08/05/2025
ਮਾਣਯੋਗ ਡੀ ਐਸ਼ ਪੀ ਫਿਲੌਰ ਸਰਦਾਰ ਸਰਵਣ ਸਿੰਘ ਬੱਲ ਜੀ ਅਤੇ ਇਸ਼ਪੈਕਟਰ ਸ਼ੰਜੀਵ ਕਪੂਰ ਜੀ ਐਸ਼ ਐਸ ਓ ਫਿਲੌਰ ਜੀ ਨੇ ਜਿਸ ਦਿਨ ਤੌ ਸਬਡਬੀਜਨ ਹਲਕਾਂ ਫਿਲੌਰ ਦਾ ਚਾਰਜ ਸੰਭਾਲਿਆ ਹੈ ਓਸ ਦਿਨ ਤੌ ਹੀ ਸਬਡਬੀਜਨ ਫਿਲੌਰ ਦੇ ਅੰਦਰ ਨਸ਼ਾ ਤਸਕਰਾ,ਗੈਰ ਕਾਨੂੰਨੀ ਧੰਦਾ ਕਰਨ ਵਾਲੇ,ਚੋਰਾਂ ਅਤੇ ਮਾੜੇ ਅਨਸ਼ਰਾ ਦਾ ਲੱਕ ਤੌੜ ਕੇ ਰੱਖ ਦਿੱਤਾ ਇਲਾਕੇ ਵਿੱਚ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਵੀ ਨੱਥ ਪਾਈ,ਅੱਜ ਮਾਨਯੌਗ ਡੀ ਐਸ਼ ਪੀ ਫਿਲੌਰ ਸ਼ਾਹਿਬ ਅਤੇ ਐਸ਼ ਐਚ ਓ ਸਾਹਿਬ ਵਿਸ਼ੇਸ਼ ਤੌਰ ਅੰਬੇਡਕਰ ਸੈਨਾ ਪੰਜਾਬ ਤਹਿਃ ਫਿਲੋਰ ਦੇ ਮੁੱਖ ਦਫਤਰ ਅੱਪਰਾ ਵਿਖੇ ਪਹੁੰਚੇ ਅਤੇ ਉਹਨਾ ਦਫਤਰ ਪਹੁੰਚਣ ਤੇ ਅੰਬੇਡਕਰ ਸੈਨਾ ਪੰਜਾਬ ਦੀ ਟੀਮ ਵੱਲੌ ਉੱਹਨਾ ਦੀਆਂ ਇਲਕੇ ਵਿੱਚ ਚੰਗੀਆਂ ਸੇਵਾਵਾਂ ਨੂੰ ਵੇਖਦੇ ਹੋਏ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਕੀਤਾ ਗਿਆ 🌹🎉