
28/06/2025
ਗੁਰਨਿਵਾਜ਼ ਹੈ ਤਾ ਹਜੇ 4 ਸਾਲ ਦਾ ਹੀ, ਪਰ ਓਹਨੂੰ ਆਪਣੇ ਦਾਦਾ ਮੇਜਰ ਰਾਜਸਥਾਨੀ ਜੀ ਨਾਲ ਲਗਾਵ ਬਹੁਤ ਹੈ, ਗਾਣੇ ਵੀ ਆਪ ਕਹਿ ਕੇ ਲਵਾਉਂਦੇ ਸੁਣਦਾ ਹਰ ਰੋਜ਼ ਤੇ ਨਾਲ ਨਾਲ ਗਾਉਂਦਾ ਵੀ ਆ, ਮੈਨੂੰ ਬਹੁਤ ਵਾਰੀ ਪੁੱਛਦਾ ਆਪਣੇ ਦਾਦਾ ਜੀ ਦੀ ਫ਼ੋਟੋ ਦੇਖ ਕੇ ਵੀ ਕਿੱਥੇ ਗਏ ਨੇ ਅਤੇ ਘਰ ਕਦੋ ਆਉਣ ਗੇ !!