Rozana Bani TV

Rozana Bani TV ਕੀਰਤਪੁਰ ਸਾਹਿਬ ਅਤੇ ਨਾਲ ਜੁੜੇ ਹੋਏ ਇਲਾਕੇ ਦੀਆਂ ਖਬਰਾਂ ਅਤੇ ਘਟਨਾਵਾਂ ਨੂੰ ਉਜਾਗਰ ਕਰਨ ਦੇ ਲਈ ਸੰਪਰਕ ਕਰੋ... #8872788720-8711000119🗞️📰 🎤🎙️

06/09/2026

🏫 ਸਕੂਲ ਦੀ ਗਰਾਊਂਡ ਦੀ ਮਾੜੀ ਹਾਲਤ ਦੇਖ ਨੌਜਵਾਨਾਂ ਵਿੱਚ ਰੋਸ 😡
ਬਿਜਲੀ ਦੇ ਪੋਲ ਲੱਗਣ ਕਾਰਨ ਗਰਾਊਂਡ ਹੋਈ ਹੋਰ ਵੀ ਛੋਟੀ, ਨੌਜਵਾਨਾਂ ਨੇ ਚੁੱਕੇ ਸਵਾਲ ❗

06/09/2026
06/09/2026

ਰੇਹੜੀ ਫੜ੍ਹੀ ਯੂਨੀਅਨ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਲਾਈਵ ਵੇਖੋ ਕੀ ਮਸਲਾ

03/09/2026

🚨 ਕੀਰਤਪੁਰ ਸਾਹਿਬ ਪੁਲਿਸ ਨੂੰ ਵੱਡੀ ਸਫਲਤਾ!
ਚੋਰੀ ਕੀਤਾ ਮੋਟਰਸਾਈਕਲ ਬਰਾਮਦ, ਰਜਤ ਸ਼ਰਮਾ ਗ੍ਰਿਫ਼ਤਾਰ 🏍️🚔
ਭਰਤਗੜ੍ਹ ਇਲਾਕੇ ਤੋਂ ਚੋਰੀ ਹੋਇਆ ਸੀ ਮੋਟਰਸਾਈਕਲ, ਪੁਲਿਸ ਨੇ ਜਾਂਚ ਕਰਕੇ ਮੁਲਜ਼ਮ ਨੂੰ ਕੀਤਾ ਕਾਬੂ। ਅਦਾਲਤ ਨੇ ਭੇਜਿਆ ਜੁਡੀਸ਼ੀਅਲ ਰਿਮਾਂਡ ’ਤੇ।
#ਕੀਰਤਪੁਰਸਾਹਿਬ

03/09/2026

🙏🌸 ਕੀਰਤਪੁਰ ਸਾਹਿਬ ਵਿਖੇ ਅੱਜ ਦੁਪਹਿਰ ਸ੍ਰੀ ਕ੍ਰਿਸ਼ਨ ਜੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ 🌸🙏
ਸਮੂਹ ਸੰਗਤਾਂ ਨੂੰ ਅਪੀਲ—ਵੱਧ ਚੜ੍ਹ ਕੇ ਸ਼ਾਮਲ ਹੋਵੋ ਅਤੇ ਇਸ ਪਵਿੱਤਰ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਓ। 🙏🚩
#ਧਾਰਮਿਕ #ਸ਼ੋਭਾਯਾਤਰਾ #ਕੀਰਤਪੁਰਸਾਹਿਬ

31/08/2026

🚨 ਪਤਾਲਪੁਰੀ ਚੌਂਕ ਕੀਰਤਪੁਰ ਸਾਹਿਬ ਵਿਖੇ ਭਿਆਨਕ ਸੜਕ ਹਾਦਸਾ!

ਟਰੱਕ ਦੀ ਲਪੇਟ ’ਚ ਆਇਆ ਵਿਅਕਤੀ ਕਈ ਮੀਟਰ ਤੱਕ ਖਿੱਚਿਆ ਗਿਆ, ਜਦਕਿ ਹਾਦਸੇ ਵਿੱਚ ਇੱਕ ਔਰਤ ਵੀ ਜ਼ਖਮੀ ਹੋ ਗਈ। ਘਟਨਾ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

⚠️ ਹਾਦਸੇ ਦੀ ਪੂਰੀ ਘਟਨਾ ਦੇਖੋ ਵੀਡੀਓ ਵਿੱਚ।

#ਕੀਰਤਪੁਰਸਾਹਿਬ #ਪਤਾਲਪੁਰੀਚੌਂਕ #ਸੜਕਹਾਦਸਾ #ਹਾਦਸਾ #ਪੰਜਾਬਨਿਊਜ਼ #ਬ੍ਰੇਕਿੰਗਨਿਊਜ਼

🔥 ਕਰੈਸ਼ਰ ਮਾਲਕਾਂ ਤੋਂ ਕਥਿਤ ਵਸੂਲੀ ਦੇ ਦੋਸ਼ਾਂ ਮਗਰੋਂ ਸਿਆਸਤ ਗਰਮ!ਆਗੂ ਨਿਤਿਨ ਨੰਦਾ ਦੀ ਪੋਸਟ ਨੇ ਛੇੜਿਆ ਨਵਾਂ ਵਿਵਾਦ, ਵੱਡੇ ਸਵਾਲਾਂ ਦੇ ਘੇਰੇ...
25/08/2026

🔥 ਕਰੈਸ਼ਰ ਮਾਲਕਾਂ ਤੋਂ ਕਥਿਤ ਵਸੂਲੀ ਦੇ ਦੋਸ਼ਾਂ ਮਗਰੋਂ ਸਿਆਸਤ ਗਰਮ!
ਆਗੂ ਨਿਤਿਨ ਨੰਦਾ ਦੀ ਪੋਸਟ ਨੇ ਛੇੜਿਆ ਨਵਾਂ ਵਿਵਾਦ, ਵੱਡੇ ਸਵਾਲਾਂ ਦੇ ਘੇਰੇ ’ਚ ਮਾਮਲਾ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਦੋਸ਼ਾਂ ਦੇ ਸਬੂਤ ਕਦੋਂ ਸਾਹਮਣੇ ਆਉਂਦੇ ਹਨ ਅਤੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ।
#ਨਿਤਿਨਨੰਦਾ #ਕਰੈਸ਼ਰਮਾਲਿਕ #ਕਥਿਤਵਸੂਲੀ #ਸਿਆਸਤਗਰਮ #ਵੱਡੇਦੋਸ਼ #ਕਰੈਸ਼ਰਉਦਯੋਗ #ਪੰਜਾਬਨਿਊਜ਼ #ਤਾਜ਼ਾਖ਼ਬਰ

Address

Shri Kiratpur Sahib
Roopnagar
140115

Website

Alerts

Be the first to know and let us send you an email when Rozana Bani TV posts news and promotions. Your email address will not be used for any other purpose, and you can unsubscribe at any time.

Shortcuts

Share