News Station Punjab

News Station Punjab "ਹੱਕ ਸੱਚ ਦੀ ਅਵਾਜ਼ ਬੁਲੰਦ ਕਰਨ ਵਾਲਾ" �

17/07/2026
07/07/2026

A disturbing confrontation unfolded in Bhambri village, Gurdaspur district, as a heavy deployment of Punjab Police clashed with local farmers, including a large group of women, protesting the forced acquisition of their agricultural land. The tension escalated dramatically during the demonstration

03/07/2026

Patiala Police apprehended two shooters linked to USA-based gangster Goldy Dhillon. The accused were involved in the recent firing incident at a property dealer's office in Rajpura and were on their way to execute another major crime when they were intercepted by a police team. During the operation, the accused opened fire on the police. The police retaliated in self-defence, resulting in one accused sustaining injuries. He is currently under medical observation. One pistol was recovered from their possession. Patiala Police remains committed to taking decisive action against organized crime and ensuring public safety..

28/06/2026

ਯੁੱਧ ਨਸ਼ਿਆਂ ਵਿਰੁੱਧ ਦੀ ਅਸਲੀਅਤ

28/06/2026

ਕੋਰਟ ਕੰਪਲੈਕਸ ਵਿੱਚ ਹੰਗਾਮਾ: ਲੜਕੀ ਨੇ ਮਹਿਲਾ ਪੁਲਿਸ ਮੁਲਾਜ਼ਮ ਦਾ ਫੜਿਆ ਗਲ!

ਮੁੱਖ ਖ਼ਬਰ:
ਅਦਾਲਤ ਵਿੱਚ ਪੇਸ਼ੀ ਦੌਰਾਨ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੇਸ਼ੀ ‘ਤੇ ਆਈ ਇੱਕ ਲੜਕੀ ਵੱਲੋਂ ਮਹਿਲਾ ਪੁਲਿਸ ਮੁਲਾਜ਼ਮ ਨਾਲ ਹੱਥੋਪਾਈ ਕੀਤੀ ਗਈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਗੁੱਸੇ ਵਿੱਚ ਆਈ ਲੜਕੀ ਨੇ ਡਿਊਟੀ ‘ਤੇ ਤਾਇਨਾਤ ਮਹਿਲਾ ਪੁਲਿਸ ਅਧਿਕਾਰੀ ਦੇ ਗਲ ਨੂੰ ਹੱਥ ਪਾ ਲਿਆ।

ਹੰਗਾਮੇ ਦਾ ਕਾਰਨ:
ਮਿਲੀ ਜਾਣਕਾਰੀ ਮੁਤਾਬਕ, ਮਹਿਲਾ ਪੁਲਿਸ ਮੁਲਾਜ਼ਮ ਨੇ ਲੜਕੀ ਨੂੰ ਪੇਸ਼ੀ ਦੌਰਾਨ ਉਸ ਦੇ ਪਰਿਵਾਰ ਵਾਲਿਆਂ (ਘਰਦਿਆਂ) ਨਾਲ ਮਿਲਣ ਤੋਂ ਰੋਕਿਆ ਸੀ। ਇਸ ਗੱਲ ਤੋਂ ਭੜਕੀ ਲੜਕੀ ਨੇ ਕੋਰਟ ਦੇ ਅੰਦਰ ਹੀ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਹੀ ਮਹਿਲਾ ਪੁਲਿਸ ਕਰਮਚਾਰੀ ਨਾਲ ਬਦਸਲੂਕੀ ਕੀਤੀ। ਮੌਕੇ ‘ਤੇ ਮੌਜੂਦ ਬਾਕੀ ਪੁਲਿਸ ਕਰਮਚਾਰੀਆਂ ਅਤੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਲੜਕੀ ਨੂੰ ਪਿੱਛੇ ਹਟਾਇਆ ਅਤੇ ਬਚਾਅ ਕੀਤਾ।

26/06/2026

ਪਰ ਮਾਸਕ ‘ਤੇ ਤਾਂ ਅੱਖਾਂ ਲੱਗੀਆਂ ਹੋਈਆਂ….ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ!

Address

Rajpura

Telephone

+919855033786

Website

Alerts

Be the first to know and let us send you an email when News Station Punjab posts news and promotions. Your email address will not be used for any other purpose, and you can unsubscribe at any time.

Contact The Business

Send a message to News Station Punjab:

Shortcuts

Share