Paramjit Singh Phillaur

Paramjit Singh Phillaur Pesonal Blog

03/05/2025
26/04/2025

ਹੈਰਾਨ ਕਰਨ ਵਾਲੀ ਗੱਲ ‼️ ਆਪ ਲੁਧਿਆਣਾ ਉਪ ਚੋਣ ਉਮੀਦਵਾਰ ਸੰਜੀਵ ਅਰੋੜਾ ਆਪਣੀ ਨਿਜੀ ਗੱਡੀ ਉੱਤੇ ਪੁਲਿਸ ਦੇ ਸਟਿੱਕਰ ਅਤੇ ਬੱਤੀ ਲਗਾ ਕੇ ਫਿਰ ਰਹੇ ਹਨ। ਗੱਡੀ ਨੂੰ ਇੰਝ ਸਜਾਇਆ ਗਿਆ ਹੈ ਜਿਵੇਂ ਪੁਲਿਸ ਦੀ ਪਾਇਲਟ ਗੱਡੀ ਹੋਵੇ!!

ਇਹ ਸਕਾਰਪਿਉ ਗੱਡੀ "ਰਿਤੇਸ਼ ਪ੍ਰਾਪਟੀਜ਼ ਅਤੇ ਇੰਡਸਟਰੀਜ਼" ਦੇ ਨਾਂ ਤੇ ਰਜਿਸਟਰਡ ਹੈ। ਜਿਸ ਕੰਪਨੀ ਦੇ MP ਸੰਜੀਵ ਅਰੋੜਾ ਮਾਲਿਕ ਹਨ। ਇਹ ਸੱਤਾ ਦਾ ਸਿੱਧਾ ਸਿੱਧਾ ਦੁਰਉਪਯੋਗ ਹੈ। ਕੋਈ ਕਿਵੇਂ ਨਿਜੀ ਗੱਡੀ ਉੱਤੇ ਸਟਿੱਕਰ 'ਤੇ ਬੱਤੀ ਲਗਾ ਕੇ ਉਸਨੂੰ ਪੁਲਿਸ ਦੀ ਗੱਡੀ ਵਾਂਗ ਬਣਾ ਸਕਦਾ ਹੈ ? ਨਾਲ ਹੀ ਇਸ ਉੱਤੇ ਚੋਣ ਪ੍ਰਚਾਰ ਵਾਲਾ ਪੋਸਟਰ ਵੀ ਲਗਾ ਰੱਖਿਆ ਹੈ। ਇਸ ਜੁਰਮ ਲਈ ਗੰਭੀਰ ਜੁਰਮਾਨੇ ਅਤੇ ਸਜਾਵਾਂ ਹਨ।

ਸਵਾਲ ਇਹ ਹੈ ਕਿ ਕੀ ਮੁੱਖਮੰਤਰੀ Bhagwant Mann ਅਤੇ DGP Punjab Police India ਇਸਤੇ ਕਾਨੂੰਨੀ ਕਾਰਵਾਈ ਕਰਨਗੇ? ਜਾਂ ਆਪ MP ਅਤੇ ਉਮੀਦਵਾਰ ਹੋਣ ਕਰਕੇ ਛੱਡ ਦਿੱਤਾ ਜਾਵੇਗਾ ? ਮੁੱਖ ਮੰਤਰੀ ਸਾਹਿਬ ਜਿਸ ਤਰ੍ਹਾਂ ਦੇ ਪੰਜਾਬ ਵਿੱਚ ਕਨੂੰਨ ਦੇ ਹਾਲਾਤ ਨੇ ਇੰਝ ਨਿਜੀ ਵਾਹਨਾਂ ਨੂੰ ਪੁਲਿਸ ਸਟਿੱਕਰ ਅਤੇ ਬੱਤੀਆਂ ਲਾਉਣ ਨੂੰ ਤੁਹਾਡੀ ਪੁਲਿਸ ਨੇ ਕਿਵੇਂ ਇਗਨੋਰ ਕਰ ਦਿੱਤਾ? ਇਹੋਜੀ ਪੁਲਿਸ ਵਾਂਗ ਦਿਖਣ ਵਾਲੀ ਗੱਡੀ ਦੀ ਕੋਈ ਵੀ ਦੁਰਵਰਤੋ ਕਰ ਸਕਦਾ ਹੈ। ਉਮੀਦ ਹੈ ਕੋਈ ਕਾਰਵਾਈ ਕਰੋਗੇ !!

(ਇਸ ਬਾਰੇ ਮੈਂ DGP ਪੰਜਾਬ ਅਤੇ CP ਲੁਧਿਆਣਾ ਨੂੰ ਪੋਰਟਲ ਤੇ ਸ਼ਿਕਾਇਤ ਵੀ ਕੀਤੀ ਹੈ)

** ਉਲਟਾ ਚੋਰ ਕੋਤਵਾਲ ਕੋ ਡਾਂਟੇ : ਪੰਜਾਬ ਵਿਜੀਲੈੰਸ ਦੇ ਮੁਖੀ ਤੇ ਦੋ ਡਾਇਰੈਕਟਰਾਂ ਨੂੰ ਮੁਅਤਲ ਕਰਨ ਦਾ ਅਸਲ ਕਾਰਨ ਇਹ ਹੈ ਕਿ ਉਹ ਮਾਲ ਮਹਿਕਮੇ ਤ...
26/04/2025

** ਉਲਟਾ ਚੋਰ ਕੋਤਵਾਲ ਕੋ ਡਾਂਟੇ : ਪੰਜਾਬ ਵਿਜੀਲੈੰਸ ਦੇ ਮੁਖੀ ਤੇ ਦੋ ਡਾਇਰੈਕਟਰਾਂ ਨੂੰ ਮੁਅਤਲ ਕਰਨ ਦਾ ਅਸਲ ਕਾਰਨ ਇਹ ਹੈ ਕਿ ਉਹ ਮਾਲ ਮਹਿਕਮੇ ਤੋਂ ਬਾਅਦ ਭ੍ਰਿਸ਼ਟ ਮਹਿਕਮੇ ਵਜੋਂ ਜਾਣੇ ਜਾਂਦੇ ਟਰਾਂਸਪੋਰਟ ਵਿਭਾਗ ਅੰਦਰ ਦਿੱਲੀ ਦੇ ਧਾੜਵੀਆਂ ਲਈ ਲੁੱਟ ਦੀ ਖਾਣ ਬੰਦ ਕਰਨ ਦੇ ਰਾਹ ਪਏ ਹੋਏ ਸਨ। ਦਿੱਲੀ ਵਾਲਿਆਂ ਦੇ ਚਹੇਤੇ ਕਈ ਅਫਸਰ ਉਹਨਾ ਵਲ ਲਏ ਸਨ ਤੇ ਕਈ ਉਹਨਾਂ ਦੇ ਨਿਸ਼ਾਨੇ ‘ਤੇ ਸਨ**

** ਛਲੇਡਾ ਸਰਕਾਰ ਆਪਣੇ ਅਸਲ ਮੰਤਵ ਨੂੰ ਛੁਪਾਉਣ ਲਈ ਹੀ ਉਲਟਾ ਪਰਚਾਰ ਕਰ ਰਹੀ ਹੈ ਕਿ ਇਹ ਅਫਸਰਾਂ ਨੂੰ ਬਚਾਅ ਰਹੇ ਸਨ ਤੇ ਮੀਡੀਆ ਨੂੰ “ ਜ਼ੁਕਾਮ” ਹੋਇਆ ਹੋਇਆ ਹੈ **

25/04/2025

दोस्तों यह है लुधियाना बार एसोसिएशन की मेंबर एडवोकेट रचना पिछले कुछ साल से इसके साथ लगातार दुर्व्यवहार किया जा रहा है इसके चेंबर पर कब्जा किया गया लुधियाना पुलिस और जिला बार एसोसिएशन और लुधियाना की एकमात्र महिला प्रिंसिपल जिला सेशन जज जो कि जल्दी ही माननीय पंजाब और हरियाणा हाई कोर्ट की जज मनोनीत होने वाली है क्या इस महिला एडवोकेट को न्याय मिलेगा या फिर कानून के साथ ऐसे ही बलात्कार होता रहेगा बेहद शर्मनाक हालत है कानून व्यवस्था ऐसा लगता है जिला बार एसोसिएशन में कुछ गुडों का राज हो चुका है जो कि कानून को अपने जूते की नोक पर रखते हैं जय हिंद शहरी नक्सली सुभाष कैटी लुधियाना

11/03/2025

ਦਿੱਲੀ ਤੋਂ ਕੇਜਰੀਵਾਲ ਦਾ ਖ਼ਾਸ ਬੰਦਾ ਪੰਜਾਬ ਤੀਰਥ ਯਾਤਰਾ ਸਮਿਤੀ ਦਾ ਚੇਅਰਮੈਨ ਕਿਉਂ ਲਗਾਇਆ ਗਿਆ?

ਕੀ ਪੂਰੇ ਪੰਜਾਬ ਵਿੱਚ ਇਹਨਾਂ ਨੂੰ ਕੋਈ ਕਾਬਿਲ ਬੰਦਾ ਨਹੀਂ ਮਿਲਿਆ? ਜਾਂ ਸਿਰਫ਼ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਪੰਜਾਬ ਦੇ ਕਾਬਜ਼ ਕਰਨਾ ਚਾਹੁੰਦੇ ਹਨ?

08/01/2025
08/01/2025
With Colours of the world – I just got recognized as one of their top fans! 🎉
08/01/2025

With Colours of the world – I just got recognized as one of their top fans! 🎉

Address

Phillaur
144410

Telephone

+917355479406

Website

Alerts

Be the first to know and let us send you an email when Paramjit Singh Phillaur posts news and promotions. Your email address will not be used for any other purpose, and you can unsubscribe at any time.

Contact The Business

Send a message to Paramjit Singh Phillaur:

Share