22/03/2026
ਸੁਖਬੀਰ ਬਾਦਲ ਦੇ ਦੋਗਲੇਪਣ ਦੀ ਤਾਜ਼ਾ ਉਦਾਹਰਣ ਸਾਡੇ ਸਾਹਮਣੇ ਹੈ ਜਦੋਂ ਉਸ ਨੇ ਗੈਂਗਸਟਰ ਪਰਿਵਾਰ ਨੂੰ ਟਿਕਟ ਵੀ ਦਿੱਤੀ, ਜਾਣਨ ਤੋਂ ਵੀ ਮੁੱਕਰਿਆ ਤੇ ਫੇਰ ਹਲਕਾ ਇੰਚਾਰਜ ਵੀ ਲਾਇਆ, ਗੈਂਗਸਟਰਵਾਦ ਦੀ ਜੜ੍ਹ ਲਾਉਣ ਵਾਲ਼ੇ ਕੁਰਸੀ ਵਾਸਤੇ ਪੰਜਾਬ ਨੂੰ ਦੁਬਾਰਾ ਅੱਗ 'ਚ ਝੋਕਣ ਲੱਗੇ ਸ਼ਰਮ ਨਹੀਂ ਕਰਨਗੇ
Bhagwant MannArvind KejriwalManish Sisodia