Preet dhanjal

Preet dhanjal Song Writer, Singing so you need any test contact my team.Thank you for watch my video and like my p

ਤਲਵਾੜਾ ਤੋਂ ਭਾਰਤੀ ਹਵਾਈ ਸੈਨਾ ਤੱਕਉੱਤਮਤਾ ਦਾ ਇੱਕ ਸਫ਼ਰਨੌਜਵਾਨਾਂ ਲਈ ਇੱਕ ਪ੍ਰੇਰਨਾਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਣ punjab
12/06/2026

ਤਲਵਾੜਾ ਤੋਂ ਭਾਰਤੀ ਹਵਾਈ ਸੈਨਾ ਤੱਕ
ਉੱਤਮਤਾ ਦਾ ਇੱਕ ਸਫ਼ਰ
ਨੌਜਵਾਨਾਂ ਲਈ ਇੱਕ ਪ੍ਰੇਰਨਾ
ਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਣ punjab

ਇਹ ਹੈ ਡਾ. ਮੀਨਾਕਸ਼ੀ ਸੂਦ, ਜਲੰਧਰ ਦੀ ਰਹਿਣ ਵਾਲ਼ੀ ਤੇ ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਡਾ. ਮੀਨਾਕਸ਼ੀ ਨੇ ਖ਼ੁਦ.ਕੁਸ਼ੀ ਕਰ ਲਈ ਹੈ ...
12/06/2026

ਇਹ ਹੈ ਡਾ. ਮੀਨਾਕਸ਼ੀ ਸੂਦ,
ਜਲੰਧਰ ਦੀ ਰਹਿਣ ਵਾਲ਼ੀ ਤੇ ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਡਾ. ਮੀਨਾਕਸ਼ੀ ਨੇ ਖ਼ੁਦ.ਕੁਸ਼ੀ ਕਰ ਲਈ ਹੈ ।
ਮੀਨਾਕਸ਼ੀ ਦੇ ਪਿਤਾ ਪ੍ਰਮੋਦ ਕੁਮਾਰ ਨੇ ਦੋਸ਼ ਲਾਇਆ ਹੈ ਕਿ ਮੀਨਾਕਸ਼ੀ ਦਾ ਪਤੀ ਡਾ. ਪੀਯੂਸ਼ ਸੂਦ ਉਸਨੂੰ ਮਾਰਦਾ-ਕੁੱਟਦਾ ਸੀ ਅਤੇ ਪੀਯੂਸ਼ ਨੇ ਮੀਨਾਕਸ਼ੀ ਦੇ ਨਾਂ 'ਤੇ ਜਾਅਲੀ ਦਸਤਖ਼ਤ ਕਰਕੇ ਲਗਭਗ ਢਾਈ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਸੀ । ਪ੍ਰਮੋਦ ਕੁਮਾਰ ਮੁਤਾਬਕ ਡਾ. ਪੀਯੂਸ਼ ਦਾ ਹਸਪਤਾਲ ਵਿੱਚ ਕੰਮ ਕਰਦੀ ਇੱਕ ਨਰਸ ਨਾਲ ਨਾਜਾਇਜ਼ ਸਬੰਧ ਸੀ ਜਿਸ ਨਾਲ਼ ਸੰਬੰਧਤ ਇੱਕ CCTV ਫੁਟੇਜ ਵੀ ਸਾਹਮਣੇ ਆਈ ਹੈ ।
ਪ੍ਰਮੋਦ ਕੁਮਾਰ ਦੇ ਬਿਆਨਾਂ ‘ਤੇ ਅਧਾਰਿਤ ਥਾਣਾ ਡਿਵੀਜ਼ਨ 6 ਦੀ ਪੁਲਿਸ ਨੇ ਡਾ. ਮੀਨਾਕਸ਼ੀ ਦੇ ਪਤੀ ਖ਼ਿਲਾਫ਼ BNS ਦੀ ਧਾਰਾ 106 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ, ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ ।
RIP ਡਾ. ਮੀਨਾਕਸ਼ੀ 🙏🏻

ਜੋ ਵੀ ਸੀ,
ਤੁਹਾਨੂੰ ਅਜਿਹਾ ਕਦਮ ਨਹੀਂ ਸੀ ਚੁੱਕਣਾ ਚਾਹੀਦਾ ਡਾ. ਮੀਨਾਕਸ਼ੀ😢

12/06/2026

🇮🇳 Indian Connection & PlayersIndianFootballIndiansInWorldCupPIOPlayersBlueTigersIndianFootballFans🔄 New Rules & FormatsWorldCupNewRules48TeamsFIFAFormatChangeFootballRules🔥 Viral & Trending HooksFootballTrendingFootballShortsSoccerViralWorldCupUpdatesFootballFacts

12/06/2026

🚨 ਸ੍ਰੀ ਅੰਮ੍ਰਿਤਸਰ ਸਾਹਿਬ 'ਚ ਕੁਦਰਤ ਦਾ ਕਹਿਰ! ⛈️💨ਬੀਤੇ ਕੱਲ੍ਹ ਆਏ ਭਿਆਨਕ ਤੇਜ਼ ਤੂਫ਼ਾਨ, ਹਨੇਰੀ ਅਤੇ ਮੀਂਹ ਨੇ ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚ ਭਾਰੀ ਤਬਾਹੀ ਮਚਾਈ ਹੈ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ 'ਤੇ ਦਰੱਖਤ ਉੱਖੜ ਗਏ, ਬਿਜਲੀ ਦੇ ਖੰਭੇ ਡਿੱਗ ਪਏ, ਅਤੇ ਲੋਕਾਂ ਦੇ ਕਾਰੋਬਾਰਾਂ ਤੇ ਦੁਕਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ।ਪ੍ਰਮਾਤਮਾ ਸਭ 'ਤੇ ਮਿਹਰ ਕਰੇ ਅਤੇ ਸਭ ਨੂੰ ਸੁਰੱਖਿਅਤ ਰੱਖੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪ੍ਰਸ਼ਾਸਨ ਅਤੇ ਲੋਕਾਂ ਤੱਕ ਇਹ ਹਾਲਾਤ ਪਹੁੰਚ ਸਕਣ। 🙏 Sahib

11/06/2026
11/06/2026

ਬਰਾਬਰ ਮਿਹਨਤ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਮਿਲੇਗਾ ਇੱਕੋ ਰੈਂਕ !!

ਹੁਣ ਪ੍ਰੀਖਿਆ ਵਿੱਚ ਬਰਾਬਰ ਅੰਕ ਹਾਸਿਲ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਮਿਲੇਗਾ ਬਰਾਬਰ ਸਥਾਨ। ਪ੍ਰੀਖਿਆ ਵਿੱਚ ਬਰਾਬਰ ਅੰਕ ਆਉਣ 'ਤੇ ਰੈਂਕ ਨਿਰਧਾਰਨ ਦੀ ਪੁਰਾਣੀ ਪ੍ਰਣਾਲੀ ਮਾਨ ਸਰਕਾਰ ਨੇ ਕੀਤੀ ਖ਼ਤਮ

ਸਾਡੇ ਨਵੇਂ ਬਣੇ ਨਗਰ ਨਿਗਮ ਬਰਨਾਲਾ ਦੇ ਪਹਿਲੇ ਮੇਅਰ ਭਾਰਦਵਾਜ ਨੂੰ ਲੱਖ ਲੱਖ ਵਧਾਈਆਂ, ਆਮ ਆਦਮੀ ਪਾਰਟੀ ਦੀ ਵਧੀਆ ਕਾਰਗੁਜਾਰੀ ਦਾ ਸਬੂਤ 🎉🎉🎉🎉🎉🎉  ...
11/06/2026

ਸਾਡੇ ਨਵੇਂ ਬਣੇ ਨਗਰ ਨਿਗਮ ਬਰਨਾਲਾ ਦੇ ਪਹਿਲੇ ਮੇਅਰ ਭਾਰਦਵਾਜ ਨੂੰ ਲੱਖ ਲੱਖ ਵਧਾਈਆਂ, ਆਮ ਆਦਮੀ ਪਾਰਟੀ ਦੀ ਵਧੀਆ ਕਾਰਗੁਜਾਰੀ ਦਾ ਸਬੂਤ 🎉🎉🎉🎉🎉🎉 #ਆਮ ਆਦਮੀ ਪਾਰਟੀ

01/04/2024

ਧਿਆਨ ਦਿਉ ਰਵੀਸ਼ ਕੁਮਾਰ ਬੋਲ ਕੀ ਰਿਹਾ ਕੇਜਰੀਵਾਲ ਬਾਰੇ ਕਿ ਇਹ ਸੱਚ ਬੋਲ ਰਿਹਾ ਜਾਂ ਝੂਠ ਜੇਕਰ ਸੱਚ ਆ ਅਸੀਂ ਚੁੱਪ ਕਿਉਂ ਹਾਂ

ਰਾਮਲੀਲਾ ਮੈਦਾਨ ਦਿੱਲੀ ਵਿਖੇ ਸ਼ਾਮਿਲ ਹੋਏਮੋਦੀ ਦੀ ਤਾਨਾਸ਼ਾਹੀ ਨਹੀਂ ਚੱਲੇਗੀ ਨਾਲ ਹਰਜਿੰਦਰ ਸਿੰਘ ਸੀਚੇਵਾਲ BC ਵਿੰਗ ਪੰਜਾਬ ਪ੍ਰਧਾਨ
31/03/2024

ਰਾਮਲੀਲਾ ਮੈਦਾਨ ਦਿੱਲੀ ਵਿਖੇ ਸ਼ਾਮਿਲ ਹੋਏ
ਮੋਦੀ ਦੀ ਤਾਨਾਸ਼ਾਹੀ ਨਹੀਂ ਚੱਲੇਗੀ
ਨਾਲ ਹਰਜਿੰਦਰ ਸਿੰਘ ਸੀਚੇਵਾਲ BC ਵਿੰਗ ਪੰਜਾਬ ਪ੍ਰਧਾਨ

Address

Barnala
Barnala
148108

Alerts

Be the first to know and let us send you an email when Preet dhanjal posts news and promotions. Your email address will not be used for any other purpose, and you can unsubscribe at any time.

Contact The Business

Send a message to Preet dhanjal:

Share