News Dateline Ropar

News Dateline Ropar NewsdatelineRoopnagar

06/06/2025

Mohali Vigilance ਦਾ ਸੀ Trap, ਫ਼ਿਲਮੀ ਸਟਾਈਲ ASI ਨੇ ਦਰੜਿਆ Inspector, ਹੋਇਆ ਫਰਾਰ

05/06/2025

Youtuber ਜਸਬੀਰ ਮਾਹਲ ਨਿਕਲਿਆ Pak ਜਾਸੂਸ !
Jyoti Malhotra ਨਾਲ Video Viral !
ਪੰਜਾਬ ਪੁਲਿਸ ਨੇ ਚੁੱਕਿਆ, ਵੱਡੇ ਖ਼ੁਲਾਸੇ !

04/06/2025

Amritsar ਵਿਖੇ ਗ੍ਰੰਥੀ ਨੇ ਵੱਢੀ ਆਪਣੀ ਧੀ ਤੇ ਪ੍ਰੇਮੀ, ਵਿਆਹ ਕਰਵਾਉਣ ਦਾ ਦਿੱਤਾ ਸੀ ਭਰੋਸਾ

12/05/2025

" Pakistan ਨਾਲ ਗੱਲਬਾਤ ਸਿਰਫ਼ ਅੱਤਵਾਦ ਅਤੇ PoK ਉੱਤੇ ਹੀ ਹੋਵੇਗੀ "
' Nuclear ਧਮਕੀ ਨਹੀਂ ਚਲੇਗੀ- Operation Sindoor ਨੇ ਤੈਅ ਕੀਤਾ New Normal '
ਪ੍ਰਧਾਨ ਮੰਤਰੀ ਮੋਦੀ ਦੀ ਸਿੱਧੀ ਪਕਿਸਤਾਨ ਨੂੰ ਚਿਤਾਵਨੀ

11/05/2025

ਭਾਰਤੀ Air force ਨੇ Pakistan ਦੀਆਂ ਕਿਹੜੀਆਂ Airfields ਉੱਤੇ ਸਿੱਟੇ ਬੰਬ, ਜਾਰੀ ਹੋਈਆਂ Before- After ਤਸਵੀਰਾਂ

11/05/2025

"ਜਦੋਂ ਹਾਈ ਕੋਰਟ ਦਾ ਕੋਈ ਆਰਡਰ ਨਹੀਂ ਤਾਂ ਪਾਣੀ ਕਿਉਂ ਛੱਡੀਏ ?" CM ਭਗਵੰਤ ਮਾਨ ਫਿਰ ਪਹੂੰਚੇ ਨੰਗਲ।

10/05/2025

ਅੱਧੀ ਰਾਤ ਵਿਕਰਮ Misri ਦਾ ਬਿਆਨ
ਹੋ ਰਹੀਆਂ Cease Fire Violations
ਯੁੱਧ ਵਿਰਾਮ ਦੀ ਹੋਈ ਉਲੰਘਣਾ
Pakistan ਸੁਧਰ ਜਾਓ।

10/05/2025

ਜਰੂਰੀ ਸੂਚਨਾ:

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੜ ਬਲੈਕਆਊਟ ਘੋਸ਼ਿਤ ਕਰਨ ਦੇ ਹੁਕਮ ਜਾਰੀ

ਮੌਕ ਡ੍ਰਿਲ ਦੀ ਤਰਜ ਤੇ ਜ਼ਿਲ੍ਹਾ ਰੂਪਨਗਰ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀ 10 ਮਈ, 2025 ਨੂੰ ਰਾਤ 9:30 ਵਜੇ ਤੋਂ ਲੈ ਕੇ ਸਵੇਰੇ 5.30 ਵਜੇ ਤੱਕ ਕੀਤੇ ਜਾਣ ਵਾਲੇ ਬਲੈਕ ਆਊਟ ਨੂੰ ਹੁਣ ਮੁੜ ਲਾਗੂ ਕੀਤਾ ਗਿਆ ਹੈ। 9:30 ਵਜੇ ਤੋਂ ਲੈ ਕੇ 10 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਕੀਤੀ ਜਾਵੇਗੀ ਜਿਸ ਉਪਰੰਤ ਜ਼ਿਲ੍ਹਾ ਰੂਪਨਗਰ ਦੇ ਨਾਗਰਿਕ ਆਪਣੇ ਪੱਧਰ ਉੱਤੇ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਦੀਆਂ ਲਾਈਟਾਂ ਸਵੇਰੇ 5.30 ਵਜੇ ਤੱਕ ਬੰਦ ਰੱਖਣਗੇ।

ਕਿਸੀ ਵੀ ਐਮਰਜੈਂਸੀ ਦੀ ਸੂਰਤ ਵਿੱਚ ਹੇਠ ਲਿਖੇ ਨੰਬਰਾਂ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

01881 221157
9779464100
01881221273

ਵੱਲੋਂ- ਡੀ. ਸੀ. ਰੂਪਨਗਰ।

10/05/2025

ਜੰਗ ਦੇ ਦੌਰਾਨ Punjab ਸਰਕਾਰ ਨੇ Students ਲਈ Univeristy ਕਾਲਜਾਂ ਨੂੰ ਹੁਕਮ ਕੀਤੇ ਜਾਰੀ, Exam ਵੀ ਹੋਣਗੇ Postpone !

10/05/2025

ਬੀਤੀ ਰਾਤ ਭਾਰਤ-ਪਾਕਿਸਤਾਨ ਦਰਮਿਆਨ ਕੀ ਕੁੱਝ ਹੋਇਆ, ਭਾਰਤੀ ਸੈਨਾ Live

ਭਾਰਤ-ਪਾਕਿਸਤਾਨ ਸਰਹੱਦ ਅਤੇ LoC 'ਤੇ 26 ਥਾਵਾਂ 'ਤੇ ਡਰੋਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਕੁਝ ਹਥਿਆਰਬੰਦ ਡਰੋਨ ਵੀ ਸ਼ਾਮਲ ਹ...
10/05/2025

ਭਾਰਤ-ਪਾਕਿਸਤਾਨ ਸਰਹੱਦ ਅਤੇ LoC 'ਤੇ 26 ਥਾਵਾਂ 'ਤੇ ਡਰੋਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਕੁਝ ਹਥਿਆਰਬੰਦ ਡਰੋਨ ਵੀ ਸ਼ਾਮਲ ਹਨ। ਇਨ੍ਹਾਂ ਥਾਵਾਂ ਵਿੱਚ ਬਾਰਾਮੂਲਾ, ਸ੍ਰੀਨਗਰ, ਅਵੰਤਿਪੋਰਾ, ਨਾਗਰੋਟਾ, ਜੰਮੂ, ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ, ਲਾਲਗੜ੍ਹ ਜੱਟਾ, ਜੈਸਲਮੇਰ, ਬਾਰਮੇਰ, ਭੁਜ, ਕੁਰਾਬੇਟ ਅਤੇ ਲੱਖੀ ਨਾਲਾ ਸ਼ਾਮਲ ਹਨ।

ਫਿਰੋਜ਼ਪੁਰ ਵਿੱਚ ਇੱਕ ਹਥਿਆਰਬੰਦ ਡਰੋਨ ਨੇ ਨਾਗਰਿਕ ਇਲਾਕੇ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਇੱਕ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਹੋਏ ਹਨ। ਜ਼ਖ਼ਮੀ ਹੋਏ ਲੋਕਾਂ ਨੂੰ ਤੁਰੰਤ ਚਿਕਿਤਸਾ ਸਹਾਇਤਾ ਦਿੱਤੀ ਗਈ ਹੈ ਅਤੇ ਸੁਰੱਖਿਆ ਬਲਾਂ ਵੱਲੋਂ ਇਲਾਕਾ ਸੈਨੀਟਾਈਜ਼ ਕੀਤਾ ਗਿਆ ਹੈ।

ਭਾਰਤੀ ਸੁਰੱਖਿਆ ਬਲ ਉੱਚੇ ਅਲਰਟ 'ਤੇ ਹਨ ਅਤੇ ਹਰ ਡਰੋਨ ਖ਼ਤਰੇ ਨੂੰ ਕਾਊਂਟਰ-ਡਰੋਨ ਸਿਸਟਮਾਂ ਰਾਹੀਂ ਟਰੈਕ ਅਤੇ ਨਿਊਟ੍ਰਲਾਈਜ਼ ਕੀਤਾ ਜਾ ਰਿਹਾ ਹੈ। ਹਾਲਾਤ 'ਤੇ ਨਜ਼ਦੀਕੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਜਿੱਥੇ ਵੀ ਲੋੜ ਪਈ, ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।

ਸਰਹੱਦੀ ਇਲਾਕਿਆਂ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਘਰਾਂ ਵਿੱਚ ਰਹਿਣ, ਬਿਨਾਂ ਲੋੜ ਦੇ ਘਰ ਤੋਂ ਬਾਹਰ ਨਾ ਜਾਣ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਸੁਰੱਖਿਆ ਹਦਾਇਤਾਂ ਦੀ ਪਾਲਣਾ ਕਰਨ। ਘਬਰਾਉਣ ਦੀ ਲੋੜ ਨਹੀਂ, ਪਰ ਵਧੇਰੇ ਸਾਵਧਾਨੀ ਅਤੇ ਚੌਕਸੀ ਜ਼ਰੂਰੀ ਹੈ।

Address

Roopnagar

Alerts

Be the first to know and let us send you an email when News Dateline Ropar posts news and promotions. Your email address will not be used for any other purpose, and you can unsubscribe at any time.

Share