Dalwinder Singh Rachhin Journalist

Dalwinder Singh Rachhin Journalist News Matter, podcast, special stories

05/11/2025

ਜਗਰਾਓਂ ਵਿਖੇ ਕਤਲ ਹੋਏ ਕੱਬਡੀ ਖਿਡਾਰੀ ਤੇਜਪਾਲ ਸਿੰਘ ਦਾ ਅੱਜ ਕੀਤਾ ਅੰਤਿਮ ਸਸਕਾਰ
ਪੁਲਿਸ ਵਲੋਂ ਮਿਲੇ ਭਰੋਸੇ ਤੋ ਬਾਅਦ ਤੇਜਪਾਲ ਦਾ ਕੀਤਾ ਅੰਤਿਮ ਸਸਕਾਰ

05/11/2025

ਪਿੰਡ ਹੇਰਾਂ ਵਿਖੇ ਪ੍ਰਕਾਸ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦਾ ਆਯੋਜਨ

01/11/2025

ਰਾਏਕੋਟ ਵਿਖੇ ਭਾਰਤ ਨਿਰਮਾਣ ਮਜ਼ਦੂਰ ਯੂਨੀਅਨ(ਸੀਟੂ) ਵੱਲੋਂ ਸੂਬਾ ਪੱਧਰੀ ਇਜਲਾਸ
ਦੇਸ਼ ਦੇ 4 ਕਰੋੜ ਉਸਾਰੀ ਕਾਮਿਆਂ ਦੀ ਦਸ਼ਾਂ ਤੇ ਦਿਸ਼ਾਂ ਸੁਧਾਰਨ ਸਬੰਧੀ ਕੀਤੀ ਚਰਚਾ
ਕੰਸਟ੍ਰਕਸ਼ਨ ਵੈਲਫੇਅਰ ਬੋਰਡ ਤਹਿਤ ਮਿਲਣ ਵਾਲੀਆਂ ਸਹੂਲਤਾਂ ਦੀ ਪ੍ਰਾਪਤੀ ਲਈ ਮਜ਼ਦੂਰਾਂ ਇੱਕਜੁੱਟ ਹੋਣ ਦਾ ਦਿੱਤਾ ਸੱਦਾ
ਇਜਲਾਸ ਦੌਰਾਨ ਯੂਨੀਅਨ ਦੇ 21 ਆਹੁਦੇਦਾਰਾਂ ਤੇ 14 ਵਰਕਿੰਗ ਕਮੇਟੀ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ

01/11/2025

ਰਾਏਕੋਟ ਦੇ ਕਸਬਾ ਪੱਖੋਵਾਲ ਨਜ਼ਦੀਕ ਪਿੰਡ ਰਾਜਗੜ੍ਹ ਵਿਖੇ ਸ਼ਰਾਬ ਦੇ ਨਸ਼ੇ ‘ਚ ਧੁਤ ਕਲਯੁੱਗੀ ਪੁੱਤਰ ਨੇ ਇੱਟ ਮਾਰਕੇ ਬਜ਼ੁਰਗ ਪਿਤਾ ਦਾ ਕੀਤਾ ਕਤਲ
ਦੋਸ਼ੀ ਪੁੱਤਰ ਤਕਰੀਬਨ ਪੰਜ ਸਾਲ ਇੱਕ ਝੱਗੜੇ ਦੌਰਾਨ ਚਾਚੇ ਦੇ ਕਤਲ ਮਾਮਲੇ ਵਿਚ 22 ਮਹੀਨੇ ਸਜਾ ਕੱਟ ਆਇਆ
ਸ਼ਾਰਬ ਦੇ ਨਸ਼ੇ ਵਿਚ ਪਤਨੀ ਨਾਲ ਲੜ ਕੇ ਸਿਲੰਡਰ ਨੂੰ ਅੱਗ ਲਗਾ ਕੇ ਲੱਗਿਆ ਸੀ ਘਰ ਸਾੜਨ
ਸਿਲੰਡਰ ਨੂੰ ਅੱਗ ਲਗਾਉਣ ਤੋਂ ਮ੍ਰਿਤਕ ਪਿਤਾ ਵੱਲੋਂ ਰੋਕਣ ‘ਤੇ ਦੋਸ਼ੀ ਨੇ ਉਸ ਨੂੰ ਥਲੇ ਸੁੱਟ ਕੇ ਇੱਟਾਂ ਨਾਲ ਕੁੱਟਿਆ
ਮੌਕੇ ਤੇ ਪੁੱਜੀ ਥਾਣਾ ਸੁਧਾਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਤਿਲ ਪੁੱਤਰ ਨੂੰ ਕੀਤਾ ਕਾਬੂ
ਮ੍ਰਿਤਕ ਪਿਤਾ ਪੰਜਾਬ ਪੁਲਿਸ ਵਿੱਚ ਹੋਮ ਗਾਰਡ ਦੀ ਨੌਕਰੀ ਉਪਰੰਤ ਹੋਇਆ ਸੀ ਰਿਟਾਇਰਡ

01/11/2025

ਰਾਏਕੋਟ ਵਿਖੇ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ ਰਾਸ਼ਟਰੀ ਏਕਤਾ ਦਿਵਸ ਵਜੋ ਮਨਾਇਆ
ਰਾਏਕੋਟ ’ਚ ਪੁਲਿਸ ਪ੍ਰਸ਼ਾਸਨ ਤੇ ਸਕੂਲ ਵਿਦਿਆਰਥੀਆਂ ਵੱਲੋਂ ‘ਰਨ ਫਾਰ ਯੂਨਿਟੀ’ਮੈਰਾਥਨ

31/10/2025

ਜਗਰਾਓਂ ਦੇ ਡਾਕਟਰ ਹਰੀ ਸਿੰਘ ਰੋਡ ਤੇ ਵੱਡੀ ਵਾਰਦਾਤ
ਕੱਬਡੀ ਖਿਡਾਰੀ ਦਾ ਕੁਝ ਨੌਜ਼ਵਾਨਾਂ ਨੇ ਗੋਲੀ ਮਾਰ ਕੇ ਕੀਤਾ ਕ+ਤ+ਲ

17/10/2025

ਤਰਨ ਤਾਰਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਵਿਰੋਧ
ਪੁਲਿਸ ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ

17/10/2025

ਰਾਜਵੀਰ ਜਵੰਦੇ ਦੀ ਅੰਤਿਮ ਅਰਦਾਸ ਸਮੇ ਬੇਟੀ ਦੇ ਭਾਵੁਕ ਬੋਲ

17/10/2025

ਤੁਸੀ ਸਾਡੀ ਪੱਗ ਲਾ ਦਿਓ,ਨਹਿੰਗ ਸਿੰਘ ਤੇ ਪੁਲਿਸ ਆਹਮੋ ਸ਼ਾਹਮਣੇ

16/10/2025

ਯੁੱਧ ਨਸ਼ਿਆਂ ਵਿਰੁੱਧ " ਮੁਹਿੰਮ 'ਤੇ ਉੱਠੇ ਸਵਾਲ
ਚਿੱਟੇ ਦੇ ਨ+ਸ਼ੇ ਤੋਂ ਪੀੜ੍ਹਤ ਨੌਜਵਾਨ ਦੀ ਹੋਈ ਮੌ+ਤ

13/10/2025

ਰਾਜਾ ਵੜਿੰਗ ਨੂੰ ਨੌਜਵਾਨਾਂ ਨੇ ਦਿੱਤਾ ਠੋਕ ਕੇ ਜਵਾਬ
ਬੀਤੇ ਦਿਨ ਖਾਲਿਸ਼ਤਾਨ,ਤੇ ਹਿੰਦਸ਼ਤਾਨ ਤੇ ਦਿੱਤਾ ਸੀ ਬਿਆਨ

Address

Raikot

Telephone

+919815384067

Website

Alerts

Be the first to know and let us send you an email when Dalwinder Singh Rachhin Journalist posts news and promotions. Your email address will not be used for any other purpose, and you can unsubscribe at any time.

Share