bazzi murrah bull

bazzi murrah bull l m Breeder of buffalo ,Artificial insemination (AI) worker.My YouTube channel is Baazi Murrah bull .

06/09/2025

ਬਾਜ਼ੀ ਬੁਰਜ਼, ਸਮਰਾਟ ਥੇਹ ਮੁਕੇਰੀਆਂ, ਬਜਰੰਗੀ ਲਜਵਾਣਾ ਦੇ ਬੱਚੇ ਆਪਣੇ ਫਾਰਮ ਤੇ

19/08/2025

ਹਾਂ ਜੀ ਵੀਰ ਆਹ ਦੇਖੋ ਆਪਣੇ ਬਾਜ਼ੀ ਬੁਰਜ਼ ਬੁੱਲ ਦੀ ਤੀਜੀ ਕੱਟੀ ਜਿਹੜੀ ਗੁਰਮੀਤ ਸਿੰਘ ਪਿੰਡ ਡੱਲਾ ਕੋਲ ਆਈ ਸੀ, ਮਾਂ ਦਾ ਦੁੱਧ ਪਹਿਲੇ ਸੂਏ 11 ਕਿਲੋ

10/08/2025

ਆਪਣੇ ਬਾਜ਼ੀ ਬੁਰਜ਼ ਬੁੱਲ ਦੀ ਕੱਟੀ,Jass dhillon ਪਿੰਡ ਸਹੌਰ, ਨੇੜੇ ਮਹਿਲਕਲਾਂ

Jass dhillon, ਪਿੰਡ ਸਹੌਰ ਨੇੜੇ ਮਹਿਲਕਲਾਂ
10/08/2025

Jass dhillon, ਪਿੰਡ ਸਹੌਰ ਨੇੜੇ ਮਹਿਲਕਲਾਂ

08/08/2025

ਲਉ ਜੀ ਆਪਣੇ ਬਾਜ਼ੀ ਦੇ ਇੱਕੋ ਘਰ ਚ ਦੋ ਦੋ ਬੱਚੇ,ਅਗਲੀ ਵਾਰ ਸਾਰੀਆਂ ਮੱਝਾਂ ਬਾਜ਼ੀ ਬੁੱਲ ਤੋਂ ਫੇਰ ਗੱਭਣ

08/08/2025

ਆਪਣੇ ਦੁਆਰਾ ਭਰੇ ਟੀਕੇ ਦੀ ਕੱਟੀ ਆਈ ਆ Shaam Balkia ਬੁੱਲ ਦੀ , ਪਿੰਡ ਲੰਮੇ ਜ਼ਿਲ੍ਹਾ ਲੁਧਿਆਣਾ,

ਲਉ ਜੀ ਅੱਜ ਆਪਣੇ ਕੋਲ ਸ਼ਿਵ ਕੁਮਾਰ ਵੀਰ ਆਏ , ਬਹੁਤ ਖੁਸ਼ੀ ਹੁੰਦੀ ਆ ਵੀਰ ਦੀ ਮਿਹਨਤ ਦੇਖ ਕੇ , ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ
06/08/2025

ਲਉ ਜੀ ਅੱਜ ਆਪਣੇ ਕੋਲ ਸ਼ਿਵ ਕੁਮਾਰ ਵੀਰ ਆਏ , ਬਹੁਤ ਖੁਸ਼ੀ ਹੁੰਦੀ ਆ ਵੀਰ ਦੀ ਮਿਹਨਤ ਦੇਖ ਕੇ , ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ

03/08/2025

Hf ਤੀਜੇ ਸੂਏ ਵਹਿੜ ਇੱਕ ਮਹੀਨਾ ਸੂਣ ਚ ਬਾਕੀ
ਪਿੰਡ ਬੱਸੀਆਂ, ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ
ਮੁੱਲ 65000 , ਬਾਕੀ ਮੌਕੇ ਤੇ ਮਾਣ ਤਾਣ ਹੋ ਜੂ

01/08/2025

ਲਉ ਜੀ ਬਾਜ਼ੀ ਦਾ ਮੀਂਹ ਵਿੱਚ ਨਜ਼ਾਰਾ, ਜਾਨਵਰ ਇਦਾਂ ਵੀ ਖੁਸ਼ ਰਹਿੰਦੇ ਆ

31/07/2025

ਲਉ ਜੀ ਦੇਖੋ ਆਪਣੇ ਬਾਜ਼ੀ ਦੀ ਕੱਟੀ, ਉਮਰ 40 ਦਿਨ ਜਸਕਰਨ ਸਿੰਘ ਪਿੰਡ ਕਮਾਲਪੁਰਾ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ

31/07/2025

ਬੋਤਲ ਨਾਲ ਦੁੱਧ ਪੀਣ ਵੀ ਕੁਝ ਕੁ ਬੱਚੇ ਹੀ ਲੱਗਦੇ ਆ, ਨਹੀਂ ਤਾਂ ਨਖਰੇ ਹੀ ਕਰੀ ਜਾਂਦੇ ਬਹੁਤੇ ਤਾਂ

Address

Satwinder Singh S/o Sukhdev Singh, V Burj Naklian, Teh Raikot, District Ludhiana
Raikot
142032

Telephone

+919878060858

Website

Alerts

Be the first to know and let us send you an email when bazzi murrah bull posts news and promotions. Your email address will not be used for any other purpose, and you can unsubscribe at any time.

Share

Category