Ropar Downtown

Ropar Downtown "Welcome to Ropar Downtown, your ultimate guide to the heart of our beautiful city!

ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਸਿਹਤ ਸੇਵਾਵਾਂ ਦਾ ਹਾਲ ਓਹੀ ਰਹਿੰਦਾ ਹੈ । ਸਿਹਤ ਸੇਵਾਵਾਂ ਸਰਕਾਰ ਦੀ ਤਰਜੀਹ ਤੇ ਹੋਣੀਆਂ ਚਾਹੀਦੀਆਂ ਹ...
14/09/2023

ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਸਿਹਤ ਸੇਵਾਵਾਂ ਦਾ ਹਾਲ ਓਹੀ ਰਹਿੰਦਾ ਹੈ । ਸਿਹਤ ਸੇਵਾਵਾਂ ਸਰਕਾਰ ਦੀ ਤਰਜੀਹ ਤੇ ਹੋਣੀਆਂ ਚਾਹੀਦੀਆਂ ਹਨ । ਪਰ ਹਾਲ ਤੁਹਾਡੇ ਸਾਹਮਣੇ ਹੈ ।

12/09/2023

ਕਿਵੇਂ ਹਿਮਾਚਲ ਵਾਲੇ ਪੰਜਾਬ ਦਾ ਹੱਕ ਖੋਹ ਰਹੇ ਹਨ । ਸ਼ਰੇਆਮ ਪੰਜਾਬ ਦੀ ਲੁੱਟ ਹੋ ਰਹੀ ਹੈ ।
.

ਹਾਂਜੀ ਕੌਣ ਕੌਣ ਆ ਰਿਹਾ ਛਿੰਝ ਵੇਖਣਾ , ਲਗਵਾਓ ਹਾਜ਼ਰੀ
12/09/2023

ਹਾਂਜੀ ਕੌਣ ਕੌਣ ਆ ਰਿਹਾ ਛਿੰਝ ਵੇਖਣਾ , ਲਗਵਾਓ ਹਾਜ਼ਰੀ

ਰਾਤ ਇਹ ਗੱਡੀ PB12N5418 ਅਲੀ ਮੁਹੱਲਾ ਰੋਪੜ ਤੋਂ ਚੋਰੀ ਹੋਈ ਹੈ, ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ  98151 76069ਤੇ ਸੰਪਰਕ ਕਰੋ ਜੀ ਧੰ...
12/09/2023

ਰਾਤ ਇਹ ਗੱਡੀ PB12N5418 ਅਲੀ ਮੁਹੱਲਾ ਰੋਪੜ ਤੋਂ ਚੋਰੀ ਹੋਈ ਹੈ, ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ
98151 76069ਤੇ ਸੰਪਰਕ ਕਰੋ ਜੀ ਧੰਨਵਾਦ।

ਇਹ ਬੱਚਾ ਪਿੰਡ ਮਹਿਰੌਲੀ ਨੇੜੇ ਮਾਜਰੀ ਬਲਾਕ ਜਿਲਾ ਮੋਹਾਲੀ ਘਰ ਤੋਂ ਸਾਈਕਲ ਲੈ ਕੇ ਗਿਆ ਪਰ ਉਸਤੋਂ ਬਾਅਦ ਕੋਈ ਜਾਣਕਾਰੀ ਨਹੀਂ ਮਿਲੀ। ਅਗਰ ਕਿਤੇ ਨਜ...
11/09/2023

ਇਹ ਬੱਚਾ ਪਿੰਡ ਮਹਿਰੌਲੀ ਨੇੜੇ ਮਾਜਰੀ ਬਲਾਕ ਜਿਲਾ ਮੋਹਾਲੀ ਘਰ ਤੋਂ ਸਾਈਕਲ ਲੈ ਕੇ ਗਿਆ ਪਰ ਉਸਤੋਂ ਬਾਅਦ ਕੋਈ ਜਾਣਕਾਰੀ ਨਹੀਂ ਮਿਲੀ। ਅਗਰ ਕਿਤੇ ਨਜ਼ਰ ਆਵੇ ਤਾਂ ਇਸ ਬੱਚੇ ਬਾਰੇ ਜਾਣਕਾਰੀ ਇਸ ਨੰਬਰ 915109376 9915710635 ਤੇ ਦਿੱਤੀ ਜਾਵੇ।

04/09/2023

ਬਾ-ਕਮਾਲ, ਇਕ ਵਾਰ ਜਰੂਰ ਸੁਣੋ ਚੰਗੀ ਲਗੇ ਤੇ ਸ਼ੇਅਰ ਜਰੂਰ ਕਰੋ ਜੀ ।

ਇਕ ਜੋੜਾ ਚਮਕੌਰ
ਇਕ ਜੋੜਾ ਸਰਹਿੰਦ

ਧੰਨ ਗੁਰੂ ਸਾਹਿਬ ❤️

ਕੀ 2024 ਚ ਰੋਪੜ ਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਇਕੱਠੇ ਹੋਣਗੇ ? ਦਿਓ ਆਪਣੇ ਵੀਚਾਰ ।
03/09/2023

ਕੀ 2024 ਚ ਰੋਪੜ ਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਇਕੱਠੇ ਹੋਣਗੇ ? ਦਿਓ ਆਪਣੇ ਵੀਚਾਰ ।

ਜਗਦੀਪ ਸਿੰਘ, ਪਿੰਡ ਥਲੀ ਤੋਂ ਨੌਜਵਾਨ ਪਤਰਕਾਰ ਹੈ ਜੋ ਇਕ ਗੁਰਸਿੱਖ ਪਰਵਾਰ ਨਾਲ ਸੰਬਧ ਰੱਖਦਾ ਹੈ। ਜਿਸਨੇ ਹਮੇਸ਼ਾ ਦਲੇਰੀ ਅਤੇ ਸੱਚ ਨਾਲ ਪੰਜਾਬ ਅਤ...
03/09/2023

ਜਗਦੀਪ ਸਿੰਘ, ਪਿੰਡ ਥਲੀ ਤੋਂ ਨੌਜਵਾਨ ਪਤਰਕਾਰ ਹੈ ਜੋ ਇਕ ਗੁਰਸਿੱਖ ਪਰਵਾਰ ਨਾਲ ਸੰਬਧ ਰੱਖਦਾ ਹੈ। ਜਿਸਨੇ ਹਮੇਸ਼ਾ ਦਲੇਰੀ ਅਤੇ ਸੱਚ ਨਾਲ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕੀਤੀ। ਸਾਨੂੰ ਮਾਣ ਹੈ ਆਪਣੇ ਇਲਾਕੇ ਦੇ ਇਸ ਵੀਰ ਤੇ,

ਨੋਟ : ਤੁਸੀਂ ਰੋਪੜ ਦੇ ਹੋਰ ਵੀਰ ਭੈਣ ਬਾਰੇ ਜਾਣਕਾਰੀ ਸਾਂਝੀ ਕਰੋ ਜਿਸ ਨੇ ਆਪਣੇ ਇਲਾਕੇ ਦਾ ਮਾਣ ਵਧਾਇਆ ਹੈ । ਤੁਸੀ ਸਾਨੂੰ inbox 📥 ਚ ਜਾਣਕਾਰੀ ਭੇਜ ਸਕਦੇ ਹੋ ।

ਭਾਰਤ ਨੇ ਪਾਕਿਸਤਾਨ ਨੂੰ ਸ਼ੂਟਆਊਟ ’ਚ ਹਰਾ ਕੇ ਪਹਿਲਾ ਹਾਕੀ 5 ਏਸ਼ੀਆ ਕੱਪ ਜਿੱਤਿਆ । ਮੁਬਾਰਕਾਂ ਬਾਈ ਯੋਧਿਓ ।
02/09/2023

ਭਾਰਤ ਨੇ ਪਾਕਿਸਤਾਨ ਨੂੰ ਸ਼ੂਟਆਊਟ ’ਚ ਹਰਾ ਕੇ ਪਹਿਲਾ ਹਾਕੀ 5 ਏਸ਼ੀਆ ਕੱਪ ਜਿੱਤਿਆ । ਮੁਬਾਰਕਾਂ ਬਾਈ ਯੋਧਿਓ ।

02/09/2023

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਹੜਾਂ ਦੇ ਨੁਕਸਾਨ ਦੀ ਪੂਰਤੀ ਲਈ 285.32 ਕਰੋੜ ਦੀ ਮੁਆਵਜ਼ਾ ਰਾਸ਼ੀ ਜਾਰੀ । ਰੂਪਨਗਰ ਨੂੰ 10.83 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਰਾਹਤ ਰਾਸ਼ੀ ਹੱਕਦਾਰ ਲੋਕਾਂ ਨੂੰ ਪੂਰੀ ਪਾਰਦਰਸ਼ੀ ਅਤੇ ਖੱਜਲ-ਖੁਆਰੀ ਰਹਿਤ ਵੰਡੀ ਜਾਵੇ। ਇਸ ਤੋਂ ਇਲਾਵਾ ਮੁਆਵਜ਼ਾ ਦੇਣ ਸਬੰਧੀ ਕੋਈ ਸਿਫਾਰਸ਼ ਜਾਂ ਪ੍ਰਭਾਵਸ਼ਾਲੀ ਲੋਕਾਂ ਦਾ ਪੱਖ ਨਾ ਪੂਰਿਆ ਜਾਵੇ ਅਤੇ ਸਿਰਫ ਸਹੀ ਬੰਦੇ ਨੂੰ ਮੈਰਿਟ ਦੇ ਆਧਾਰ ‘ਤੇ ਮੁਆਵਜ਼ਾਂ ਦਿੱਤਾ ਜਾਵੇ।

#ਰੂਪਨਗਰ

Address

Rupnagar
140001

Website

Alerts

Be the first to know and let us send you an email when Ropar Downtown posts news and promotions. Your email address will not be used for any other purpose, and you can unsubscribe at any time.

Share