Pinku Singh Halka Maur

Pinku Singh Halka Maur Contact information, map and directions, contact form, opening hours, services, ratings, photos, videos and announcements from Pinku Singh Halka Maur, Media, Jawahar Nagar, Rampuraphul.

02/09/2019
ਅਜ਼ਾਦ ਹਿੰਦ ਫੌਜ ਦੇ ਸੰਸਥਾਪਕ ਨੇਤਾ ਜੀ ਸ਼ੁਭਾਸ ਚੰਦਰ ਬੋਸ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਣਾਮ
18/08/2019

ਅਜ਼ਾਦ ਹਿੰਦ ਫੌਜ ਦੇ ਸੰਸਥਾਪਕ ਨੇਤਾ ਜੀ ਸ਼ੁਭਾਸ ਚੰਦਰ ਬੋਸ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਣਾਮ

ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
17/08/2019

ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

ਭੈਣ ਭਰਾ ਦੇ ਪਿਆਰ ਅਤੇ ਸਤਿਕਾਰ ਦਾ ਪ੍ਰਤੀਕ ਰੱਖੜੀ
15/08/2019

ਭੈਣ ਭਰਾ ਦੇ ਪਿਆਰ ਅਤੇ ਸਤਿਕਾਰ ਦਾ ਪ੍ਰਤੀਕ ਰੱਖੜੀ

ਨਿਰੋਲ ਪਿਆਰ ਤੇ ਅਟੁੱਟ ਸਾਂਝਾਂ 'ਚ ਗੁੰਦਿਆ ਤਿਉਹਾਰ ਹੈ ਰੱਖੜੀ। ਭੈਣ ਵੀਰ ਦੇ ਗੁੱਟ 'ਤੇ ਸਿਰਫ਼ ਰੱਖੜੀ ਨਹੀਂ ਸਜਾਉਂਦੀ, ਉਹ ਸਜਾਉਂਦੀ ਹੈ ਆਪਣਾ ਸਨੇਹ, ਚਾਅ ਅਤੇ ਭਰੋਸਾ। ਰੱਖੜੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਸਭ ਭੈਣਾਂ-ਭਰਾਵਾਂ ਨੂੰ ਪਿਆਰ ਦੀ ਡੋਰ 'ਚ ਜੋੜੀ ਰੱਖਣ।
The festival of Rakhi is woven in the thread of pure love. A sister does not simply adorn her brother’s wrist with the Rakhi thread, she adorns it with her trust. Warm Rakhi greetings to everyone. May Waheguru Ji keep brothers and sisters secure in the bond of love.

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ, ਅਵਤਾਰ ਸਿੰਘ ਜੀਰਾ (ਮਿੰਨਾ) ਦਾ ਜਨਮਦਿਨ ਹੈਂ ਜੀ, ਦਿਉ ਮੁਬਾਰਕਾਂ ਜੀ ਵੀਰ ਜੀ ਨੂੰ
13/08/2019

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ, ਅਵਤਾਰ ਸਿੰਘ ਜੀਰਾ (ਮਿੰਨਾ) ਦਾ ਜਨਮਦਿਨ ਹੈਂ ਜੀ, ਦਿਉ ਮੁਬਾਰਕਾਂ ਜੀ ਵੀਰ ਜੀ ਨੂੰ

ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ, ਸਰਦਾਰ ਅਵਤਾਰ ਸਿੰਘ (ਮਿੰਨਾ) ਜੀਰਾ,ਜੀ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
13/08/2019

ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ, ਸਰਦਾਰ ਅਵਤਾਰ ਸਿੰਘ (ਮਿੰਨਾ) ਜੀਰਾ,ਜੀ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।

ਸ਼੍ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਨੂੰ ਕਦੇਂ ਵੀ ਭੁਲਾਇਆ ਨਹੀਂ ਜਾ ਸਕਦਾ ਜੀ।
08/08/2019

ਸ਼੍ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਨੂੰ ਕਦੇਂ ਵੀ ਭੁਲਾਇਆ ਨਹੀਂ ਜਾ ਸਕਦਾ ਜੀ।

ਇੱਕ ਪਾਸੇ ਜ਼ਾਲਮ ਅੰਗਰੇਜ਼ ਅਤੇ ਉਨ੍ਹਾਂ ਦੇ ਹੱਥਠੋਕੇ ਮਹੰਤਾਂ ਦਾ ਗੁੱਟ ਸੀ, ਤੇ ਦੂਜੇ ਪਾਸੇ ਸਬਰ, ਸਿਦਕ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਯੋਧਿਆਂ ਦਾ,ਭਾਣਾ ਮੰਨਣ ਦਾ ਸਿਖਰ। ਸ਼ਾਂਤਮਈ ਰੋਸ ਸਦਕਾ ਬੇਰਹਿਮ ਅੰਗਰੇਜ਼ ਹਕੂਮਤ ਨੂੰ ਝੁਕਾ ਦੇਣ ਵਾਲੇ,'ਮੋਰਚਾ ਗੁਰੂ ਕਾ ਬਾਗ਼' ਦੇ ਸਮੂਹ ਅਕਾਲੀ ਸੂਰਬੀਰਾਂ ਨੂੰ ਮੇਰਾ ਪ੍ਰਣਾਮ।

SAD ZINDABAD
04/08/2019

SAD ZINDABAD

ਸ਼੍ਰੋਮਣੀ ਅਕਾਲੀ ਦਲ ਅੰਤਰ ਰਾਜੀ ਦਰਿਆਈ ਪਾਣੀ ਵਿਵਾਦ(ਸੋਧ) ਬਿੱਲ 2019 ਨੂੰ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਮੰਨਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਪਾਰਟੀ ਨੇ ਹਮੇਸ਼ਾ ਤੋਂ ਹੀ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਡਟ ਕੇ ਪਹਿਰਾ ਦਿੱਤਾ ਹੈ ਅਤੇ ਅੱਗੇ ਵੀ ਹਰ ਹੀਲੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨਾ ਜਾਰੀ ਰੱਖੇਗੀ।
ਅਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ ਨੂੰ ਮਿਲ ਕੇ ਪੂਰੀ ਸਥਿਤੀ ਦੀ ਗੰਭੀਰਤਾ ਬਾਰੇ ਜਾਣੂ ਕਰਵਾਵਾਂਗੇ ਅਤੇ ਉਨ੍ਹਾਂ ਨੂੰ ਅਪੀਲ ਕਰਾਂਗੇ ਕਿ ਮੌਜੂਦਾ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਬਿੱਲ ਨੂੰ ਰਾਜ ਸਭਾ ਵਿਚ ਪਾਸ ਨਾ ਕੀਤਾ ਜਾਵੇ ਕਿਉਂਕਿ ਜੇ ਇਹ ਪਾਸ ਹੋ ਗਿਆ ਤਾਂ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੋਵੇਗੀ।
Shiromani Akali Dal observes the Inter State River Water Disputes (Amendment) Bill 2019 as against the interest of Punjab. The SAD core committee today unanimously resolved that the party, as it has struggled in past, would always safeguard the interests of waters of Punjab by any means.
We will apprise the Hon'ble PM Narendra Modi ji and Union Jal Shakti Minister Sh Gajendra Singh Shekhawat ji tomorrow about the gravity of the situation and urge them not to press this Bill in Rajya Sabha in the present form as it will further jeopardize the interest of people of Punjab.

Address

Jawahar Nagar
Rampuraphul
151103

Website

Alerts

Be the first to know and let us send you an email when Pinku Singh Halka Maur posts news and promotions. Your email address will not be used for any other purpose, and you can unsubscribe at any time.

Share

Category