ਮਾਲਵੇ ਵਾਲ਼ਾ ਬਾਈ - Maalwe Wala Bai

  • Home
  • India
  • Raikot
  • ਮਾਲਵੇ ਵਾਲ਼ਾ ਬਾਈ - Maalwe Wala Bai

ਮਾਲਵੇ ਵਾਲ਼ਾ ਬਾਈ - Maalwe Wala Bai ਪੰਜਾਬ, ਪੰਜਾਬੀ, ਪੰਜਾਬੀਅਤ

09/10/2025

ਗ੍ਰੰਥੀ ਸਿੰਘ ਦੀ ਕੱਟੀ ਗਈ ਲੱਤ ,
ਡਾਕਟਰ ਕਹਿੰਦੇ ਦੂਜੀ ਲੱਤ ਵੀ ਪਵੇਗੀ ਕੱਟਣੀ,
ਇਲਾਜ਼ ਲਈ ਤਰਸ ਰਿਹਾ ਪ੍ਰੀਵਾਰ।
Awaaz A Punjab Inderjit Nikku Shonki Sardar ਸ਼ੌਂਕੀ ਸਰਦਾਰ

06/10/2025

ਸਾਰੇ ਕਮਰੇ ਹੀ ਚੜੇ ਹੜ੍ਹਾਂ ਦੀ ਭੇਟ
ਤਰਪਾਲਾਂ ਪਾਕੇ ਰਹਿਣ ਲਈ ਮਜਬੂਰ
ਪਰਿਵਾਰ ਮਦਦ ਲਈ ਕਰ ਰਿਹਾ ਅਪੀਲ
77174 93221 ਗੁਰਜੀਤ ਸਿੰਘ

02/10/2025

ਹੜ੍ਹਾਂ ਦੀ ਮਾਰ
ਤਿੰਨ ਕਨਾਲ ਜ਼ਮੀਨ ਖ਼ਰਾਬ, ਤਿੰਨ ਜੀਆਂ ਨੂੰ ਦਿੱਸਦਾ ਨਹੀਂ,
ਗੋਲਗਪਿਆਂ ਵਾਲੀ ਰੇਹੜੀ ਵੀ ਪਾਣੀ ਦੇ ਭੇਟ ਚੜ੍ਹੀ,
ਮਦਦ ਦੀ ਅਪੀਲ ਕਰ ਰਿਹਾ ਹੈ ਪਰਿਵਾਰ।
Awaaz A Punjab sidhu gama sidhu

27/09/2025

ਹੜ੍ਹਾਂ ਨੇ ਮਾਰੇ ਜਵਾਨ ਧੀ ਦੇ ਸੁਪਨੇ,
ਵਿਆਹ ਵਿੱਚ ਰਹਿ ਗਏ 3 ਦਿਨ,
ਖਾਣ ਲਈ ਘਰ ਵਿੱਚ ਨਾ ਰਹੇ ਦਾਣੇ, ਤੇ ਨਾ ਹੀ ਪਾਉਣ ਲਈ ਕੱਪੜੇ,
ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਅਪੀਲ 🙏🙏🙏

ਫ਼ਿਰੋਜ਼ਪੁਰ ਅਤੇ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਕੁਝ ਪਿੰਡਾਂ ਵਿੱਚ ਫੀਡ, ਚੋਕਰ ਅਤੇ ਅਚਾਰ ਦੀ ਲੋੜ ਹੈ। ਸੰਪਰਕ ਨੰਬਰ - 8264801892
20/09/2025

ਫ਼ਿਰੋਜ਼ਪੁਰ ਅਤੇ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਕੁਝ ਪਿੰਡਾਂ ਵਿੱਚ ਫੀਡ, ਚੋਕਰ ਅਤੇ ਅਚਾਰ ਦੀ ਲੋੜ ਹੈ।
ਸੰਪਰਕ ਨੰਬਰ - 8264801892

17/09/2025

ਹਰਿਆਣੇ ਵਾਲੇ ਟ੍ਰੈਕਟਰ, ਕਰਾਹ, ਤੇਲ ਲੈਕੇ ਪਹੁੰਚ ਗਏ ਪੰਜ਼ਾਬ,
ਕਹਿੰਦੇ ਸਾਡੀ ਖ਼ੇਤੀ ਆਪੇ ਯਾਰ ਦੋਸਤ ਸਾਂਭ ਲੈਣਗੇ।

14/09/2025

ਇੰਦਰਜੀਤ ਨਿੱਕੂ ਅਤੇ ਖਾਲ਼ਸਾ ਏਡ ਦੀ ਟੀਮ ਹੜ੍ਹ ਪੀੜਤ ਲੋਕਾਂ ਲਈ ਬਣੀ ਮਸੀਹਾ
ਨਿੱਕੂ ਨੇ ਘਰਾਂ, ਜਮੀਨਾਂ ਅਤੇ ਧੀਆਂ ਦੇ ਵਿਆਹ ਦੀ ਲਈ ਜਿੰਮੇਵਾਰੀPreet Syaan Shonki Sardar ਸ਼ੌਂਕੀ ਸਰਦਾਰ Inderjit Nikku

14/09/2025

ਜਸ ਬਾਜਵਾ ਦੀ ਸਾਥੀ ਕਲਾਕਾਰਾਂ ਨੂੰ ਅਪੀਲ,
ਅਜਨਾਲੇ ਤਾਂ ਬਹੁਤ ਹੋ ਗਿਆ, ਹੁਣ ਫਿਰੋਜ਼ਪੁਰ ਮਾਰੋ ਗੇੜਾ।

12/09/2025

ਕਿੱਲੇ ਦਾ 6 ਹਜ਼ਾਰ ਮੁਆਵਜਾ ਮਿਲ਼ਿਆ,ਤੇ 1500 ਅਫਸਰ ਖਾ ਗਏ,
ਹੁਣ ਬੋਲੇ ਤਾਂ ਇਹ ਵੀ ਨਹੀਂ ਮਿਲਣੇ।

11/09/2025

ਆਹ ਵੇਖਲੋ ਤੁਹਾਡੇ ਦਿੱਤੇ ਦਸਵੰਦ ਦੀ ਕਿਵੇਂ ਹੁੰਦੀ ਬੇਕਦਰੀ।

10/09/2025

ਲੋੜਵੰਦ ਮੰਗਦੇ ਨਹੀਂ ਤੇ ਬਾਹਰੋਂ ਆਏ ਕਰਦੇ ਨੇ ਮੋਟੀ ਕਮਾਈ।

ਆਪਣੀ ਕਿਰਤ ਕਮਾਈ ਲਗਾਓ ਸਹੀ ਥਾਂ।

Address

Raikot

Telephone

+916283507508

Website

Alerts

Be the first to know and let us send you an email when ਮਾਲਵੇ ਵਾਲ਼ਾ ਬਾਈ - Maalwe Wala Bai posts news and promotions. Your email address will not be used for any other purpose, and you can unsubscribe at any time.

Contact The Business

Send a message to ਮਾਲਵੇ ਵਾਲ਼ਾ ਬਾਈ - Maalwe Wala Bai:

Share