ਮਾਲਵੇ ਵਾਲ਼ਾ ਬਾਈ Maalwe Wala Bai

  • Home
  • India
  • Raikot
  • ਮਾਲਵੇ ਵਾਲ਼ਾ ਬਾਈ Maalwe Wala Bai

ਮਾਲਵੇ ਵਾਲ਼ਾ ਬਾਈ  Maalwe Wala Bai ਪੰਜਾਬ ਸਿੰਘ

ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦੀ ਸੌਂਹ ਖਾਣ ਵਾਲੇ ਪਰਵਿੰਦਰ ਸਿੰਘ ਝੋਟਾ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀ ਅਵਾਜ਼ ਚੁੱਕਣ ਵਾਲੇ ਨੌਜਵਾਨ ਮਾਨ...
17/07/2023

ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦੀ ਸੌਂਹ ਖਾਣ ਵਾਲੇ ਪਰਵਿੰਦਰ ਸਿੰਘ ਝੋਟਾ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀ ਅਵਾਜ਼ ਚੁੱਕਣ ਵਾਲੇ ਨੌਜਵਾਨ ਮਾਨ ਬਠਿੰਡੇ ਵਾਲੇ ਤੇ ਮੌੜ ਥਾਣੇ ਚ ਪਰਚਾ ਦਰਜ ।
#ਬਠਿੰਡਾ

14/07/2023

ਮਾਤਾ ਭਾਗ ਭਰੀ ਨੇ ਇਸ ਥਾਂ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਂਟ ਕੀਤਾ ਸੀ ਖੱਦਰ ਦਾ ਚੋਲਾ।

11/07/2023

ਅੱਧੀਆਂ ਬਿਮਾਰੀਆਂ ਖ਼ਤਮ ਹੋ ਜਾਣਗੀਆਂ , ਜੇਕਰ ਆਹ ਜੁਗਾੜ ਪੰਜਾਬ ਚ ਹੋਵੇ। Bittu Chak Wala Honey Cheema Gaggu Mehra
@

10/07/2023

ਇਸ ਥਾਂ ਤੇ ਹੋਇਆ ਸੀ ਜਨਮ, ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ

ਕੱਲ੍ਹ ਨੂੰ ਸਵੇਰੇ  6.30 ਵਜੇ
09/07/2023

ਕੱਲ੍ਹ ਨੂੰ ਸਵੇਰੇ 6.30 ਵਜੇ

08/07/2023

ਪੰਜਾਬੀਆਂ ਨੇ ਆਕੇ ਸਭ ਤੋਂ ਪਹਿਲਾਂ ਬਣਾਇਆ ਸੀ ਆਹ ਗੁਰੂਘਰ

ਰਸੀਦਾਂ ਛਪ ਕੇ ਆਈਆਂ ਸੀ ਲਹੌਰ ਤੋਂ, 100 ਰੁਪਏ ਦੀ ਸੀ ਸਭ ਤੋਂ ਵੱਧ ਪਰਚੀ

07/07/2023

ਇਥੋਂ ਹੁੰਦਾ ਭਾਰਤ ਦਾ ਅੱਧ

1907 ਚ ਅੰਗਰੇਜ਼ਾਂ ਨੇ ਗੱਡਿਆ ਸੀ ਇਹ ਪੱਥਰ

ਕਬੱਡੀ ਜਗਤ ਲਈ ਦੁੱਖਭਰੀ ਖ਼ਬਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ Jesus Chavez ਦੀ ਮੌਤ।
06/07/2023

ਕਬੱਡੀ ਜਗਤ ਲਈ ਦੁੱਖਭਰੀ ਖ਼ਬਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ Jesus Chavez ਦੀ ਮੌਤ।

05/07/2023

ਇੱਥੇ ਪਾਣੀ ਲਈ ਖਰਚਣੇ ਪੈਂਦੇ ਆ ਪੰਜ ਲੱਖ ਰੁਪਏ

ਧਰਤੀ ਹੇਠ ਸੱਤ ਸੌ ਫੁੱਟ ਜਾਣਾ ਪੈਂਦਾ

Address

Raikot

Website

Alerts

Be the first to know and let us send you an email when ਮਾਲਵੇ ਵਾਲ਼ਾ ਬਾਈ Maalwe Wala Bai posts news and promotions. Your email address will not be used for any other purpose, and you can unsubscribe at any time.

Share

Category