Raikotlivecity

Raikotlivecity Blogger

15/08/2026

ਗੱਲ ਸੁਣਨ ਵਾਲ਼ੀ ਹੈ।

11/08/2026

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨਾਲ ਸਲਾਹ ਮਸ਼...
11/08/2026

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਵਾਧਾ ਕੀਤਾ ਅਤੇ ਯੂਥ ਵਿੰਗ ਦੇ ਵੱਖ—ਵੱਖ 20 ਜਿ਼ਲਿਆਂ ਦੇ ਜਿਲਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।
ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਸ. ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਸ. ਹਰਮਨ ਸਿੰਘ ਖੋਟੇ, ਸ. ਵਿਪਨਦੀਪ ਸਿੰਘ ਸਨੀ, ਸ. ਦਵਿੰਦਰਪਾਲ ਸਿੰਘ ਸਿੱਧੂ, ਸ. ਅਮਨਦੀਪ ਸਿੰਘ ਘੱਗਾ, ਸ. ਹਰਵਿੰਦਰ ਸਿੰਘ ਜੋਗੀਪੁਰ, ਸ਼੍ਰੀ ਪ੍ਰਿੰਸ ਤੁੰਗ ਨਾਭਾ, ਸ. ਅਕਾਸ਼ਦੀਪ ਸਿੰਘ ਭੱਠਲ, ਸ. ਮਲਕੀਤ ਸਿੰਘ ਚੀਮਾ, ਸ. ਸੁਖਬੀਰ ਸਿੰਘ ਸੋਖੀ ਅਤੇ ਸ. ਸਹਿਜ ਸਿੰਘ ਮੱਕੜ ਦੇ ਨਾਮ ਸ਼ਾਮਲ ਹਨ।
ਯੂਥ ਅਕਾਲੀ ਦਲ ਦਾ ਵੱਖ—ਵੱਖ ਜਿਲਿਆਂ ਦਾ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਕਮਲਦੀਪ ਸਿੰਘ ਬਠਿੰਡਾ (ਦਿਹਾਤੀ), ਸ. ਰਣਦੀਪ ਸਿੰਘ ਢਿੱਲਵਾਂ ਬਰਨਾਲਾ (ਦਿਹਾਤੀ), ਸ. ਰਵਿੰਦਰ ਸਿੰਘ ਬੱਬਲ ਫਰੀਦਕੋਟ, ਐਡਵੋਕੇਟ ਚਿੱਤਵੀਰ ਸਿੰਘ ਜੀਰਾ ਫਿਰੋਜ਼ਪੁਰ (ਦਿਹਾਤੀ), ਸ. ਅੰਮ੍ਰਿਤਵੀਰ ਸਿੰਘ ਜਲੰਧਰ (ਸ਼ਹਿਰੀ—1), ਸ. ਗਗਨਦੀਪ ਸਿੰਘ ਗੱਗੀ ਜਲੰਧਰ (ਸ਼ਹਿਰੀ—2), ਸ. ਅਵਤਾਰ ਸਿੰਘ ਨਿੱਝਰ ਜਲੰਧਰ (ਦਿਹਾਤੀ—1), ਸ. ਕੁਲਦੀਪ ਸਿੰਘ ਟਾਂਡੀ ਕਪੂਰਥਲਾ (ਦਿਹਾਤੀ), ਸ. ਤਨਵੀਰ ਸਿੰਘ ਰੰਧਾਵਾ ਕਪੂਰਥਲਾ (ਸ਼ਹਿਰੀ), ਸ. ਬਲਕਰਨ ਸਿੰਘ ਬਾਜਵਾ ਲੁਧਿਆਣਾ (ਦਿਹਾਤੀ), ਹਰਮਨਦੀਪ ਸਿੰਘ ਰਿੱਕੀ ਅਜਨੌਦ (ਪੁਲਿਸ ਜਿਲਾ ਖੰਨਾ), ਸ. ਨਵਜਿੰਦਰ ਸਿੰਘ ਮਾਨ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਦੇਵ ਅਸ਼ੀਸ਼ ਮਲਿਕ ਮੋਗਾ (ਸ਼ਹਿਰੀ), ਸ. ਹਰਜੋਤ ਸਿੰਘ ਡੇਮਰੂ ਮੋਗਾ (ਦਿਹਾਤੀ), ਸ. ਤਨਵੀਰ ਸਿੰਘ ਪੂਨੀਆ ਮੋਹਾਲੀ (ਦਿਹਾਤੀ—1), ਸ. ਜਸਪਾਲ ਸਿੰਘ ਲੱਕੀ ਮਾਵੀ ਮੋਹਾਲੀ (ਦਿਹਾਤੀ—2), ਐਡਵੋਕੇਟ ਸੁਖਬੀਰ ਸਿੰਘ ਗਿੱਲ ਮੋਹਾਲੀ ਸ਼ਹਿਰੀ (ਕਾਰੋਪੇਰਸ਼ਨ), ਸ. ਕਰਨਵੀਰ ਸਿੰਘ ਸਾਹਨੀ ਪਟਿਆਲਾ (ਸ਼ਹਿਰੀ), ਸ. ਅਮ੍ਰਿਤਪਾਲ ਸਿੰਘ ਲੰਗ ਪਟਿਆਲਾ (ਦਿਹਾਤੀ) ਅਤੇ ਸ. ਚਰਨਜੀਤ ਸਿੰਘ ਭਰੌਲੀ ਸ਼ਹੀਦ ਭਗਤ ਸਿੰਘ ਨਗਰ ਦੇ ਨਾਮ ਸ਼ਾਮਲ ਹਨ।

ਮੰਡ ਦੀ ਸੇਵਾ ਕਰਨ ਵਾਲੇ ਨੋਜਵਾਨ ਠਾਣੇਂ ਤੋਂ ਹਰਿਆਣਾ ਵਾਲਿਆ ਦੁਆਰਾ ਛੁਡਵਾਏ ਗਏ,,,,
09/08/2026

ਮੰਡ ਦੀ ਸੇਵਾ ਕਰਨ ਵਾਲੇ ਨੋਜਵਾਨ ਠਾਣੇਂ ਤੋਂ ਹਰਿਆਣਾ ਵਾਲਿਆ ਦੁਆਰਾ ਛੁਡਵਾਏ ਗਏ,,,,

09/08/2026
ਸੇਵਾਦਾਰ ਸੁਰਿੰਦਰ ਸਿੰਘ- ਮੰਡ ਦੀ ਗੱਡੀ ਥੱਲੇ 15 ਮਿੰਟ ਤੱਕ ਦੱਬਿਆ ਰਿਹਾ, ਨੌਜਵਾਨ ਦੀ ਟੁੱਟੀ ਰੀੜ੍ਹ ਦੀ ਹੱਡੀ ਤੇ ਲੱਤ, ਗੱਡੀ ਚੁੱਕ ਕੇ ਟਾਇਰ ਥ...
09/08/2026

ਸੇਵਾਦਾਰ ਸੁਰਿੰਦਰ ਸਿੰਘ- ਮੰਡ ਦੀ ਗੱਡੀ ਥੱਲੇ 15 ਮਿੰਟ ਤੱਕ ਦੱਬਿਆ ਰਿਹਾ, ਨੌਜਵਾਨ ਦੀ ਟੁੱਟੀ ਰੀੜ੍ਹ ਦੀ ਹੱਡੀ ਤੇ ਲੱਤ, ਗੱਡੀ ਚੁੱਕ ਕੇ ਟਾਇਰ ਥੱਲਿਓਂ ਨੌਜਵਾਨ ਨੂੰ ਕੱਢਿਆ ਸੀ ਬਾਹਰ,,,
#

08/08/2026

ਮੰਡ ਕਹਿੰਦਾ ਅਕਾਲ ਤਖਤ ਸਾਹਿਬ ਤੇ ਜਾ ਕੇ ਮੁਆਫੀ ਮੰਗਾਂਗਾ,,,

07/08/2026

03/08/2026

ਦੋ ਐਕਸੀਡੈਂਟ ਇਕ ਜੁੱੜਾਹਾ ਦੂਜਾ ਅਕਾਲਗੜ੍ਹ
ਪਰ ਜਾਨੀ ਨੁਕਸਾਨ ਦਾ ਦੋਵਾਂ ਵਿੱਚ ਬਚਾਅ ਰਿਹਾ ਹੈ।

Address

Raikot

Website

Alerts

Be the first to know and let us send you an email when Raikotlivecity posts news and promotions. Your email address will not be used for any other purpose, and you can unsubscribe at any time.

Shortcuts

Share