Abv News Punjab

Abv News Punjab News Channel

18/09/2025

राजपुरा के सरकारी अस्पताल में नए एस एम ओ डॉ संजीव अरोड़ा ने संभाल अपना कार्यभार

ਆਪ ਆਗੂ ਰਿਤੇਸ਼ ਬਾਂਸਲ ਬਣੇ ਹਲਕਾ ਰਾਜਪੁਰਾ ਦੇ ਸੰਗਠਨ ਇੰਚਾਰਜ ਰਾਜਪੁਰਾ, 17 ਸਤੰਬਰ (ਦੀਪਕ ਅਰੋੜਾ)- ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਹੋਰ ਮਜਬੂ...
17/09/2025

ਆਪ ਆਗੂ ਰਿਤੇਸ਼ ਬਾਂਸਲ ਬਣੇ ਹਲਕਾ ਰਾਜਪੁਰਾ ਦੇ ਸੰਗਠਨ ਇੰਚਾਰਜ

ਰਾਜਪੁਰਾ, 17 ਸਤੰਬਰ (ਦੀਪਕ ਅਰੋੜਾ)- ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਹੋਰ ਮਜਬੂਤ ਕਰਨ ਲਈ ਪਾਰਟੀ ਪ੍ਰਤੀ ਸਮਰਪਿਤ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਸੀਨੀਅਰ ਆਪ ਆਗੂ ਰਿਤੇਸ਼ ਬੰਸਲ ਨੂੰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਹਲਕਾ ਰਾਜਪੁਰਾ ਦਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਹੈ। ਇਸ ਮੌਕੇ ਤੇ ਨਵ ਨਿਯੁਕਤ ਆਪ ਦੇ ਸੰਗਠਨ ਇੰਚਾਰਜ ਹਲਕਾ ਰਾਜਪੁਰਾ ਰਿਤੇਸ਼ ਬੰਸਲ ਨੇ ਇਹ ਜਿੰਮੇਦਾਰੀ ਦੇਣ ਲਈ ਹਲਕਾ ਰਾਜਪੁਰਾ ਵਿਧਾਇਕ ਮੈਡਮ ਨੀਨਾ ਮਿੱਤਲ ਸਮੇਤ ਪਾਰਟੀ ਦੀ ਸਮੂਹ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਪਾਰਟੀ ਨੇ ਉਹਨਾਂ ਨੂੰ ਸੌਂਪੀ ਹੈ ਉਹ ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਸੰਗਠਨ ਨੂੰ ਹੋਰ ਮਜਬੂਤ ਕਰਨਗੇ। ਤਾਂ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਫਿਰ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੇ। ਉਹਨਾਂ ਕਿਹਾ ਕਿ ਪਾਰਟੀ ਦੀ ਨੀਤੀਆਂ ਸਬੰਧੀ ਪਾਰਟੀ ਦੇ ਹਰ ਵਰਕਰ ਨਾਲ ਤਾਲਮੇਲ ਕਰਕੇ ਪਾਰਟੀ ਵਿੱਚ ਹੋਰ ਜਿਆਦਾ ਮਜਬੂਤੀ ਲਿਆਂਦੀ ਜਾਵੇਗੀ।

RPF राजपुरा ने NSS वालंटीयर्स को किया जागरूक, रेल नियमों की उल्लंघना पर हो सकता है जुर्माना और कैदराजपुरा, 9 सितम्बर (दी...
10/09/2025

RPF राजपुरा ने NSS वालंटीयर्स को किया जागरूक, रेल नियमों की उल्लंघना पर हो सकता है जुर्माना और कैद

राजपुरा, 9 सितम्बर (दीपक अरोड़ा) –रेलवे सुरक्षा बल (RPF) राजपुरा की ओर से जनता सीनियर सेकेंडरी स्कूल, राजपुरा में जागरूकता कार्यक्रम का आयोजन स्कूल की प्रिंसिपल रीतु शर्मा के सहयोग से किया गया। इस कार्यक्रम में आरपीएफ के इंस्पेक्टर गुलशन सतीजा और सब-इंस्पेक्टर नरदेव कुमार ने विशेष रूप से पहुंचकर एन.एस.एस. वालंटीयर्स को संबोधित किया।इस अवसर पर अधिकारियों ने विद्यार्थियों को रेलवे पर होने वाली पत्थरबाजी, ट्रेसपास (रेल पटरियों को पार करना), बाल तस्करी और अन्य आपराधिक गतिविधियों से होने वाले खतरनाक परिणामों के बारे में विस्तार से जानकारी दी। अधिकारियों ने कहा कि रेलवे संपत्ति और यात्रियों की सुरक्षा में आम जनता की भूमिका भी बेहद महत्वपूर्ण है।उन्होंने बताया कि भारतीय रेल पर पत्थरबाजी करना रेल अधिनियम की धारा 153 के तहत 5 साल की कैद का प्रावधान है, जबकि रेल लाइनों को पार करना धारा 147 के तहत 6 महीने की कैद या जुर्माना या दोनों हो सकते हैं।इस मौके पर प्रिंसिपल रीतु शर्मा ने आरपीएफ के इस प्रयास की सराहना करते हुए विद्यार्थियों से कहा की वे भी समाज में जागरूकता फैलाने के लिए आगे आएं। इस अवसर पर RPF ने संदेश दिया कि छोटे-छोटे सतर्क कदम बड़े हादसों से बचा सकते हैं और जनता के सहयोग से ही रेलवे को और सुरक्षित बनाया जा सकता है।इस अवसर पर आरपीएफ राजपुरा के हेड कांस्टेबल जय सिंह सहित अन्य पुलिस कर्मचारी, स्कूल के अध्यापक और वालंटीयर्स मौजूद थे।

04/09/2025
04/09/2025

राजपुरा विधायका मैडम नीना मित्तल ले रहे हैं राजपुरा के नजदीक निकलती 25 दर्रा नाला की स्थिति का जायजा

11/08/2025

राजपुरा सिटी पुलिस को मिली कामयाबी- नशा, तराजू और ड्रग मनी सहित दो गिरफ्तार

23/05/2025

श्री बाला जी एवं श्री खाटू श्याम मंदिर आर्य समाज रोड राजपुरा में अपरा एकादशी की रौनके...

देखे झलकियां.....

21/05/2025

ਰਾਜਪੁਰਾ ਵਿੱਚ ਕਿਸਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਪੋਸਟਰ ਖਰਾਬ ਕਰਕੇ ਬੇਅਦਬੀ.??🤔

ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁਖੀ ਅਤੇ ਭਾਈਚਾਰੇ ਨੇ ਕਿਸਤੇ ਲਗਾਏ ਇਲਜਾਮ..???

20/05/2025

ਰਾਜਪੁਰਾ ਸਿਟੀ ਪੁਲਿਸ ਨੇ 1 ਕਿਲੋ ਅਫੀਮ ਸਮੇਤ 1 ਵਿਅਕਤੀ ਕੀਤਾ ਗ੍ਰਿਫਤਾਰ🤔

18/05/2025

ਅਚਾਨਕ ਕਿ ਪਹੁੰਚੇ ਸਿਹਤ ਮੰਤਰੀ ਪਟਿਆਲਾ ਦੀ ਵੱਡੀ ਤੇ ਛੋਟੀ ਨਦੀ ਤੇ...??
ਕੀ ਕਿਹਾ ਨਦੀ ਤੇ ਚੜ੍ਹਨ ਵਾਲੇ ਨੱਥ ਚੂੜੇ ਬਾਰੇ....????

17/05/2025

ਦੇਖੋ ਰਾਜਪੁਰਾ ਦੇ ਸਾਈਂ ਮੰਦਰ 🏰🛕ਵਿੱਚ ਕੀ ਹੋਇਆ ...??

🛕ਮੰਦਰ ਵਿੱਚ ਕਿਉਂ ਪਹੁੰਚੇ ਸਿਵਲ ਸਰਜਨ ਪਟਿਆਲਾ ਅਤੇ ਸਰਕਾਰੀ ਹਸਪਤਾਲ ਰਾਜਪੁਰਾ ਦੇ ਅੱਖਾਂ ਦੇ ਮਾਹਿਰ ਡਾਕਟਰ..??

Address

RAJPURA
Rajpura
140401

Telephone

+918360038900

Website

Alerts

Be the first to know and let us send you an email when Abv News Punjab posts news and promotions. Your email address will not be used for any other purpose, and you can unsubscribe at any time.

Contact The Business

Send a message to Abv News Punjab:

Share