DAILY LOK AWAAZ

DAILY LOK AWAAZ ਅਸੀਂ ਨਿਰਪੱਖ ਨਹੀਂ, ਲੋਕ ਪੱਖੀ ਹਾਂ ।।
ਸੱਚ ਦੀ ਰਾਹ 'ਤੇ.......!! only whatsapp: 99885_51318 sidhanatoday.com

ਹਲਕਾ ਰਾਮਪੁਰਾ ਫੂਲ ਆਮ ਆਦਮੀ ਪਾਰਟੀ ਦੇ ਵਿਧਾਇਕ ਸਿੱਧੂ ਅਤੇ ਚੇਅਰਮੈਨ ਮਾਨ ਦੀ ਆਪਸੀ ਸਿਆਸੀ ਜੰਗ ਨਾਲ ਹੋ ਰਿਹਾ ਆਮ ਆਦਮੀ ਪਾਰਟੀ ਦਾ ਸਿਆਸੀ ਨੁਕਸ...
07/09/2026

ਹਲਕਾ ਰਾਮਪੁਰਾ ਫੂਲ ਆਮ ਆਦਮੀ ਪਾਰਟੀ ਦੇ ਵਿਧਾਇਕ ਸਿੱਧੂ ਅਤੇ ਚੇਅਰਮੈਨ ਮਾਨ ਦੀ ਆਪਸੀ ਸਿਆਸੀ ਜੰਗ ਨਾਲ ਹੋ ਰਿਹਾ ਆਮ ਆਦਮੀ ਪਾਰਟੀ ਦਾ ਸਿਆਸੀ ਨੁਕਸਾਨ ..!




ਵੱਡੀ ਖ਼ਬਰ.....ਕੱਲ੍ਹ ਮਿਤੀ 7 ਸਤੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿਖੇ ਮੁੱਖ ਮੰਤਰੀ ਪੰਜਾਬ ਦੀ ਲੋਕ ਮਿਲਣੀ (ਸੱਥ) ਦਾ ਪ੍ਰੋਗਰਾਮ ...
06/09/2026

ਵੱਡੀ ਖ਼ਬਰ.....
ਕੱਲ੍ਹ ਮਿਤੀ 7 ਸਤੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿਖੇ ਮੁੱਖ ਮੰਤਰੀ ਪੰਜਾਬ ਦੀ ਲੋਕ ਮਿਲਣੀ (ਸੱਥ) ਦਾ ਪ੍ਰੋਗਰਾਮ ਮੁੱਖ ਮੰਤਰੀ ਦੇ ਜਰੂਰੀ ਰੁਝੇਵੇਂ ਕਰਕੇ ਮੁਲਤਵੀ ਕਰ ਦਿੱਤਾ !!!

ਪਿੰਡ ਮਹਿਰਾਜ ਆਪ ਦਾ ਆਪ ਨਾਲ ਵਿਰੋਧ...? ਵਿਧਾਇਕ ਬਲਕਾਰ ਸਿੱਧੂ ਅਤੇ ਚੇਅਰਮੈਨ ਇੰਦਰਜੀਤ ਮਾਨ ਵਿਚਾਲੇ ਖਿੱਚੋਤਾਣ ਸਿੱਖਰਾਂ 'ਤੇ.....! ਵਿਧਾਇਕ ਸ...
06/09/2026

ਪਿੰਡ ਮਹਿਰਾਜ ਆਪ ਦਾ ਆਪ ਨਾਲ ਵਿਰੋਧ...?
ਵਿਧਾਇਕ ਬਲਕਾਰ ਸਿੱਧੂ ਅਤੇ ਚੇਅਰਮੈਨ ਇੰਦਰਜੀਤ ਮਾਨ ਵਿਚਾਲੇ ਖਿੱਚੋਤਾਣ ਸਿੱਖਰਾਂ 'ਤੇ.....!
ਵਿਧਾਇਕ ਸਿੱਧੂ ਦੇ ਧੜੇ ਨੇ ਸਮਾਗਮ ਵਾਲੀ ਥਾਂ ਕਬਜ਼ਾ ਜਮਾਇਆ, ਚੇਅਰਮੈਨ ਮਾਨ ਦੇ ਧੜੇ ਨੂੰ ਨੇੜੇ ਨਹੀਂ ਫਟਕਣ ਦਿੱਤਾ....!
ਹਰ ਪਾਸੇ ਵਿਧਾਇਕ ਸਿੱਧੂ ਦੀਆਂ ਫਲੈਕਸਾ ਨੇ ਛੇੜੀ ਚਰਚਾ....!



"ਪੁਲਿਸ ਵਾਲਿਆਂ ਨੇ ਬੱਚਿਆਂ ਦੀ ਸਹੁੰ ਖਾ ਕੇ ਕਿਹਾ, ਕਿ ਅਸੀਂ ਕੋਈ ਤਸ਼ੱਦਦ ਨਹੀਂ ਕੀਤਾ" - ਆਪ ਨੇਤਾ ਅਮਨ ਅਰੋੜਾ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨ...
05/09/2026

"ਪੁਲਿਸ ਵਾਲਿਆਂ ਨੇ ਬੱਚਿਆਂ ਦੀ ਸਹੁੰ ਖਾ ਕੇ ਕਿਹਾ, ਕਿ ਅਸੀਂ ਕੋਈ ਤਸ਼ੱਦਦ ਨਹੀਂ ਕੀਤਾ" - ਆਪ ਨੇਤਾ ਅਮਨ ਅਰੋੜਾ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਮਾਮਲੇ 'ਤੇ ਬੋਲੇ ਅਮਨ ਅਰੋੜਾ।

ਹਲਕਾ ਰਾਮਪੁਰਾ ਫੂਲ ਦੇ ਪਿੰਡ ਮਹਿਰਾਜ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੂੰ ਲੈਕੇ ਤਿਆਰੀਆਂ ਮੁਕੰਮਲ, ਵਿਧਾਇਕ ਬਲਕਾਰ ਸਿੱਧੂ ਅਤੇ ਪ੍ਰਸ਼ਾਸ...
05/09/2026

ਹਲਕਾ ਰਾਮਪੁਰਾ ਫੂਲ ਦੇ ਪਿੰਡ ਮਹਿਰਾਜ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੂੰ ਲੈਕੇ ਤਿਆਰੀਆਂ ਮੁਕੰਮਲ, ਵਿਧਾਇਕ ਬਲਕਾਰ ਸਿੱਧੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ।




ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਥਕ ਵਿਦਿਆਰਥੀ ਜਥੇਬੰਦੀ ਸੱਥ ਦੀ ਹਾਰ ਦਾ ਵੱਡਾ ਕਾਰਨ ਬਣਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ...
02/09/2026

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਥਕ ਵਿਦਿਆਰਥੀ ਜਥੇਬੰਦੀ ਸੱਥ ਦੀ ਹਾਰ ਦਾ ਵੱਡਾ ਕਾਰਨ ਬਣਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੱਟੜਪੰਥੀ ਮੰਨਦੇ ਹੋਏ ਵਿਦਿਆਰਥੀਆਂ ਨੇ ਨਹੀਂ ਦਿੱਤਾ ਸਮਰਥਨ, (ਅਕਾਲੀ ਦਲ ਬਾਦਲ ਦਾ ਇੱਕ ਵਿੰਗ)ਅਤੇ (ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ) ਦਾ ਇੱਕ ਵਿੰਗ ਦੋਵਾਂ ਨੇ ਹਿੰਦੂ ਸਿੱਖ ਏਕਤਾ ਦਾ ਲਾਹਾ ਲਿਆ..!








ਬਠਿੰਡਾ ਪੁਲਿਸ ਨੂੰ ਮਿਲਿਆ ਨਵਾਂ  ਸੁਹੇਲ ਕਾਸਿਮ ਮੀਰ ਬਣੇ ਬਠਿੰਡਾ ਦੇ ਨਵੇਂ ਐਸਐਸਪੀਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਕੀਤੇ ਗਏ ਤਬਾਦਲਿਆ...
01/09/2026

ਬਠਿੰਡਾ ਪੁਲਿਸ ਨੂੰ ਮਿਲਿਆ ਨਵਾਂ
ਸੁਹੇਲ ਕਾਸਿਮ ਮੀਰ ਬਣੇ ਬਠਿੰਡਾ ਦੇ ਨਵੇਂ ਐਸਐਸਪੀ
ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਕੀਤੇ ਗਏ ਤਬਾਦਲਿਆਂ ਤਹਿਤ ਡਾ. ਜੋਤੀ ਯਾਦਵ ਦਾ ਬਠਿੰਡਾ ਦੇ ਐਸਐਸਪੀ ਦੇ ਅਹੁਦੇ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੀ ਥਾਂ ਹੁਣ ਸੁਹੇਲ ਕਾਸਿਮ ਮੀਰ ਬਠਿੰਡਾ ਦੇ ਨਵੇਂ ਸੀਨੀਅਰ ਪੁਲਿਸ ਕਪਤਾਨ (SSP) ਵਜੋਂ ਜ਼ਿੰਮੇਵਾਰੀ ਸੰਭਾਲਣਗੇ।

ਪੰਜਾਬੀਓ... ਗੱਲ ਖਾਨੇ ਵਿੱਚ ਪਈ ਜਾਂ ਨਹੀ...!
31/08/2026

ਪੰਜਾਬੀਓ... ਗੱਲ ਖਾਨੇ ਵਿੱਚ ਪਈ ਜਾਂ ਨਹੀ...!

ਰਾਮਪੁਰਾ ਸ਼ਹਿਰ ਦੇ ਇੱਕ ਆਪ ਕੌਂਸਲਰ ਦੀਆਂ "ਬਾਂਦਰ ਟਪੂਸੀਆਂ".... ਚਰਚਾਂ 'ਚ ਆਈਆਂ..!
28/08/2026

ਰਾਮਪੁਰਾ ਸ਼ਹਿਰ ਦੇ ਇੱਕ ਆਪ ਕੌਂਸਲਰ ਦੀਆਂ "ਬਾਂਦਰ ਟਪੂਸੀਆਂ".... ਚਰਚਾਂ 'ਚ ਆਈਆਂ..!




Address

Galli Number 03
Rampuraphul
151103

Alerts

Be the first to know and let us send you an email when DAILY LOK AWAAZ posts news and promotions. Your email address will not be used for any other purpose, and you can unsubscribe at any time.

Contact The Business

Send a message to DAILY LOK AWAAZ:

Shortcuts

Share