Punjab News Live

16/07/2025

ਛੁੱਟੀ ਆਇਆ ਫੌਜੀ ਚੜ੍ਹਿਆ ਨਸ਼ੇ ਦੀ ਭੇਟ, ਹੱਸਦੇ ਵੱਸਦੇ ਪਰਿਵਾਰ ਚ ਵਿਛੇ ਸੱਥਰ, ਨਸ਼ਾ ਵਿਰੋਧੀ ਮੁਹਿੰਮ ਦੀ ਨਿਕਲੀ ਫੂਕ !
Punjab News Live

14/07/2025

ਪੰਜਾਬ 'ਚ ਭੀਖ ਮੰਗਣ ਵਾਲਿਆਂ 'ਤੇ ਸਖ਼ਤੀ, ਅੰਮ੍ਰਿਤਸਰ 'ਚ ਦਰਜ ਹੋਇਆ ਪਹਿਲਾ ਮਾਮਲਾ….
Punjab News Live

13/07/2025

ਰੋਪੜ ਦੇ ਬੇਲਾ ਚੌਂਕ 'ਚ ਕਾਰ ਸਵਾਰਾਂ ਨੇ ਬਲੈਰੋ ਗੱਡੀ ਦੀ ਕੀਤੀ ਭੰਨਤੋੜ, ਪੁਲਿਸ ਵੱਲੋਂ ਭਾਲ ਜਾਰੀ..
Punjab News Live

09/07/2025

ਬਰਿੰਦਰ ਢਿੱਲੋਂ ਦੀ ਰੋਪੜ ਦੇ ਅਫ਼ਸਰ ਨਾਲ ਧਰਨੇ 'ਚ ਖੜਕੀ
ਗਰਮ ਹੋ ਗਿਆ ਮਾਹੌਲ, ਇੱਕ ਦੂਜੇ ਨੂੰ ਹੋ ਗਏ ਸਿੱਧੇ…
Punjab News Live

08/07/2025

ਆਪ੍ਰੇਸ਼ਨ ਕਾਸੋ ਤਹਿਤ ਸੜਕਾਂ 'ਤੇ ਉਤਰੀ ਪੁਲਿਸ, ਰੋਪੜ ਨਵਾਂ ਬੱਸ ਅੱਡੇ ਦੀ ਕੀਤੀ ਗਈ ਚੈਕਿੰਗ…

08/07/2025

ਦਾਜ ਦੀ ਭੇਟ ਚੜ੍ਹੀ ਤਿੰਨ ਭਰਾਵਾਂ ਦੀ ਇਕੱਲੀ ਭੈਣ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ….
Punjab News Live

05/07/2025

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਪਾਰ ਨਾਲ ਜੋੜਨ ਲਈ ਸਰਕਾਰ ਦਾ ਉਪਰਾਲਾ, ਵਿਸ਼ੇਸ਼ ਸੈਸ਼ਨ 'ਤੇ ਵੀ ਬੋਲੇ ਹਰਜੋਤ ਬੈਂਸ…

03/07/2025

ਐਕਸ਼ਨ 'ਚ ਰੋਪੜ ਪੁਲਿਸ, ਚੋਰੀ ਦੇ ਦੋ ਮਾਮਲਿਆਂ 'ਚ ਪੁਲਿਸ ਨੇ ਕਾਬੂ ਕੀਤੇ ਚੋਰ, ਇਹ ਕੁਝ ਹੋਇਆ ਬਰਾਮਦ….

03/07/2025

ਰੋਪੜ ਚ ਵੱਖ-ਵੱਖ ਥਾਵਾਂ 'ਤੇ ਪੰਛੀਆਂ ਲਈ ਕੀਤਾ ਇਹ ਕੰਮ….
Punjab News Live

30/06/2025

ਦੋ ਸੂਬਿਆਂ 'ਚ ਟੁੱਟਿਆ ਸੰਪਰਕ, ਦਭੋਟਾ ਨਦੀ 'ਤੇ ਬਣਿਆ ਬਦਲਵਾਂ ਰਸਤਾ ਪਾਣੀ ਨਾਲ ਰੁੜ੍ਹਿਆ, ਆਵਾਜਾਈ ਹੋਈ ਬੰਦ…
Punjab News Live

28/06/2025

ਨਜਾਇਜ਼ ਸਬੰਧਾਂ ਦੇ ਸ਼ੱਕ ਚ ਕ.ਤ.ਲ ਹੋਏ ਸਕਿਊਰਿਟੀ ਗਾਰਡ ਦੇ ਮੁਲਜ਼ਮ 12 ਘੰਟੇ ਚ ਕਾਬੂ, ਪੁਲਿਸ ਨੇ ਦੱਸੀ ਵਾਰਦਾਤ ਦੀ ਅਸਲ ਵਜ੍ਹਾ…
Punjab News Live

27/06/2025

ਭਗਵਾਨ ਜਗਨਨਾਥ ਪੁਰੀ ਦੇ ਸ਼ਰਧਾਲੂਆਂ ਵਲੋਂ ਕੱਢੀ ਗਈ ਰੱਥ ਯਾਤਰਾ, ਵੱਡੀ ਗਿਣਤੀ ਚ ਸ਼ਰਧਾਲੂ ਹੋਏ ਸ਼ਾਮਿਲ…
Punjab News Live Dinesh Chadha

Address

Roopnagar

Alerts

Be the first to know and let us send you an email when Punjab News Live posts news and promotions. Your email address will not be used for any other purpose, and you can unsubscribe at any time.

Share