Gursewak Singh Virk

Gursewak Singh Virk ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ 🙏🏻

14/01/2024
13/01/2024
Had hi hogi ਹੁਣ ਤੇ.
25/12/2023

Had hi hogi ਹੁਣ ਤੇ.

26/11/2023

किसी अंधे इंसान को आंखें मिल जाने पर सबसे पहले उसने वह छड़ी फेंकी, जो उसके बुरे वक्त का सहारा थी, इस तरह Kaminey लोग बुरे वक्त पर काम आए सज्जनों मित्रों को छोड़कर किसी नए की चापलूसी करते हैं...🦅🦅

ਬੰਦੀ ਛੋੜ ਦਿਵਸ ਦੀਆਂ ਸਮੂਹ ਸਿੱਖ ਕੌਮ ਨੂੰ ਵਧਾਈਆਂ!
12/11/2023

ਬੰਦੀ ਛੋੜ ਦਿਵਸ ਦੀਆਂ ਸਮੂਹ ਸਿੱਖ ਕੌਮ ਨੂੰ ਵਧਾਈਆਂ!

25/10/2023

ਗਰਭ ਅਗਨਿ ਮਹਿ ਜਿਨਹਿ ਉਬਾਰਿਆ ।।
ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ।।
ਭਰਿ ਜੋਬਨ ਭੋਜਨ ਸੁਖ ਸੂਧ ।।
ਬਿਰਧਿ ਭਇਆ ਊਪਰਿ ਸਾਕ ਸੈਨ ।। ਮੁਖ ਅਪਿਆਉ ਬੈਠ ਕਉ ਦੈਨ ।। ਇਹ ਨਿਰਗੁਨੁ ਗੁਨੁ ਕਛੂ ਨਾ ਬੂਝੈ ।। 🙏🏻🙏🏻

24/10/2023

'ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ,

''ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ
🙏🏻🙏🏻

23/10/2023

ਮਿਤ੍ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ।।
ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ ।।
🙏🏻🙏🏻

14/10/2023

ਮਾਨਸਾ ਦੇ ਸ਼ਹੀਦ ਨੂੰ ਫੌਜੀ ਸਨਮਾਨ ਨਾ ਮਿਲਣ ਤੇ ਬੋਲੇ ਸੱਤਿਆਪਾਲ ਮਲਿਕ
#ਅਗਨੀਵੀਰ

Sv Graphics solution
12/10/2023

Sv Graphics solution

12/10/2023
04/10/2023

Varun Gandhi 👏 👌👌👌👌👌

“ਆਲ੍ਹਣੇ ਦੇ ਅੰਦਰ ਮਰੇ ਹੋਏ ਪੰਛੀ “ਉਹ ਆਪਣੀ ਮਾਂ ਦਾ ਇੰਤਜ਼ਾਰ ਕਰ ਰਹੇ ਹਨ ਕਿ ਉਹ ਉਨ੍ਹਾਂ ਲਈ ਖਾਣਾ ਲੈ ਕੇ ਆਵੇ ਪਰ ਸਪੱਸ਼ਟ ਹੈ ਕਿ ਮਾਂ ਨੂੰ ਮਾ...
03/10/2023

“ਆਲ੍ਹਣੇ ਦੇ ਅੰਦਰ ਮਰੇ ਹੋਏ ਪੰਛੀ “
ਉਹ ਆਪਣੀ ਮਾਂ ਦਾ ਇੰਤਜ਼ਾਰ ਕਰ ਰਹੇ ਹਨ ਕਿ ਉਹ ਉਨ੍ਹਾਂ ਲਈ ਖਾਣਾ ਲੈ ਕੇ ਆਵੇ ਪਰ ਸਪੱਸ਼ਟ ਹੈ ਕਿ ਮਾਂ ਨੂੰ ਮਾਰ ਦਿੱਤਾ ਗਿਆ ਸੀ।
ਹਰ ਵਾਰ ਜਦੋਂ ਤੁਸੀਂ ਕਿਸੇ ਨਾਲ ਲੜਦੇ ਹੋ, ਤਾਂ ਤੁਸੀਂ ਉਨ੍ਹਾਂ ਤੇ ਨਿਰਭਰ ਲੋਕਾਂ ਨਾਲ ਵੀ ਲੜ ਰਹੇ ਹੁੰਦੇ ਹੋ.ਕਿਸੇ ਦੇ ਦਰਦ ਦਾ ਕਾਰਨ ਨਾ ਬਣੋ.।ਕਿਸੇ ਦੇ ਸੁਪਨੇ ਨੂੰ ਸਿਰਫ਼ ਇਸ ਲਈ ਨਾ ਮਾਰੋ ਕਿਉਂਕਿ ਤੁਸੀਂ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੋ। ਸ਼ਬਦਾਂ ਵਿੱਚ ਤਾਕਤ ਹੁੰਦੀ ਹੈ, ਉਹ ਜੀਵਨ ਜਾਂ ਮੌਤ ਲਿਆ ਸਕਦੇ ਹਨ।
ਕਿਸੇ ਨੂੰ ਨਿਰਾਸ਼ ਕਰਨ ਦੀ ਬਜਾਏ, ਹੌਸਲਾ ਦੇਣ ਵਾਲੇ ਸ਼ਬਦਾਂ ਨਾਲ ਉਸਦਾ ਸਮਰਥਨ ਕਰੋ ਕਿਉਂਕਿ ਅੰਤ ਵਿੱਚ, ਤੁਸੀਂ ਉਹਨਾਂ ਦੀ ਜ਼ਿੰਦਗੀ ਦਾ ਮੁੱਲ ਕਦੇ ਨਹੀਂ ਉਤਾਰ ਸਕਦੇ।
ਸੋ ਕਦੇ ਵੀ ਕਾਰਨ ਨਾ ਬਣੋ ਕਿ ਉਹ ਆਪਣੇ ਸੁਪਨਿਆਂ ਨੂੰ ਤੁਹਾਡੇ ਕਰਕੇ ਛੱਡ ਦੇਣ!

Address

Pilibhit
262001

Telephone

+919760550036

Website

Alerts

Be the first to know and let us send you an email when Gursewak Singh Virk posts news and promotions. Your email address will not be used for any other purpose, and you can unsubscribe at any time.

Contact The Business

Send a message to Gursewak Singh Virk:

Videos

Share


Other Digital creator in Pilibhit

Show All