Daljeet singh sidhana

  • Home
  • Daljeet singh sidhana

Daljeet singh sidhana ਝੂਠ ਦੇ ਬਜ਼ਾਰ 'ਚ,ਆਓ ਸੱਚ ਬੋਲੀਏ
onlywhatapp@94643-51318

19/07/2025

ਜੇ ਪੰਜਾਬ ਸਰਕਾਰ ਨੇ "ਲੈਂਡ ਪੂਲਿੰਗ ਪਾਲਿਸੀ" ਨੂੰ ਰੱਦ ਨਾ ਕਰਿਆ ਤਾਂ ਦਿੱਲੀ ਅੰਦਲੋਨ ਵਾਂਗ ਸੰਘਰਸ਼ ਸ਼ੁਰੂ ਕਰਾਂਗੇ। (ਸੰਯੁਕਤ ਕਿਸਾਨ ਮੋਰਚਾ)

18/07/2025

ਦਿੱਲੀ ਤੱਕ ਖੜ੍ਹਕੀਆ ਤਾਰਾਂ, ਰਾਮਪੁਰਾ ਫੂਲ ਦੇ ਭੱਖਦੇ ਮਸਲੇ ਦੀਆਂ

18/07/2025

ਰਾਮਪੁਰਾ ਫੂਲ ਵਿਖੇ ਪਾਥਫਾਈਡਰ ਸਕੂਲ ਗਿੱਲਕਲਾ ਦੀ ਸਕੂਲ ਵੈਨ ਪਿੰਡ ਮਹਿਰਾਜ ਦੇ ਖੇਤਾਂ ਚ ਪਲਟੀ, ਡਰਾਈਵਰ ਗੱਡੀ ਛੱਡ ਕੇ ਫ਼ਰਾਰ, ਬੱਚੇ ਆਮ ਲੋਕਾਂ ਨੇ ਸ਼ੀਸ਼ੇ ਭੰਨੇ ਕੇ ਸੁਰੱਖਿਆਤ ਬਾਹਰ ਕੱਢੇ, ਦੋ ਘੰਟੇ ਬੀਤਣ ਤੋਂ ਬਾਅਦ ਵੀ ਸਕੂਲ ਮੈਨੇਜ਼ਮੈਂਟ ਜਾਂ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ।
@

✍️  #ਲੋਕਮਸਲੇ ਰਾਮਪੁਰਾ ਸ਼ਹਿਰ ਦੇ ਵਾਰਡ ਨੰਬਰ 12 ਦੇ ਆਦਰਸ਼ ਨਗਰ ਦੀ ਗਲੀ ਨੰ:03 ਦਾ ਸੀਵਰੇਜ ਪਿਛਲੇ ਇੱਕ ਹਫਤੇ ਤੋਂ ਓਵਰ ਫਲੋ ਹੋਕੇ ਗੰਦਾ ਪਾਣੀ...
18/07/2025

✍️ #ਲੋਕਮਸਲੇ
ਰਾਮਪੁਰਾ ਸ਼ਹਿਰ ਦੇ ਵਾਰਡ ਨੰਬਰ 12 ਦੇ ਆਦਰਸ਼ ਨਗਰ ਦੀ ਗਲੀ ਨੰ:03 ਦਾ ਸੀਵਰੇਜ ਪਿਛਲੇ ਇੱਕ ਹਫਤੇ ਤੋਂ ਓਵਰ ਫਲੋ ਹੋਕੇ ਗੰਦਾ ਪਾਣੀ ਗਲੀਆਂ ਤੇ ਨਾਲ ਵਾਲੇ ਖਾਲੀ ਪਲਾਟਾਂ ਚ ਪੈ ਰਿਹਾ ਜਿਸ ਕਾਰਨ ਮੁਹੱਲੇ ਵਿੱਚ ਹਰ ਪਾਸੇ ਬਦਬੂ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ, ਹਰ ਪਾਸੇ ਇੰਨੀ ਬਦਬੂ ਤੇ ਮੱਛਰ ਪਣਪ ਰਿਹਾ ਕਿ ਲੋਕ ਬੀਮਾਰੀਆ ਦਾ ਸ਼ਿਕਾਰ ਹੋ ਰਹੇ ਹਨ।
👉ਮੁਹੱਲਾ ਵਾਸੀਆਂ ਨੇ ਵਾਰਡ ਨੰਬਰ:12 ਦੇ MC ਸੁਰਜੀਤ ਸਿੰਘ (ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ) ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਰਡ ਦੇ ਸੀਵਰੇਜ ਨੂੰ ਸਾਫ਼ ਕਰਵਾਉਣ ਦੀ ਖੇਚਲ ਕਰਨ।


17/07/2025

#ਲੋਕਮਸਲੇ /

ਹਲਕਾ ਰਾਮਪੁਰਾ ਫੂਲ ਦੇ ਭੱਖਦੇ ਮਸਲੇ
17/07/2025

ਹਲਕਾ ਰਾਮਪੁਰਾ ਫੂਲ ਦੇ ਭੱਖਦੇ ਮਸਲੇ

16/07/2025

ਹਲਕਾ ਰਾਮਪੁਰਾ ਫੂਲ ਦੇ #ਲੋਕਮਸਲੇ

ਵਿਧਾਨ ਸਭਾ ਹਲਕਾ ਤਾਰਨਤਾਰਨ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਲੰਟੀਅਰਾ ਨੂੰ ਉਸ ਸਮੇਂ ਤਕੜਾ ਝਟਕਾ ਲੱਗਿਆ ਜਦੋਂ...... ਤਰਨ ਤਾਰਨ ਦੇ ਅਕਾਲੀ ਉ...
15/07/2025

ਵਿਧਾਨ ਸਭਾ ਹਲਕਾ ਤਾਰਨਤਾਰਨ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਲੰਟੀਅਰਾ ਨੂੰ ਉਸ ਸਮੇਂ ਤਕੜਾ ਝਟਕਾ ਲੱਗਿਆ ਜਦੋਂ...... ਤਰਨ ਤਾਰਨ ਦੇ ਅਕਾਲੀ ਉਮੀਦਵਾਰ ਨੂੰ ਨਸ਼ੇ ਦਾ ਤਸਕਰ ਦੱਸ ਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ 2022 ਵਿੱਚ ਬਦਲਾਅ ਦੇ ਨਾਮ ਤੇ ਪ੍ਰਚਾਰ ਕਰਦੇ ਸਨ , ਅੱਜ ਉਸ ਅਕਾਲੀ ਦਲ ਦੇ ਲੀਡਰ ਨੂੰ ਆਪ ਵਿੱਚ ਸ਼ਾਮਿਲ ਕਰਕੇ ਪਾਰਟੀ ਨੇ ਝਾੜੂ ਭਮੱਕੜਾ ਨੂੰ ਫੇਰ ਉਸਦੀਆਂ ਦਰੀਆਂ ਝਾੜਨ ਲਾਤਾ....। 🤯💥👀
ੰਟੀਅਰ

15/07/2025

#ਲੋਕਮਸਲੇ

15/07/2025

ਆਓ ਜਾਗਦੀਆਂ ਜ਼ਮੀਰਾਂ ਵਾਲਿਓ...

ਦੁਨੀਆਂ ਦਾ ਸਭ ਤੋਂ ਵੱਡੀ ਉਮਰ ਦਾ ਤੇਜ ਦੌੜਾਕ ਸਰਦਾਰ ਫੌਜਾ ਸਿੰਘ (114 ਸਾਲ ), ਦੌੜਦਾ ਦੌੜਦਾ ਹੀ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ...... 🏃‍♂️👋
15/07/2025

ਦੁਨੀਆਂ ਦਾ ਸਭ ਤੋਂ ਵੱਡੀ ਉਮਰ ਦਾ ਤੇਜ ਦੌੜਾਕ ਸਰਦਾਰ ਫੌਜਾ ਸਿੰਘ (114 ਸਾਲ ), ਦੌੜਦਾ ਦੌੜਦਾ ਹੀ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ...... 🏃‍♂️👋

Address


Telephone

+919464351318

Website

http://sidhanatoday.com/

Alerts

Be the first to know and let us send you an email when Daljeet singh sidhana posts news and promotions. Your email address will not be used for any other purpose, and you can unsubscribe at any time.

Contact The Business

Send a message to Daljeet singh sidhana:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share