Trending Phillaur News

Trending Phillaur News you can add your buisness on this page with very nominal price

ਟਰੈਂਡਿੰਗ ਫਿਲੋਰ ਨਿਊਜ਼ ਚੈਨਲ ਵਚਨ ਬੱਧ ਹੈ ਤੁਹਾਨੂੰ ਤੁਹਾਡੇ ਸ਼ਹਿਰ ਦੀ ਹਰ ਜਰੂਰੀ ਖਬਰ ਪ੍ਰੋਗਰਾਮ ਘਟਨਾ ਰਿਕਾਰਡਡ ਅਤੇ ਲਾਈਵ ਵਿਖਾਉਣ ਦੇ ਲਈ ਵੇਖਣ ਲਈ ਪੇਜ ਨੂੰ ਪਹਿਲਾਂ ਫਾਲੋ ਕਰੋ ਜੇਕਰ ਤੁਸੀਂ ਆਪਣੀ ਕੋਈ ਖਬਰ ਪ੍ਰੋਗਰਾਮ ਵਿਖਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਹੇਠ ਦਿੱਤੇ ਨੰਬਰ ਤੇ ਸੰਪਰਕ ਕਰੋ 6239269290

03/08/2026
01/08/2026

ਵੇਖੋ ਸੜਕ ਤੇ ਘੁੰਮਦੀ ਮੌਤ। ਕਦੋਂ ਹੋਵੇਗਾ ਸੜ੍ਹਕ ਦੇ ਉੱਤੇ ਮੌਤ ਦੇ ਸੌਦਾਗਰ ਬਣ ਕੇ ਘੁੰਮਦੇ ਅਵਾਰਾ ਜਾਨਵਰਾਂ ਦਾ ਹੱਲ। ਕੌਣ ਜ਼ਿੰਮੇਵਾਰ ਹੋਵੇਗਾ ਕੇ ਹੋ ਜਾਵੇਗੀ ਕੋਈ ਅਣਹੋਣੀ। ਵੇਖੋ animal sewa society ਦੇ ਸਾਹਿਲ ਚਾਵਲਾ ਨੇ ਕੀ ਕਿਹਾ Sahil Chawla

29/07/2026

ਭਲਕੇ ਪੰਜਾਬ ਰਹੇਗਾ ਬੰਦ। 30 ਜੁਲਾਈ ਨੂੰ ਜਾਣੋ ਫਿਲੌਰ ਦੇ ਵਿੱਚ ਕੀ ਰਹੇਗਾ ਖੁੱਲਾ ਕੀ ਰਹੇਗਾ ਬੰਦ ਸਾਰੀ ਜਾਣਕਾਰੀ
Trending Phillaur News Ashu Kapoor

29/07/2026

🔴 ਪੰਜਾਬ ਬੰਦ ਫਿਲੌਰ ਬੰਦ 🔴 ਸਫਾਈ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ 30 ਜੁਲਾਈ ਵੀਰਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਇਸ ਦੌਰਾਨ ਫਿਲੌਰ ਦੀਆਂ ਸਾਰੀਆਂ ਦੁਕਾਨਾਂ, ਰੇਹੜੀਆਂ, ਫੜ੍ਹੀਆਂ ਬੰਦ ਰਹਿਣਗੀਆਂ।

ਮੰਗਲਵਾਰ ਤੜਕਸਾਰ ਇਕ ਟਰੱਕ ਅਤੇ ਸਵਿਫਟ ਕਾਰ ਦੇ ਵਿੱਚ ਹੋਈ ਭਿਆਨਕ ਟੱਕਰ ਦੇ ਵਿੱਚ ਪੰਜ ਲੋਕ ਜਖਮੀ। ਕਾਰ ਦਾ ਇੱਕ ਪਾਸਾ ਪੂਰੀ ਤਰਹਾਂ ਖਤਮ ਜਾਣ ਤੋਂ...
28/07/2026

ਮੰਗਲਵਾਰ ਤੜਕਸਾਰ ਇਕ ਟਰੱਕ ਅਤੇ ਸਵਿਫਟ ਕਾਰ ਦੇ ਵਿੱਚ ਹੋਈ ਭਿਆਨਕ ਟੱਕਰ ਦੇ ਵਿੱਚ ਪੰਜ ਲੋਕ ਜਖਮੀ। ਕਾਰ ਦਾ ਇੱਕ ਪਾਸਾ ਪੂਰੀ ਤਰਹਾਂ ਖਤਮ ਜਾਣ ਤੋਂ ਬਚਾ ਮਾਲ ਦਾ ਕਾਫੀ ਵੱਡਾ ਨੁਕਸਾਨ ਟਰੱਕ ਨੂੰ ਵੀ ਹੋਇਆ ਨੁਕਸਾਨ। ਫਿਲੋਰ ਨਵਾਂ ਸ਼ਹਿਰ ਚੂੰਗੀ ਮੋੜ ਤੋਂ ਨਗਰ ਵੱਲ ਨੂੰ ਜਾਂਦਿਆਂ ਅਟਵਾਲ ਪੁਲਿਸ ਕਲੋਨੀ ਦੇ ਕੋਲ ਹੋਇਆ ਹਾਦਸਾ
Trending Phillaur News Ashu Kapoor

ਨਗਰ ਕੌਂਸਲ ਫਿਲੌਰ ਵੱਲੋਂ ਪੱਟੇ ਗਏ ਬਾਬਾ ਸਾਹਿਬ ਅੰਬੇਡਕਰ ਚੌਂਕ ਦੇ ਵਿੱਚ ਖੱਡੇ ਦੇ ਵਿੱਚ ਜਾ ਫਸਿਆ ਬਜਰੀ ਨਾਲ ਭਰਿਆ  ਟਿੱਪਰ। ਜੇਸੀਬੀ ਦੇ ਨਾਲ ਕ...
27/07/2026

ਨਗਰ ਕੌਂਸਲ ਫਿਲੌਰ ਵੱਲੋਂ ਪੱਟੇ ਗਏ ਬਾਬਾ ਸਾਹਿਬ ਅੰਬੇਡਕਰ ਚੌਂਕ ਦੇ ਵਿੱਚ ਖੱਡੇ ਦੇ ਵਿੱਚ ਜਾ ਫਸਿਆ ਬਜਰੀ ਨਾਲ ਭਰਿਆ ਟਿੱਪਰ। ਜੇਸੀਬੀ ਦੇ ਨਾਲ ਕੱਢਿਆ ਗਿਆ। ਬਹੁਤ ਦਿਨਾਂ ਤੋਂ ਛੱਡਿਆ ਹੋਇਆ ਸੀ ਖੱਡਾ।
Trending Phillaur News Ashu Kapoor Harjot kaur Ranjit Singh Pawar Bhagwant Mann

27/07/2026

ਨਗਰ ਕੌਂਸਲ ਫਿਲੌਰ ਵੱਲੋਂ ਬਾਬਾ ਸਾਹਿਬ ਅੰਬੇਡਕਰ ਚੌਂਕ ਦੇ ਵਿੱਚ ਪੱਟੇ ਗਏ ਖੱਡੇ ਦੇ ਵਿੱਚ ਫਸਿਆ ਇੱਕ ਬਜਰੀ ਦੇ ਨਾਲ ਭਰਿਆ ਹੋਇਆ ਡਿੱਪਰ ਵੱਡੇ ਹਾਦਸੇ ਤੋਂ ਹੋਇਆ ਬਚਾ। ਪਾਈਪ ਲਾਈਨ ਪਾਉਣ ਲਈ ਕਈ ਦਿਨਾਂ ਤੋਂ ਪੱਟਿਆ ਹੋਇਆ ਸੀ ਖੱਡਾ ਸਮੇਂ ਸਿਰ ਨਹੀਂ ਭਰਿਆ ਗਿਆ ਮਿੱਟੀ ਭਰੀ ਗਈ ਜਿਸ ਕਾਰਨ ਫਸਿਆ ਟਿੱਪਰ
Ashu Kapoor

Address

Phillaur

Telephone

+916239269290

Website

Alerts

Be the first to know and let us send you an email when Trending Phillaur News posts news and promotions. Your email address will not be used for any other purpose, and you can unsubscribe at any time.

Contact The Business

Send a message to Trending Phillaur News:

Shortcuts

Share