Awaz Tv Punjab

Awaz Tv Punjab News Matter, podcast, special stories

11/08/2026

ਰਾਏਕੋਟ ਦੇ ਪਿੰਡ ਜੌਹਲਾਂ ਵਿਖੇ ਧੂਮਧਾਮ ਨਾਲ ਮਨਾਇਆ ‘ਤੀਜ਼ ਦੀਆਂ ਤੀਆਂ ਦਾ ਤਿਉਹਾਰ’
ਗਿੱਧੇ ਦੇ ਪਿੜ ਚ ਔਰਤਾਂ, ਮੁਟਿਆਰਾਂ ਤੇ ਬੱਚੀਆਂ ਨੇ ਨੱਚ-ਨੱਚ ਕੇ ਪਾਈ ਧਮਾਲ
ਸਮਾਗਮ ‘ਚ ਵਿਸ਼ੇਸ਼ ਤੌਰ ਪੁੱਜੇ ਹਲਕਾ ਵਿਧਾਇਕ ਨੇ ਦਿੱਤਾ ਆਸ਼ੀਰਵਾਦ

11/08/2026

ਸੁਪਰੀਮ ਕੋਰਟ ਤੋਂ ਰਾਹਤ ਮਿਲਦਿਆਂ ਹੀ ਜਸਕਰਨ ਦਿਓਲ ਨੇ ਇਆਲੀ ਘੇਰਿਆ |
ਨਸ਼ੇ ਤੇ ਗਰਾਊਂਡਾਂ 'ਤੇ ਕੀਤੇ ਵੱਡੇ ਖੁਲਾਸੇ!
ਜਸਕਰਨ ਦਿਓਲ ਦਾ ਮਨਪ੍ਰੀਤ ਇਆਲੀ 'ਤੇ ਸਿੱਧਾ ਹਮਲਾ,
ਬੇਅੰਤ ਸਿੰਘ ਦੀ ਗੱਡੀ ਚਲਾਉਣ ਨੂੰ ਲੈ ਕੇ ਆਖੀ ਇਹ ਵੱਡੀ ਗੱਲ!

08/08/2026

ਰਾਏਕੋਟ ਦੇ ਪਿੰਡ ਕਿਸ਼ਨਗੜ੍ਹ ਛੰਨਾ ਵਿਖੇ ਖੇਤਾਂ 'ਚ ਕੰਮ ਕਰਦੇ 25 ਸਾਲਾ ਪ੍ਰਵਾਸੀ ਮਜ਼ਦੂਰ ਦਾ ਚਾਕੂ ਮਾਰ ਕੇ ਕਤਲ
ਮ੍ਰਿਤਕ ਦੀ ਲਾਸ਼ ਖੇਤਾਂ 'ਚ ਪਾਣੀ ਵਾਲੀ ਮੋਟਰ ਲਾਗਿਓ ਮਿਲੀ
ਮ੍ਰਿਤਕ ਦੀ ਪਿੱਠ ‘ਚ ਵੱਜਿਆ ਹੋਇਆ ਸੀ ਚਾਕੂ
ਮ੍ਰਿਤਕ ਮੂਲ ਰੂਪ ‘ਚ ਬਿਹਾਰ ਦੇ ਪਿੰਡ ਪਰਸਾਗੜ੍ਹੀ ਦਾ ਰਹਿਣ ਵਾਲਾ ਸੀ
ਕਿਸਾਨ ਸੁਖਜੀਵਨ ਸਿੰਘ ਕੋਲ ਤਿੰਨ ਮਹੀਨਿਆਂ ਤੋਂ ਸੀਰੀ ਵਜੋਂ ਕਰਦਾ ਸੀ ਮ੍ਰਿਤਕ ਕੰਮ
ਰਾਏਕੋਟ ਥਾਣਾ ਸਦਰ ਪੁਲਿਸ ਨੇ ਮੁੱਕਦਮਾ ਦਰਜ ਕਰਕੇ ਪੜਤਾਲ ਕੀਤੀ ਸ਼ੁਰੂ

08/08/2026

ਕੈਨੇਡਾ ਪੁਲਿਸ ਦੀ ਅਫਸਰ 26 ਸਾਲਾ ਪੰਜਾਬ ਦੀ ਐਡਮਿੰਟਨ ‘ਚ ਸੜਕੀ ਹਾਦਸੇ ਦੌਰਾਨ ਮੌਤ
ਹੋਣਹਾਰ ਧੀ ਦੀ ਮੌਤ ਨਾਲ ਜੱਦੀ ਪਿੰਡ ਗੁੜੇ ‘ਚ ਛਾਇਆ ਮਾਤਮ
ਮੁਲਜ਼ਮ ਨੂੰ ਜੇਲ੍ਹ ਛੱਡਣ ਜਾਣ ਸਮੇਂ ਰਮਨਦੀਪ ਕੌਰ ਦਾ ਹੋਇਆ ਭਿਆਨਕ ਐਕਸੀਡੈਂਟ
ਸੜਕ ਹਾਦਸੇ ਨੇ ਪਰਿਵਾਰ ਦੀਆਂ ਉਮੀਦਾਂ ਤੇ ਢਾਹਿਆ ਕਹਿਰ
ਹੋਣਹਾਰ ਧੀ ਦੇ ਅਚਾਨਕ ਦਿਹਾਂਤ ਤੋਂ ਬਾਅਦ ਮਾਪਿਆ ਦਾ ਰੋ ਰੋ ਕੇ ਬੁਰਾ ਹਾਲ
ਮਾਪਿਆਂ ਵੱਲੋਂ ਧੀ ਦੀ ਮ੍ਰਿਤਕ ਦੇਹ ਜਲਦ ਪਿੰਡ ਭੇਜਣ ਦੀ ਗੁਹਾਰ

06/08/2026

ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਚੱਕਿਆ ਮਹਾਰਾਜਾ ਦਲੀਪ ਸਿੰਘ ਕੋਠੀ ਦਾ ਮੁੱਦਾ
ਕਿਧਰ ਗਿਆ 36 ਲੱਖ ਕੋਠੀ ਦੇ ਰੱਖ-ਰਖਾਉ ਲਈ ਭੇਜਿਆ ਪੈਸਾ

04/08/2026

ਰਾਏਕੋਟ ਦੇ ਪਿੰਡ ਸੱਤੋਂਵਾਲ ਵਿਖੇ ਢਾਈ ਤਿੰਨ ਦਹਾਕਿਆਂ ਤੋਂ ਗੰਦੇ ਪਾਣੀ ਵਾਲੇ ਛੱਪੜ ਤੇ ਕੀਤੇ ਕ਼ਬਜ਼ੇ ਕਾਰਨ ਪਿੰਡਵਾਸੀ ਡਾਹਢੇ ਪ੍ਰੇਸ਼ਾਨ
ਰਾਸਤੇ ‘ਚ ਖ੍ਹੜੇ ਪਾਣੀ ਕਾਰਨ ਲੋਕਾਂ ਨੂੰ ਲੰਘਣ ‘ਚ ਹੋ ਰਹੀ ਹੈ ਪ੍ਰੇਸ਼ਾਨੀ
ਗੰਦੇ ਪਾਣੀ ਕਾਰਨ ਗੁਰੂ ਘਰ ਜਾਣ ਵਾਲਾ ਰਾਸਤਾ ਵੀ ਹੋਇਆ ਬੰਦ
25-30 ਸਾਲਾਂ ਚ ਕੋਈ ਵੀ ਸਰਕਾਰ ਜਾਂ ਪ੍ਰਸ਼ਾਸਨ ਅਧਿਕਾਰੀ ਨਹੀਂ ਕਰਵਾ ਸਕਿਆ ਸਮੱਸਿਆ ਦਾ ਹੱਲ
ਗ੍ਰਾਮ ਪੰਚਾਇਤਾਂ ਵੱਖ ਵੱਖ ਸਮੇਂ ਨੇ ਦਿੱਤੀਆਂ ਅਧਿਕਾਰੀਆਂ ਕੋਲ ਦਰਖਾਸਤਾਂ

31/07/2026

ਰਾਏਕੋਟ ਸ਼ਹਿਰ ਕੁਝ ਸਮਾਂ ਪਏ ਮੀਂਹ ਕਾਰਨ ਹੋਇਆ ਜਲਥਲ
ਸ਼ਹਿਰ ਦੀਆਂ ਸਾਰੀਆਂ ਮੇਨ ਸੜਕਾਂ ਤੇ ਲੱਗਿਆ ਬਰਸਾਤੀ ਪਾਣੀ ਦਾ ਛੱਪੜ
ਸ਼ਹਿਰ ਦੇ ਬੈਂਕ ਰੋਡ ‘ਤੇ ਕਈ ਕਈ ਦਿਨ ਖੜ੍ਹਾ ਰਹਿੰਦਾ ਹੈ ਬਰਸਾਤੀ ਪਾਣੀ
ਬਰਸਾਤੀ ਪਾਣੀ ਕਾਰਨ ਵਸਨੀਕਾਂ ਤੇ ਰਾਹਗੀਰਾਂ ਨੂੰ ਪੇਸ਼ ਆ ਰਹੀਆਂ ਨੇ ਭਾਰੀ ਦਿੱਕਤਾਂ
ਸਰਕਾਰ ਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਰੱਬ ਆਸਰੇ ਛੱਡਿਆ: ਸਾਬਕਾ ਕੌਂਸਲਰ
ਗਰਮੀ ਤੇ ਬਰਸਾਤੀ ਮੌਸਮ ਚ ਭਿਆਨਕ ਬਿਮਾਰੀਆਂ ਫੈਲਣ ਦਾ ਬਣਿਆ ਹੋਇਆ ਹੈ ਡਰ

30/07/2026

ਰਾਏਕੋਟ ਸ਼ਹਿਰ ‘ਚ ਸਫ਼ਾਈ ਕਰਮਚਾਰੀਆਂ ਦੇ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ
ਰਾਏਕੋਟ ਸ਼ਹਿਰ ਦੇ ਸਾਰੇ ਬਜ਼ਾਰਾਂ ਦੀਆਂ ਦੁਕਾਨ ਤੇ ਕਾਰੋਬਾਰੀ ਅਦਾਰੇ ਪੂਰਨ ਰੂਪ ਚ ਬੰਦ ਰਹੇ
ਸਫ਼ਾਈ ਕਰਮਚਾਰੀਆਂ ਨੇ ਰਾਏਕੋਟ ਸ਼ਹਿਰ ਚ ਕੱਢਿਆ ਰੋਸ਼ ਮਾਰਚ
ਸਾਰੀਆਂ ਮੰਗਾਂ ਦੀ ਪੂਰਤੀ ਤੇ ਬਰਨਾਲਾ ਪੁਲਿਸ ਤਸ਼ੱਦਦ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਤੱਕ ਕੰਮਕਾਰ ਰਹੇਗਾ ਠੱਪ: ਪ੍ਰਧਾਨ ਦਵਿੰਦਰ ਗਿੱਲ

29/07/2026

ਰਾਏਕੋਟ ਦੇ ਪਿੰਡ ਕਲਸੀਆਂ ਦੀ ਖੇਤੀਬਾੜੀ ਸਹਿਕਾਰੀ ਸਭਾ ਦੀ ਕਮੇਟੀ ਉੱਪਰ ਆਮ ਆਦਮੀ ਪਾਰਟੀ ਦਾ ਕਬਜ਼ਾ
11 ਮੈਂਬਰੀ ਕਮੇਟੀ ਦੀ ਚੋਣ ਦੌਰਾਨ ਆਪ ਧੜੇ ਦੇ 10 ਮੈਂਬਰ ਰਹੇ ਜੇਤੂ
ਲਖਵਿੰਦਰ ਸਿੰਘ ਲੱਖਾ ਨੂੰ ਜੇਤੂ ਮੈਂਬਰਾਂ ਨੇ ਆਪਸੀ ਸਹਿਮਤੀ ਨਾਲ ਚੁਣਿਆ ਪ੍ਰਧਾਨ
ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਜੇਤੂ ਮੈਂਬਰਾਂ ਨੂੰ ਕੀਤਾ ਸਨਮਾਨਿਤ
ਆਪ ਪਾਰਟੀ ਤੇ ਸਰਕਾਰ ਹਮੇਸ਼ਾਂ ਕਿਸਾਨਾਂ ਦੀ ਸਹੂਲਤਾਂ ਦਾ ਖਿਆਲ ਰੱਖਿਆ: ਵਿਧਾਇਕ
ਲੋਕਾਂ ਦੇ ਸਹਿਯੋਗ ਨਾਲ ਆਪ ਨੇ ਖੇਤੀਬਾੜੀ ਸਭਾ ਨੂੰ ਕਾਂਗਰਸ ਦੇ 10 ਸਾਲਾਂ ਕਬਜ਼ੇ ਤੋਂ ਮੁਕਤ ਕਰਵਾਇਆ: ਪ੍ਰਧਾਨ ਲੱਖਾ

29/07/2026

ਬੀਡੀਪੀਓ ਦਫ਼ਤਰ ‘ਚ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਹੜਤਾਲ ‘ਚ ਕੀਤੀ ਸ਼ਮੂਲੀਅਤ
ਕਿਹਾ ਕਿ ਮਨਰੇਗਾ ਮੁਲਾਜ਼ਮਾਂ ਦੇ ਨਾਲ ਚਟਾਨ ਵਾਂਗ ਖੜੀ ਹੈ ਕਾਂਗਰਸ ਪਾਰਟੀ
ਆਪ ਸਰਕਾਰ ਨੇ ਵਿਧਾਨ ਸਭਾ ਚ ਰੱਦ ਕੀਤੀ ਕਾਨੂੰਨ ਨੂੰ ਲਾਗੂ ਕਰਕੇ ਮਨਰੇਗਾ ਮਜ਼ਦੂਰਾਂ ਦੀ ਪਿੱਠ ‘ਚ ਛੁਰਾ ਮਾਰਿਆ : ਕਾਮਿਲ

Address

Raikot

Telephone

+919815384067

Website

Alerts

Be the first to know and let us send you an email when Awaz Tv Punjab posts news and promotions. Your email address will not be used for any other purpose, and you can unsubscribe at any time.

Shortcuts

Share