ਖ਼ਬਰ ਆਸ ਪਾਸ ਦੀ -ਪੰਜਾਬ

ਖ਼ਬਰ ਆਸ ਪਾਸ ਦੀ -ਪੰਜਾਬ Contact information, map and directions, contact form, opening hours, services, ratings, photos, videos and announcements from ਖ਼ਬਰ ਆਸ ਪਾਸ ਦੀ -ਪੰਜਾਬ, Media/News Company, Rajpura.

22/08/2025

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਵਿੱਕੀ ਘਨੌਰ ਨਾਲ ਵਿਸ਼ੇਸ਼ ਗੱਲਬਾਤ,ਵਾਈਸ ਚੇਅਰਮੈਨ ਬਣਨ ਤੋਂ ਬਾਅਦ ਬਦਲੀ ਘਨੌਰ ਹਸਪਤਾਲ ਦੀ ਨੁਹਾਰ...
Aam Aadmi Party - Punjab Aam Aadmi Party Bhagwant Mann Arvind Kejriwal Dr. Sandeep Pathak Dr Balbir Singh Aman Arora Vicky Ghanour

21/08/2025

ਰਾਜਪੁਰਾ ਗੁਰੂ ਅੰਗਦ ਦੇਵ ਕਲੋਨੀ ਵਿੱਚ ਖੁੱਲ੍ਹਿਆ ਸ਼ਰਾਬ ਦਾ ਠੇਕਾ,ਲੋਕਾਂ ਨੇ ਕਰਤਾ ਵਿਰੋਧ,ਮੌਕੇ ਤੇ ਪਹੁੰਚੀ ਪੁਲੀਸ ਕਰਵਾਇਆ ਬੰਦ...
BJP Punjab Aam Aadmi Party
Indian National Congress Neena Mittal Hardial Singh Kamboj Jagdish Kumar Jagga

21/08/2025

ਸਾਬਕਾ ਵਿਦੇਸ਼ ਰਾਜ ਮੰਤਰੀ ਭਾਜਪਾ ਆਗੂ ਪਰਨੀਤ ਕੌਰ ਨੂੰ ਆਇਆ ਗੁੱਸਾ,ਮੌਕੇ ਤੇ ਹੀ ਐਸ ਐਸ ਪੀ ਨੂੰ ਲਗਾ ਲਿਆ ਫੋਨ ਕਿਹਾ...
Bharatiya Janata Party (BJP) BJP Punjab

21/08/2025

ਕੇਂਦਰ ਦੀਆਂ ਸਕੀਮਾਂ ਦਾ ਕੈਂਪ ਲਗਾ ਰਹੇ Ex ਸੰਸਦ ਮੈਂਬਰ ਸੁਸ਼ੀਲ ਰਿੰਕੂ,ਕੇ ਡੀ ਭੰਡਾਰੀ ਨੂੰ ਪੰਜਾਬ ਪੁਲਿਸ ਨੇ ਕੀਤਾ..
BJP Punjab Sunil Jakhar

ਸ਼ੋਕ ਸੰਦੇਸ਼👇👇ਸਮਾਜ ਸੇਵੀ ਅਤੇ ਕਾਂਗਰਸੀ ਆਗੂ ਅਨਿਲ ਕੁਮਾਰ ਟਨੀ ਨੂੰ ਸਦਮਾ,ਮਾਤਾ ਦਾ ਦੇਹਾਂਤ ਹੋ ਗਿਆ👇👇ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ...
21/08/2025

ਸ਼ੋਕ ਸੰਦੇਸ਼
👇👇
ਸਮਾਜ ਸੇਵੀ ਅਤੇ ਕਾਂਗਰਸੀ ਆਗੂ ਅਨਿਲ ਕੁਮਾਰ ਟਨੀ ਨੂੰ ਸਦਮਾ,ਮਾਤਾ ਦਾ ਦੇਹਾਂਤ ਹੋ ਗਿਆ
👇👇
ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਮਾਜ ਸੇਵੀ ਅਤੇ ਕੌਂਸਲਰ ਕਾਂਗਰਸੀ ਅਨਿਲ ਕੁਮਾਰ ਟਨੀ ਦੀ ਮਾਤਾ ਵਿਧਾ ਕੁਮਾਰੀ ਸਵਰਗੀ ਮੁਖੀ ਕ੍ਰਿਸ਼ਨ ਕੁਮਾਰ ਦਾ ਬੁੱਧਵਾਰ ਦੇਰ ਰਾਤ ਦੇਹਾਂਤ ਹੋ ਗਿਆ, ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਵੀਰਵਾਰ ਸ਼ਾਮ 4 ਵਜੇ ਉਨ੍ਹਾਂ ਦੇ ਨਿਵਾਸ ਸਥਾਨ ਮਕਾਨ ਨੰਬਰ 2674 ਤੋਂ ਖਾਟੂ ਸ਼ਿਆਮ ਮੰਦਰ ਆਰੀਆ ਸਮਾਜ ਰੋਡ ਤੋਂ ਰਵਾਨਾ ਹੋ ਕੇ ਇਸਲਾਮਪੁਰ ਵਾਲੇ ਸਵਰਗ ਧਾਮ ਵਿਖੇ ਕੀਤਾ ਜਾਵੇਗਾ।

20/08/2025

24 ਘੰਟੇ ਵਿੱਚ ਪੁਲਿਸ ਨੇ ਕਾਬੂ ਕੀਤੇ ਗਗਨ ਚੌਂਕ ਤੋਂ ਬੰਦੂਕ ਦੀ ਨੋਕ ਤੇ ਆਟੋ ਲੁੱਟਣ ਵਾਲੇ,ਚਾਲਕ ਨੇ ਕਿਹਾ.. Patiala Police Patiala Range Police

20/08/2025

ਜੇਕਰ ਤੁਸੀਂ ਵੀ ਭਰਦੇ ਹੋ ਇਨਕਮ ਟੈਕਸ,ਤਾਂ ਜ਼ੂਰਰ ਦੇਖੋ ਇਹ ਖ਼ਬਰ, ਇਨਕਮ ਟੈਕਸ ਐਡੀਸ਼ਨਲ ਕਮਿਸ਼ਨਰ ਨੇ ਕਿਹਾ..

19/08/2025

ਸਾਵਧਾਨ :- 65 ਸਾਲਾਂ ਵਿੱਚ ਪਹਿਲੀ ਵਾਰ ਗਏ ਸੀ ਬਿੱਲ ਭਰਨਾ, ਬਿਜਲੀ ਬੋਰਡ ਵਿੱਚ ਵੱਜ ਗਈ ਹਜ਼ਾਰਾਂ ਨੇ ਠੱਗੀ..

19/08/2025

🚩 *ਜਰੂਰੀ ਸੂਚਨਾ*
ਘੱਗਰ ਨਦੀ ਦੇ ਕੈਚਮੈਂਟ ਖੇਤਰ ਵਿੱਚ ਪਏ ਭਾਰੀ ਮੀਂਹ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ *ਰਾਜਪੁਰਾ ਸਬ ਡਵੀਜ਼ਨ* ਦੇ ਘੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਐਸ ਡੀ ਐਮ ਰਾਜਪੁਰਾ ਸ੍ਰੀ ਅਵਿਕੇਸ਼ ਗੁਪਤਾ ਵੱਲੋਂ ਜਾਰੀ ਸਲਾਹਕਾਰੀ ਮੁਤਾਬਕ ਪਿੰਡਾਂ *ਊਂਟਸਰ, ਨਨਹੇੜੀ, ਸੰਜਰਪੁਰ, ਲਾਛੜੂ, ਕਮਾਲਪੁਰ, ਰਾਮਪੁਰ, ਸੌਂਟਾ, ਮਾੜੂ ਅਤੇ ਚਮਾਰੂ* ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕ ਸੁਚੇਤ ਰਹਿਣ ਤੇ ਘੱਗਰ ਨੇੜੇ ਨਾ ਜਾਣ।ਕਿਸੇ ਸੂਚਨਾ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਦੂਧਨ ਸਾਧਾਂ ਦੇ ਐਸ ਡੀ ਐਮ ਸ੍ਰੀ ਕਿਰਪਾਲਵੀਰ ਸਿੰਘ ਮੁਤਾਬਕ *ਪਿੰਡ ਭਸਮੜਾ ਅਤੇ ਜਲਾਹਖੇੜੀ* ਦੇ ਵਸਨੀਕਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ।

ਜਦਕਿ ਪਟਿਆਲਾ ਸਬ ਡਵੀਜ਼ਨ ਦੇ ਐਸ ਡੀ ਐਮ ਸ੍ਰੀਮਤੀ ਹਰਜੋਤ ਕੌਰ ਮਾਵੀ ਮੁਤਾਬਕ *ਪਿੰਡ ਹਡਾਣਾ, ਪੁਰ ਅਤੇ ਸਿਰਕੱਪੜਾ* ਆਦਿ ਦੇ ਵਸਨੀਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।
ਜੇਕਰ ਜ਼ਿਆਦਾ ਪਾਣੀ ਆਉਣ ਦੀ ਕੋਈ ਸੂਚਨਾ ਹੋਵੇ ਤਾਂ ਤੁਰੰਤ *ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550* ਉਪਰ ਸੂਚਿਤ ਕੀਤਾ ਜਾਵੇ। ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਹੈ।
ਮਿਤੀ 19:08:2025

19/08/2025

ਬਨੂੰੜ ਪੁਲਿਸ ਐਸਐਚਓ ਅਰਸ਼ਦੀਪ ਸ਼ਰਮਾ ਟੀਮ ਨੇ ਕੀਤਾ ਇਨਕਾਊਂਟਰ,ਕਈ ਮਾਮਲੇ ਚ ਲੋੜੀਂਦਾ,ਐਸਐਸਪੀ ਬੋਲੇ...

18/08/2025

ਰਾਜਪੁਰਾ ਦੇ ਐਮਐਲਏ ਰੋਡ ਤੇ ਫਿਲਮੀ ਸਟਾਈਲ ਵਿੱਚ ਚੁੱਕਿਆ ਆਟਾ ਸਪਲਾਇਰ,ਪੁਲਿਸ ਜੁੱਟੀ ਮਾਮਲੇ ਦੀ ਜਾਂਚ

18/08/2025

ਭਾਜਪਾ ਦੀ ਕਿਸਾਨ ਮਜ਼ਦੂਰ ਫਤਿਹ ਰੈਲੀ ਦਾ ਠਾਠਾ ਮਾਰਦਾ ਇਕੱਠ, 2027 ਦੀਆਂ ਵਿਧਾਨ ਸਭਾ ਚੋਣਾਂ ਦਾ ਕਰਤਾ ਐਲਾਨ...
Bharatiya Janata Party (BJP) BJP Punjab Sunil Jakhar

Address

Rajpura

Telephone

+918837518036

Website

Alerts

Be the first to know and let us send you an email when ਖ਼ਬਰ ਆਸ ਪਾਸ ਦੀ -ਪੰਜਾਬ posts news and promotions. Your email address will not be used for any other purpose, and you can unsubscribe at any time.

Contact The Business

Send a message to ਖ਼ਬਰ ਆਸ ਪਾਸ ਦੀ -ਪੰਜਾਬ:

Share