Geo Punjab ਜੀਓ ਪੰਜਾਬ

Geo Punjab ਜੀਓ ਪੰਜਾਬ Contact information, map and directions, contact form, opening hours, services, ratings, photos, videos and announcements from Geo Punjab ਜੀਓ ਪੰਜਾਬ, Video Creator, Rampuraphul.
(5)

22/07/2025

ਪੰਜਾਬ ਕੈਬਨਿਟ ਦੀ ਮੀਟਿੰਗ ਲਏ ਗਏ ਅਹਿਮ ਫੈਸਲੇ ਚੰਡੀਗੜ੍ਹ ਤੋਂ LIVE

ਜਗਦੀਪ ਧਨਖੜ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ, ਉਨ੍ਹਾਂ ਨੇ ਆਪਣੇ ਅਸਤੀਫ਼ੇ ਦੇ ਲਈ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਹੈ।
22/07/2025

ਜਗਦੀਪ ਧਨਖੜ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ, ਉਨ੍ਹਾਂ ਨੇ ਆਪਣੇ ਅਸਤੀਫ਼ੇ ਦੇ ਲਈ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਹੈ।

21/07/2025

ਜੋਗਿੰਦਰ ਉਗਰਾਹਾਂ ਦੀ ਚਿੱਬ ਕੱਢ ਸਪੀਚ, ਮੁੱਖ ਮੰਤਰੀ ਦਾ ਪੁਤਲਾ ਫੂ.ਕਿਆ

ਕਮਾਲ ਦੀ ਗੱਲ ! ਆਹ ਸੜਕ ਬਾਰੇ ਅਖ਼ਬਾਰ 'ਚ ਪੜ੍ਹਿਆ ਤਾਂ ਬੜਾ ਤਾਜੁਬ ਹੋਇਆ ਕਿ ਇਹ ਅਨੰਦਪੁਰ ਸਾਹਿਬ-ਗੜ੍ਹਸੰਕਰ ਫੋਰ ਲੇਨ ਪ੍ਰੋਜੈਕਟ ਨੂੰ ਕਾਰ ਸੇਵਾ ...
20/07/2025

ਕਮਾਲ ਦੀ ਗੱਲ ! ਆਹ ਸੜਕ ਬਾਰੇ ਅਖ਼ਬਾਰ 'ਚ ਪੜ੍ਹਿਆ ਤਾਂ ਬੜਾ ਤਾਜੁਬ ਹੋਇਆ ਕਿ ਇਹ ਅਨੰਦਪੁਰ ਸਾਹਿਬ-ਗੜ੍ਹਸੰਕਰ ਫੋਰ ਲੇਨ ਪ੍ਰੋਜੈਕਟ ਨੂੰ ਕਾਰ ਸੇਵਾ ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ ਵਾਲ਼ੇ ਬਾਬਾ ਜੀ ਸਤਨਾਮ ਸਿੰਘ ਬਿਨ੍ਹਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪ ਬਣਵਾ ਰਹੇ ਹਨ। 10 ਕਿਲੋਮੀਟਰ ਲੰਬੇ ਇਸ ਪ੍ਰੋਜੈਕਟ ਦਾ 70% ਕੰਮ ਸੰਪੂਰਨ ਹੋ ਚੁੱਕੈ। ਇਹੀ ਨਹੀਂ, ਸੜਕ ਦੇ ਦੋਵਾਂ ਪਾਸਿਆਂ ਤੋਂ ਰਵਾਇਤੀ ਫਲਦਾਰ-ਛਾਂਦਾਰ 20,000 ਰੁੱਖ ਵੀ ਲਾਏ ਜਾਣਗੇ। ਕਈ ਥਾਈਂ ਤਾਂ ਵਾਕਿਆ ਕਮਾਲ ਹੋ ਜਾਂਦੈ !!!!
(ਫੋਟੋ ਤੇ ਇਨਪੁਟ - ਬਿਮਲ ਸੈਣੀ)

20/07/2025

ਕੇਂਦਰ ਦੇ ਪ੍ਰਸਤਾਵਿਤ ਬਿਜਲੀ ਸੋਧ ਬਿੱਲ ਖ਼ਿਲਾਫ਼ ਅਤੇ ਬਿਜਲੀ ਦੀ ਵੰਡ ਅਤੇ ਉਗਰਾਹੀ ਅਡਾਨੀਆਂ ਦੇ ਹੱਥਾਂ ਵਿਚ ਦੇਣ,ਅਤੇ ਚਿੱਪ ਵਾਲ਼ੇ ਮੀਟਰਾਂ ਵਿਰੁੱਧ ਸਾਰੇ ਪੰਜਾਬ ਵਿਚ ਐਕਸੀਅਨ ਪੱਧਰ ਉਤੇ ਰੋਸ ਪ੍ਰਦਰਸ਼ਨ।

ਦੌੜਾਕ ਫੌਜਾ ਸਿੰਘ ਦੇ ਦਿ.ਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਿਵਾਰ ਨੂੰ ਭੇਜਿਆ ਸ਼ੋਕ ਸੰਦੇਸ਼ | Geopunjab
20/07/2025

ਦੌੜਾਕ ਫੌਜਾ ਸਿੰਘ ਦੇ ਦਿ.ਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਿਵਾਰ ਨੂੰ ਭੇਜਿਆ ਸ਼ੋਕ ਸੰਦੇਸ਼ | Geopunjab

19/07/2025

ਜਿੱਤ ਲੜਦੇ ਲੋਕਾਂ ਦੀ, ਜਿਲਾ ਫਤਿਹਗੜ੍ਹ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲਏ ਤੋਂ ਸਵਾਲ ਪੁੱਛਣ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਜੇਲ ਭੇਜ ਦਿੱਤਾ ਗਿਆ ਸੀ, ਉਹਨਾਂ ਨੌਜਵਾਨਾਂ ਨੂੰ ਲੋਕਾਂ ਦੇ ਏਕੇ ਨਾਲ ਬਿਨਾਂ ਸ਼ਰਤ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਵੱਲੋਂ ਰਿਹਾਅ ਕਰਵਾ ਲਿਆ ਗਿਆ ਹੈ।

ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫ਼ਾ
19/07/2025

ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫ਼ਾ

19/07/2025

ਡਰਾਈਵਰ ਵੀਰਾਂ ਨੂੰ ਲੁੱ.ਟਣ ਵਾਲਾ ਨਵਾਂ ਗੈਂ.ਗ ਆ ਗਿਆ, ਇਧਰ ਧਿਆਨ ਜਰੂਰ ਦੇਣ, ਤੇ ਵੱਧ ਤੋਂ ਵੱਧ ਸ਼ੇਅਰ ਕਰੋ,

ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਸਮੂਹ ਗੁਰੂ ਰੂਪ ਸਾਧ ਸੰਗਤ ਲੱਖ-ਲੱਖ ਵਧਾਈਆਂ
19/07/2025

ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਸਮੂਹ ਗੁਰੂ ਰੂਪ ਸਾਧ ਸੰਗਤ ਲੱਖ-ਲੱਖ ਵਧਾਈਆਂ

18/07/2025

ਅੱਜ ਬੀਬਾ ਹਰਸਿਮਰਤ ਕੌਰ ਜੀ ਬਾਦਲ ਨੇ ਮੌਕੇ ਤੇ ਪਹੁੰਚ ਕੇ ਬੋਰ ਕਰਨ ਲਈ 3 ਲੱਖ ਰੁਪਏ ਐਮ ਪੀ ਫੰਡ ਚੋਂ ਦਿੱਤੇ।
ਬਠਿੰਡੇ ਦੇ ਪਿੰਡ ਕੋਠੇ ਨਾਥੇਆਣਾ ਵਿਖੇ ਹੋਈ ਭਾਰੀ ਬਾਰਿਸ਼ ਕਰਕੇ ਤਬਾਹ ਹੋਈਆਂ ਸੈਂਕੜੇ ਏਕੜ ਫਸਲਾਂ ਦਾ ਜਾਇਜ਼ਾ ਲਿਆ।

18/07/2025

ਆਹ ਦੇਖ ਲਓ ਲੀਡਰਾਂ ਦੀਆਂ ਫੈਕਟਰੀਆਂ ਦਾ ਹਾਲ

Address

Rampuraphul

Website

Alerts

Be the first to know and let us send you an email when Geo Punjab ਜੀਓ ਪੰਜਾਬ posts news and promotions. Your email address will not be used for any other purpose, and you can unsubscribe at any time.

Share