋਂ ਮਰਨ ਮਗਰੋਂ ਅਫ਼ਸੋਸ ਦੀ ਉਮੀਦ ਰੱਖਣਾ ਵੀ ਇੱਕ ਵਹਿਮ ਹੈ।
ਤੁਹਾਡੇ ਮੁਤਾਬਕ—ਲੋਕ ਸੱਚਮੁੱਚ ਬਦਲ ਜਾਂਦੇ ਨੇ ਜਾਂ ਸਿਰਫ਼ ਆਪਣਾ ਚਿਹਰਾ ਬਦਲਦੇ ਨੇ? ਕਮੈਂਟ ਕਰਕੇ ਦੱਸੋ।
#ਅੱਜਦੀਸੱਚਾਈ #ਜਿੰਦਗੀਦੀਸੱਚਾਈ #ਕੌੜਾਸੱਚ #ਪੰਜਾਬੀਵਿਚਾਰ

Address

V. P. O Apra
Phillaur
144416

Website

Alerts

Be the first to know and let us send you an email when Kadri Talk posts news and promotions. Your email address will not be used for any other purpose, and you can unsubscribe at any time.

Shortcuts

Share