Punjab News Today

Punjab News Today News Website

17/07/2025

ਰੋਪੜ ਪਲਾਂਟ ਵੱਲੋਂ ਉੱਡਦੀ ਸੁਆਹ ਦਾ PPCB ਵੱਲੋਂ ਨੋਟਿਸ- ਪੱਤਰਕਾਰ ਥੱਲੀ ਦੀ ਸ਼ਿਕਾਇਤ ਤੇ
5 ਕਰੋੜ ਦਾ ਜੁਰਮਾਨਾ ਠੋਕਿਆ
-ਕੋਲੇ ਦੀ ਸਪਲਾਈ ਵੀ ਰੋਕੀ

16/07/2025

ਯੂ ਏ ਈ (UAE) ਵਿੱਚ ਦੁਬੱਈ ਤੋਂ ਬਾਅਦ ਰਸ ਅਲ ਖੇਮਹਾ ਵਿੱਚ ਵੀ ਗੁਰੂ ਨਾਨਕ ਦਰਬਾਰ ਗੁਰਦਵਾਰਾ ਸਾਹਿਬ ਸਥਾਪਿਤ
Guru Nanak Darbar Ras Al Khaimah

Was officially Declared Open On 25 November 2023 With Permission of His Highness Sheikh Saud Bin Saqr Al Qasimi
Ruler of Ras Al Khaimah

15/07/2025

ਮਾਂ ਦਾ ਲਾਲੂ ਤੇ ਦੇਸ਼ ਦਾ 'ਲਾਲ'
ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ... ਸੁਣੋ ਪ੍ਰੋ ਸਰਬਜਿੰਦਰ ਦੀ ਜ਼ੁਬਾਨੀ Part-2

14/07/2025

ਨਾਭਾ ਜੇਲ੍ਹ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਉਹਨਾਂ ਦੀ ਪਤਨੀ ਗਨੀਵ ਮਜੀਠੀਆ ਪੁੱਜੇ

ਜੇਲ੍ਹ ਵਿੱਚ ਡੇਢ ਘੰਟਾ ਮੁਲਾਕਾਤ ਕੀਤੀ

ਗਨੀਵ ਮਜੀਠੀਆ ਦੇ ਨਾਲ ਬਿਕਰਮ ਮਜੀਠੀਆ ਦੇ ਵਕੀਲ ਵੀ ਰਹੇ ਮੌਜੂਦ

ਰੈਗੂਲਰ ਜਮਾਨਤ ਲਈ ਵੀ ਅਰਜ਼ੀ ਕੀਤੀ ਦਾਖ਼ਲ

11/07/2025

-ਪਟਿਆਲਾ ਨਗਰ ਨਿਗਮ ਦੀ ਪ੍ਰਾਪਰਟੀ ਅਟੈਚ ਹੋਣੀ ਰੁੱਕੀ
-ਅਦਾਲਤ ਨੇ ਕਾਰਵਾਈ 23 ਜੁਲਾਈ ਤਕ ਰੋਕੀ
-ਨਿਗਮ ਨੂੰ ਬਕਾਇਆ ਦੇਣ ਦੀ ਹਦਾਇਤ

11/07/2025

ਬਾਜਵਾ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਪੁਲਸ ਵੱਲੋਂ
ਅਮਨ ਅਰੋੜਾ ਤੇ ਹਰਪਾਲ ਚੀਮਾ 'ਤੇ FIR
- ਮਜੀਠੀਆ ਬਾਰੇ ਦਿੱਤੇ ਬਿਆਨ ਦੀ ਵੀਡੀਓ ਦੀ ਛੇੜ ਛਾੜ ਕਰਨ ਦਾ ਦੋਸ਼
- ਚੰਡੀਗੜ੍ਹ ਪੁਲਸ ਨੇ ਗ਼ੈਰ ਜ਼ਮਾਨਤੀ ਧਾਰਾਵਾਂ ਤੇ ਕੀਤੀ FIR

10/07/2025

ਪਾਕਿਸਤਾਨ ਵਲੋਂ ਫਤਹਿ ਮਿਜ਼ਾਈਲ ਦਰਬਾਰ ਸਾਹਿਬ ਲਈ ਦਾਗ਼ੀ ਗਈ ਸੀ !
ਪਟਿਆਲਾ ਮੈਨੇਜਮੈਂਟ ਐਸੋਸੀਏਸ਼ਨ ਵਲੋਂ ਮੇਜਰ ਜਨਰਲ GD ਬਖ਼ਸ਼ੀ ਦਾ ਟਾਕ ਸ਼ੋਅ -
ਓਪਰੇਸ਼ਨ ਸਿੰਦੂਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ -
ਓਪਰੇਸ਼ਨ ਸਿੰਦੂਰ ਅਜੇ ਬੰਦ ਨਹੀਂ ਹੋਇਆ

09/07/2025

Sisodia ਦਾ ਪੁਰਾਣਾ ਨੰਬਰ ਹਾਸਲ ਕਰ ਕਿਸ ਨੇ ਠੱਗੀ ਦੀ ਕੀਤੀ ਕੋਸ਼ਿਸ਼? ਪਟਿਆਲਾ ਪੁਲਸ ਦੀ ਗ੍ਰਿਫ਼੍ਤ 'ਚ

ਪਟਿਆਲਾ ਦੇ ਅਲੀਪੁਰ ਵਿੱਚ ਡਾਇਰੀਆ ਨਾਲ ਹੁਣ ਤੱਕ ਕੁੱਲ 4 ਮੌਤਾਂ
08/07/2025

ਪਟਿਆਲਾ ਦੇ ਅਲੀਪੁਰ ਵਿੱਚ ਡਾਇਰੀਆ ਨਾਲ ਹੁਣ ਤੱਕ ਕੁੱਲ 4 ਮੌਤਾਂ

08/07/2025

ਅਬੋਹਰ ਦੇ ਕੱਪੜਾ ਵਪਾਰੀ ਦੇ ਕਤਲ ਵਿਚ ਸ਼ਾਮਿਲ ਦੋ ਦੋਸ਼ੀ ਗ੍ਰਿਫਤਾਰ, -ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ਦੇ ਦੱਸੇ ਜਾ ਰਹੇ ਨੇ ਕਥਿਤ ਦੋਸ਼ੀ

07/07/2025

ਪਟਿਆਲਾ 'ਚ ਆਏ ਸਾਲ ਕਿਉਂ ਫੈਲਦਾ ਹੈ ਡਾਈਰੀਆ?
L&T ਵਾਲਾ ਪ੍ਰੋਜੈਕਟ ਵੀ ਲਟਕਿਆ!!

ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਦੀ ਅੱਜ ਵਿਆਹ ਦੀ ਤੀਜੀ ਵਰ੍ਹੇਗੰਢ ਹੈ...
07/07/2025

ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਦੀ ਅੱਜ ਵਿਆਹ ਦੀ ਤੀਜੀ ਵਰ੍ਹੇਗੰਢ ਹੈ...

Address

Patiala

Alerts

Be the first to know and let us send you an email when Punjab News Today posts news and promotions. Your email address will not be used for any other purpose, and you can unsubscribe at any time.

Contact The Business

Send a message to Punjab News Today:

Share