Sardar Pro

Sardar Pro ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
(2)

26/09/2026

ਘੱਟ ਰੇਟਾਂ ’ਚ ਵੀ World-Class Testing - Life Care Foundation Lab

26/09/2026

ਪੰਜਾਬੀ ਭਾਸ਼ਾ ਹਿੰਦੀ ਤੋਂ ਕਿੰਨੀ ਪੁਰਾਣੀ? 🤔 | ਕਈ ਸਦੀਆਂ ਪੁਰਾਣਾ ਇਤਿਹਾਸ | ਪਹਿਲੇ ਲਿਖਤੀ ਸਬੂਤ

ਪੰਜਾਬੀ ਬੋਲੀ ਤੋਂ ਇੱਕ ਵਿਕਸਿਤ ਭਾਸ਼ਾ ਬਣਨ ਤੱਕ ਦਾ ਸਫ਼ਰ ਕਿਵੇਂ ਤੈਅ ਹੋਇਆ?
ਗੁਰਮੁਖੀ ਲਿਪੀ ਕਦੋਂ ਹੋਂਦ ਵਿੱਚ ਆਈ?
ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਵਿੱਚ ਸਿੱਖ ਧਰਮ ਦਾ ਕੀ ਯੋਗਦਾਨ ਰਿਹਾ?

ਇਸ ਵੀਡੀਓ ਵਿੱਚ ਜਾਣੋ ਪੰਜਾਬੀ ਭਾਸ਼ਾ ਦੇ ਇਤਿਹਾਸ, ਪਹਿਲੇ ਲਿਖਤੀ ਸਬੂਤਾਂ, ਗੁਰਮੁਖੀ ਲਿਪੀ ਅਤੇ ਪੰਜਾਬੀ ਸਾਹਿਤ ਦੇ ਵਿਕਾਸ ਨਾਲ ਜੁੜੇ ਮਹੱਤਵਪੂਰਨ ਪੱਖ।

ਪੰਜਾਬੀ ਸਿਰਫ਼ ਇੱਕ ਬੋਲੀ ਨਹੀਂ—ਇਹ ਸਦੀਆਂ ਪੁਰਾਣੀ ਵਿਰਾਸਤ ਹੈ।❤️

25/09/2026

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ - Dhan Sri Guru Gobind Singh Ji 🙏

24/09/2026

ਅਜਬ ਨਜ਼ਾਰਾ ਸਿੰਘਾਂ ਦਾ 🔥 | Baba Gargaj Singh & Baba Gulab Singh Ji

24/09/2026

ਗੁਰਗੱਦੀ ਗੁਰਪੁਰਬ — ਸ੍ਰੀ ਗੁਰੂ ਰਾਮਦਾਸ ਜੀ 🌸 24 ਸਤੰਬਰ 2026 🙏

ਸ੍ਰੀ ਗੁਰੂ ਰਾਮਦਾਸ ਜੀ ਸਿੱਖ ਧਰਮ ਦੇ ਚੌਥੇ ਗੁਰੂ ਸਨ। ਗੁਰੂ ਅਮਰਦਾਸ ਜੀ ਨੇ ਸੰਨ 1574 ਈਸਵੀ ਵਿੱਚ ਭਾਈ ਜੇਠਾ ਜੀ ਨੂੰ ਗੁਰਗੱਦੀ ਬਖ਼ਸ਼ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਸਿੱਖ ਪੰਥ ਦੀ ਅਗਵਾਈ ਸੌਂਪੀ।
В этот священный день Гурга́дди Гурпурб, посвящённый восшествию на Гурга́дди, с глубоким почтением склоняем головы перед Дханн Дханн Шри Гуру Рам Дас Джи. 🙏🌸

ਮੁਲਤਾਨ ਦੀ ਜੰਗ (1818) ਅਤੇ ਸਿੱਖਾਂ ਦੀ ਲਾਸਾਨੀ ਸ਼ਹਾਦਤ​ਮੁਨਸ਼ੀ ਗੁਲਾਮ ਜੀਲਾਨੀ ਆਪਣੇ ‘ਜੰਗਨਾਮਾ ਮੁਲਤਾਨ’ ਵਿੱਚ ਲਿਖਦਾ ਹੈ ਕਿ 2 ਜੂਨ 1818 ਨ...
23/09/2026

ਮੁਲਤਾਨ ਦੀ ਜੰਗ (1818) ਅਤੇ ਸਿੱਖਾਂ ਦੀ ਲਾਸਾਨੀ ਸ਼ਹਾਦਤ
​ਮੁਨਸ਼ੀ ਗੁਲਾਮ ਜੀਲਾਨੀ ਆਪਣੇ ‘ਜੰਗਨਾਮਾ ਮੁਲਤਾਨ’ ਵਿੱਚ ਲਿਖਦਾ ਹੈ ਕਿ 2 ਜੂਨ 1818 ਨੂੰ, ਜਦੋਂ ਉਹ ਨਵਾਬ ਦੇ ਸੂਹੀਏ ਵਜੋਂ ਸਿੱਖਾਂ ਦੇ ਕੈਂਪ ਵਿੱਚ ਮੌਜੂਦ ਸੀ, ਉਸਨੇ ਇੱਕ ਅਜੀਬ ਨਜ਼ਾਰਾ ਵੇਖਿਆ। ਕਿਲ੍ਹਾ ਢਾਹੁਣ ਵਾਲੀ ਪ੍ਰਮੁੱਖ ਤੋਪ ਦਾ ਪਹੀਆ ਟੁੱਟ ਚੁੱਕਾ ਸੀ। ਤੋਪਚੀ ਦੀ ਮੰਗ 'ਤੇ ਸਿੱਖ ਯੋਧੇ ਵਾਰੀ-ਵਾਰੀ ਪਹੀਏ ਹੇਠ ਆਪਣਾ ਮੋਢਾ ਡਾਹੁਣ ਲਈ ਆਪਸ ਵਿੱਚ "ਪਹਿਲਾਂ ਮੈਂ, ਪਹਿਲਾਂ ਮੈਂ" ਕਹਿ ਕੇ ਹੋੜ ਲਗਾ ਰਹੇ ਸਨ।
​ਸਿੰਘਾਂ ਨੇ ਇੱਕ-ਇੱਕ ਕਰਕੇ ਆਪਣੇ ਮੋਢੇ ਹੇਠਾਂ ਦੇ ਕੇ ਸ਼ਹੀਦੀਆਂ ਪਾਈਆਂ, ਪਰ ਤੋਪ ਨੂੰ ਰੁਕਣ ਨਾ ਦਿੱਤਾ। ਇਸ ਅਦੁੱਤੀ ਕੁਰਬਾਨੀ ਸਦਕਾ ਕਿਲ੍ਹੇ ਦੀ ਕੰਧ ਢਹਿ ਗਈ। ਕੰਧ ਡਿੱਗਦੇ ਹੀ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਅਗਵਾਈ ਵਿੱਚ ਖ਼ਾਲਸਾ ਫ਼ੌਜ ਅੰਦਰ ਜਾ ਵੜੀ ਅਤੇ ਆਹਮੋ-ਸਾਹਮਣੇ ਦੀ ਲੜਾਈ ਵਿੱਚ ਸ਼ਾਨਦਾਰ ਫ਼ਤਹਿ ਹਾਸਲ ਕੀਤੀ।
​ਇਸ ਘਮਸਾਨ ਯੁੱਧ ਵਿੱਚ ਨਵਾਬ ਮੁਜ਼ੱਫ਼ਰ ਖ਼ਾਨ ਆਪਣੇ ਦੋ ਪੁੱਤਰਾਂ ਸਮੇਤ ਮਾਰਿਆ ਗਿਆ। ਇਸੇ ਲੜਾਈ ਵਿੱਚ ਸਰਦਾਰ ਸ਼ਾਮ ਸਿੰਘ ਜੀ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦੇ ਬਾਵਜੂਦ ਬੇਮਿਸਾਲ ਦਲੇਰੀ ਨਾਲ ਲੜੇ, ਜਿਨ੍ਹਾਂ ਦੀ ਅਦੁੱਤੀ ਵੀਰਤਾ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਦਾ ਸੀਨਾ ਫ਼ਖ਼ਰ ਨਾਲ ਚੌੜਾ ਹੋ ਗਿਆ।

23/09/2026

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ 'ਸਿੱਖਾਂ ਨੂੰ ਵੱਧ ਬੱਚੇ ਪੈਦਾ ਕਰਨ' ਵਾਲੇ ਬਿਆਨ

22/09/2026

🔮 ਜੋਤਿਸ਼ ਕਦੇ ਵੀ ਭਵਿੱਖ ਨਹੀਂ ਦੱਸ ਸਕਦਾ? ਅਸਲ ਸੱਚ ਜਾਣ ਕੇ ਹੈਰਾਨ ਹੋ ਜਾਓਗੇ!












22/09/2026

ਜਦੋਂ ਦਿੱਲੀ ਖਾਲਸੇ ਹੱਥ ਆਈ।

Address

Rajpura
Rajpura
140417

Telephone

+919211420001

Website

Alerts

Be the first to know and let us send you an email when Sardar Pro posts news and promotions. Your email address will not be used for any other purpose, and you can unsubscribe at any time.

Contact The Business

Send a message to Sardar Pro:

Shortcuts

Share