Fine TV- News 24x7

Fine TV- News 24x7 Renowned & Popular News Channel Originated from FINE STUDIO launched in Year 1994 by Mr.

Lalit Kumar who is dedicated to share information, News & Updates of Punjab, Haryana, Chandigarh & Himachal.

16/09/2025

ਰਾਜਪੁਰਾ ਦੀ ਔਰਤਾਂ ਵੱਲੋਂ ਕਿਉਂ ਕੱਢਿਆ ਕੈਂਡਲ ਮਾਰਚ ਕਿਹਾ ਹਰਵੀਰ ਦੇ ਕਾਤਲਾਂ ਨੂੰ ਦਿਓ ਫਾਂਸੀ ਦੀ ਸਜ਼ਾ # #ਕੈਂਡਲ ਮਾਰਚ # #ਰਾਜਪੁਰਾ

11/09/2025

ਚੂਨਾ ਭੱਠੀ ਕੇ ਨਜ਼ਦੀਕ ਭਿਆਨਕ ਹਾਦਸਾ 3 ਲੋਗੋ ਕੀ ਮੌਤ ਗਾੜੀ ਚਾਲਕ ਗ੍ਰਿਫਤਾਰ # #ਚੂਨਾ ਭੱਠੀ # # #ਹਾਦਸਾ

07/09/2025
07/09/2025

ਭਾਈ ਲਾਲੋ ਦੇ ਸਲਾਨਾ ਜਨਮ ਦਿਹਾੜੇ ਦੇ ਮੌਕੇ ਤੇ ਭਾਈ ਲਾਲੋ ਸੇਵਾ ਸੋਸਾਇਟੀ ਵੱਲੋਂ ਮਹਾਨ ਕੀਰਤਨ ਦਰਬਾਰ ਕਰਵਾਇਆ
#ਭਾਈ ਲਾਲੋ #ਰਾਜਪੁਰਾ #

04/09/2025

ਪਿੰਡ ਖਰਾਜਪੁਰ ਵਿਖੇ 25 ਦਰਾਂ ਦਰਿਆ ਦਾ ਖਤਰਾ ਮੰਡਰਾਇਆ ਲੋਕ ਸਹਿਮੇ ਮੌਕੇ ਤੇ ਪਹੁੰਚੇ ਵਿਧਾਇਕਾਂ ਮੈਡਮ ਨੀਨਾ ਮਿੱਤਲ

01/09/2025

ਡੰਮੀ ਪਿਸਤੋਲ 26 ਲੱਖ ਕੈਸ਼ ਦੇ ਨਾਲ 4 ਆਰੋਪੀ ਗ੍ਰਿਫਤਾਰ ਇਸ ਮੌਕੇ ਤੇ ਰਾਜਪੁਰਾ ਦੇ ਡੀ.ਐਸ.ਪੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕੀ ਕਿਹਾ

28/08/2025

ਜੀਰਕਪੁਰ ਦੀ ਏਕੇਐਸ ਕਲੋਨੀ ਦੇ ਇੱਕ ਘਰ ਵਿੱਚੋਂ ਭਾਰੀ ਮਾਤਰਾ ਵਿੱਚ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਰਫਤਾਰ

24/08/2025

ਸ਼੍ਰੀ ਸੱਤਿਆ ਸਾਈਂ ਬਾਬਾ ਦੇ ਅਵਤਾਰ ਦੇ 100ਵੇਂ ਸਾਲ ਦੀ ਯਾਦ ਵਿੱਚ ਦਿਵਿਆ ਪਾਦੁਕਾ ਰੱਥ ਯਾਤਰਾ ਪਹੁੰਚੀ ਰਾਜਪੁਰਾ

21/08/2025

ਰਾਜਪੁਰਾ ਦੀ ਸਮੱਸਿਆ ਨੂੰ ਦੇਖਦੇ ਹੋਏ ਰਾਜਪੁਰਾ ਟਰੈਫਿਕ ਪੁਲਿਸ ਦਾ ਵੱਡਾ ਐਕਸ਼ਨ ਭਾਰੀ ਵਾਹਨਾਂ ਅਤੇ ਓਵਰਲੋਡ ਦੇ ਕੀਤੇ ਚਲਾਨ ਅਤੇ ਵਾਰਨਿੰਗ ਦਿੱਤੀ ਗਈ ਦੁਬਾਰਾ ਤੋਂ ਤੁਹਾਡੇ ਵਿਹਕਲ ਕੀਤੇ ਜਾਣਗੇ ਇਮਪਾਊਂਡ

21/08/2025

ਸੇਫ ਵਾਹਨ ਤਹਿਤ ਬਿਨਾਂ ਪਰਮਿਟ ਚੱਲ ਰਹੇ ਸਕੂਲ ਵਾਹਨਾ ਦੇ ਕਿਤੇ ਚਲਾਨ ਇਸ ਮੌਕੇ E.T.O. ਮੈਡਮ ਨੇ ਕੀ ਕਿਹਾ

Address

Rajpura

Telephone

+919417067109

Website

Alerts

Be the first to know and let us send you an email when Fine TV- News 24x7 posts news and promotions. Your email address will not be used for any other purpose, and you can unsubscribe at any time.

Share