Punjabzoom Punjabi Newspaper & Web Channel

Punjabzoom Punjabi Newspaper & Web Channel PunjabZoom is a weekly Newspaper cm Web Channel duly registered with Ministry of Broadcast and cover all types of News & Ads in Punjab & Haryana
(1)

27/10/2025

ਕਾਂਗਰਸ ਦੇ LOP ਪ੍ਰਤਾਪ ਬਾਜਵਾ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
ਨਿਸ਼ਾਨ ਸਾਹਿਬ ਦੀ ਸੇਵਾ ਕੀਤੀ


27/10/2025

ਬਹਾਦਰਗੜ੍ਹ ’ਚ ਸਬਜ਼ੀਆਂ ’ਤੇ ਚੱਲਿਆ ਬੁਲਡੋਜ਼ਰ
ਗਰੀਬ ਕਹਿੰਦਾ ਰਿਹਾ ‘ਪੰਜ ਮਿੰਟ ਰੁਕ ਜੋ ਸਾਬ’
ਪਰ ਪੁਲਿਸ ਵਾਲੇ ਨੇ ਕਰਤੀ ਕਾਰਵਾਈ


27/10/2025

ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ
ਇੱਕ ਤੋਂ ਬਾਅਦ ਇੱਕ ਫਟੇ 4 ਸਿਲੰਡਰ
ਔਰਤ ਦੀ ਹੋਈ ਮੌਤ


27/10/2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ
ਵੱਖ ਵੱਖ ਇਲਾਕਿਆਂ ਦੀਆਂ ਸੰਗਤਾਂ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨ


27/10/2025

ਸੰਗਰੂਰ ਦੀ ਅਮਨਪ੍ਰੀਤ ਕੌਰ ਸੈਣੀ 27 ਸਾਲਾਂ ਜੀ ਕਨੇਡਾ ਵਿੱਚ ਹੋਈ ਮੌਤ


26/10/2025

Live ਰਾਜਪੁਰਾ ਦੀ ਵੱਡੀ ਖਬਰ:- ਇਸ ਸੰਸਥਾ ਨੇ ਅੱਖਾਂ ਦਾ ਕੈਂਪ ਲਾ ਕੇ ਕੀਤਾ ਰਿਕਾਰਡ ਕਾਇਮ......


26/10/2025

ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ

3today

26/10/2025

Live ਰਾਜਪੁਰਾ ਦੀ ਵੱਡੀ ਖਬਰ:- ਰਾਜਪੁਰਾ ਦੇ ਪਿੰਡ ਖੰਡੌਲੀ ਦੇ ਗੁਰਦੁਆਰਾ ਸਾਹਿਬ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਬਣਾਈ ਇੱਕ ਵੱਡੀ ਰਣਨੀਤੀ.....


26/10/2025

Live ਰਾਜਪੁਰਾ ਦੀ ਵੱਡੀ ਖਬਰ:- ਰਾਜਪੁਰਾ ਟਰੈਫਿਕ ਪੁਲਿਸ ਨੇ ਜਦੋਂ ਕਰ ਦਿੱਤੇ ਇਨਾਂ ਕਾਰਾਂ ਦੇ ਚਲਾਨ ਤਾਂ ਕਾਰ ਮਾਲਕਾਂ ਨੇ ਪੁਲਿਸ ਨੂੰ.......


25/10/2025

ਦਸਤਾਰਬੰਦੀ ਮਗਰੋਂ ਸੁਣੋ ਕੀ ਬੋਲੇ ਜੱਥੇਦਾਰ ਗੜਗੱਜ


25/10/2025

ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਲਗਾਤਾਰ ਜਾਰੀ
ਜਲੰਧਰ ’ਚ ਚੱਲਿਆ ਪੀਲਾ ਪੰਜਾ
ਨਸ਼ਾਂ ਤਸਕਰਾਂ ਦਾ ਘਰ ਕੀਤਾ ਢਹਿ-ਢੇਰੀ


ਇਹ ਛੋਟੀ ਜਿਹੀ ਬੱਚੀ ਜੋ ਕਿ ਸੰਗਰੂਰ ਦੇ ਬੱਸ ਸਟੈਂਡ ਤੇ ਮਿਲੀ ਹੈ ਜੇ ਕਿਸੇ ਦੀ ਬੱਚੀ ਇਹ ਜਾਣ ਪਛਾਣ ਦੀ ਹੋਵੇ ਜਾਂ ਇਹਨਾਂ ਦੇ ਮਾਂ ਬਾਪ ਨੂੰ ਕੋਈ ...
25/10/2025

ਇਹ ਛੋਟੀ ਜਿਹੀ ਬੱਚੀ ਜੋ ਕਿ ਸੰਗਰੂਰ ਦੇ ਬੱਸ ਸਟੈਂਡ ਤੇ ਮਿਲੀ ਹੈ ਜੇ ਕਿਸੇ ਦੀ ਬੱਚੀ ਇਹ ਜਾਣ ਪਛਾਣ ਦੀ ਹੋਵੇ ਜਾਂ ਇਹਨਾਂ ਦੇ ਮਾਂ ਬਾਪ ਨੂੰ ਕੋਈ ਜਾਣਦਾ ਹੋਵੇ ਤਾਂ ਸੰਗਰੂਰ ਬੱਸ ਸਟੈਂਡ ਤੇ ਇਹ ਬੈਠੀ ਹੈ ਇਸ ਨੂੰ ਇਸ ਦੀ ਆਈਡੀ ਪ੍ਰੂਫ ਦਿਖਾ ਕੇ ਲਿਜਾ ਸਕਦੇ ਹਨ


Address

1638/1 Bhoglan Road OPP New Sabji Mandi
Rajpura
140401

Alerts

Be the first to know and let us send you an email when Punjabzoom Punjabi Newspaper & Web Channel posts news and promotions. Your email address will not be used for any other purpose, and you can unsubscribe at any time.

Contact The Business

Send a message to Punjabzoom Punjabi Newspaper & Web Channel:

Share